ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/27 ਜੁਲਾਈ
- 1739– ਭਾਈ ਬੋਤਾ ਸਿੰਘ ਤੇ ਭਾਈ ਗਰਜਾ ਸਿੰਘ ਨੂੰ ਸ਼ਹੀਦ ਕਰ ਦਿਤਾ ਹੈ।
- 1884– ਪੰਜਾਬੀ ਗ਼ਦਰੀ ਆਗੂ ਭਗਵਾਨ ਸਿੰਘ ਗਿਆਨੀ ਦਾ ਜਨਮ।
- 1913– ਭਾਰਤ ਦੇ ਆਜ਼ਾਦੀ ਸੰਗ੍ਰਾਮ ਦੀਆਂ ਉਘੀਆਂ ਵੀਰਾਂਗਣਾਂ ਕਲਪਨਾ ਦੱਤ ਦਾ ਜਨਮ।
- 1927– ਹਿੰਦੀ ਦੇ ਆਧੁਨਿਕ ਗਦ-ਸਾਹਿਤ ਲੇਖਕ ਕ੍ਰਿਸ਼ਣ ਬਲਦੇਵ ਵੈਦ ਦਾ ਜਨਮ।
- 1974– ਅਮਰੀਕਨ ਕਾਂਗਰਸ ਨੇ ਵਾਟਰਗੇਟ ਜਾਸੂਸੀ ਕਾਂਡ ਵਿਚ ਸ਼ਮੂਲੀਅਤ ਹੋਣ ਕਰ ਕੇ ਰਾਸ਼ਟਰਪਤੀ ਰਿਚਰਡ ਨਿਕਸਨ ਤੇ ਮਹਾਂਦੋਸ਼ ਕੇਸ ਚਲਾਉਣ ਦੀ ਮੰਗ ਕੀਤੀ।
- 2015– ਭਾਰਤੀ ਰਾਸ਼ਟਰਪਤੀ ਅਤੇ ਵਿਗਿਆਨੀ ਏ.ਪੀ.ਜੇ ਅਬਦੁਲ ਕਲਾਮ ਦਾ ਦਿਹਾਂਤ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 26 ਜੁਲਾਈ • 27 ਜੁਲਾਈ • 28 ਜੁਲਾਈ