ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/23 ਨਵੰਬਰ
- 1875 – ਰੂਸੀ ਮਾਰਕਸਵਾਦੀ ਕ੍ਰਾਂਤੀਕਾਰੀ ਅਨਾਤੋਲੀ ਲੂਨਾਚਾਰਸਕੀ ਦਾ ਜਨਮ।
- 1892 – ਪਹਿਲੀ ਸੰਸਾਰ ਜੰਗ ਦਾ ਪਹਿਲਾ ਭਾਰਤੀ ਸਿੱਖ ਪਾਇਲਟ ਹਰਦਿੱਤ ਸਿੰਘ ਮਲਕ ਦਾ ਜਨਮ।(ਚਿੱਤਰ ਦੇਖੋ)
- 1909 – ਹਵਾਈ ਜਹਾਜ਼ ਦੀ ਕਾਢ ਕੱਢਣ ਵਾਲੇ ਰਾਇਟ ਭਰਾਵਾਂ ਨੇ ਹਵਾਈ ਜਹਾਜ਼ ਬਣਾਉਣੇ ਸ਼ੁਰੂ ਕੀਤੇ।
- 1914 – ਉਰਦੂ ਅਤੇ ਹਿੰਦੀ ਕਹਾਣੀਕਾਰ ਅਤੇ ਨਾਵਲਕਾਰ ਕ੍ਰਿਸ਼ਨ ਚੰਦਰ ਦਾ ਜਨਮ।
- 1937 – ਭਾਰਤੀ ਭੌਤਿਕ ਵਿਗਿਆਨੀ, ਜੀਵ ਸਾਸ਼ਤਰੀ ਜਗਦੀਸ਼ ਚੰਦਰ ਬੋਸ ਦਾ ਦਿਹਾਂਤ।
- 1948 – ਕੌਮੀ ਘੱਟ ਗਿਣਤੀ ਕਮਿਸ਼ਨ ਵਲੋਂ ਸਿੱਖਾਂ ਨੂੰ ਖ਼ਾਸ ਹੱਕ ਦੇਣ ਤੋਂ ਨਾਂਹ।
- 2015 – ਪੰਜਾਬ ਦਾ ਹਿੰਦੀ ਸਾਹਿਤਕਾਰ ਮਹੀਪ ਸਿੰਘ ਦਾ ਦਿਹਾਂਤ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 22 ਨਵੰਬਰ • 23 ਨਵੰਬਰ • 24 ਨਵੰਬਰ