ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/9 ਫ਼ਰਵਰੀ
- 1801 – ਮਹਾਰਾਜਾ ਖੜਕ ਸਿੰਘ ਦਾ ਜਨਮ।
- 1846 – ਸਿੱਖ ਫ਼ੌਜਾਂ ਦੇ ਮੁਖੀ ਤੇਜਾ ਸਿੰਘ (ਤੇਜ ਰਾਮ ਮਿਸਰ) ਨੇ ਸਿੱਖਾਂ ਨੂੰ ਸਭਰਾਵਾਂ ਦੀ ਲੜਾਈ ਵਿਚ ਮੈਦਾਨ ਛੱਡ ਕੇ ਭੱਜਣ ਵਾਸਤੇ ਕਿਹਾ।
- 1863 – ਅੱਗ ਬੁਝਾਉਣ ਵਾਲੀ ਦੁਨੀਆਂ ਦੀ ਪਹਿਲੀ ਮਸ਼ੀਨ ਪੇਟੈਂਟ ਕਰਵਾਈ ਗਈ।
- 1895 – ਵਾਲੀਬਾਲ ਦੀ ਖੇਡਾ ਵਿਲੀਅਮ ਮੋਰਗਨ ਦੁਆਰਾ ਹੋਲਯੋਕ ਮੈਸਾਚੂਸਟਸ ਵਿੱਚ ਸ਼ੁਰੂ ਕੀਤੀ ਗਈ।
- 1923 – ਭਾਰਤੀ ਅਕਾਦਮਿਕ, ਨਿਬੰਧਕਾਰ, ਸਿਵਲ ਸਮਾਜ ਕਾਰਕੁਨ ਕਬੀਰ ਚੌਧਰੀ ਦਾ ਜਨਮ।
- 1924 – ਜੈਤੋ ਦਾ ਮੋਰਚਾ ਵਾਸਤੇ ਪਹਿਲਾ ਸ਼ਹੀਦੀ ਜਥਾ ਚੱਲਿਆ।
- 1936 – ਪੰਜਾਬੀ ਕਵੀ, ਸਾਹਿਤਕਾਰ ਆਤਮ ਹਮਰਾਹੀ ਦਾ ਜਨਮ।
- 1940 – ਭਾਰਤੀ ਕਵੀ, ਆਲੋਚਕ, ਅਨੁਵਾਦਕ ਅਤੇ ਪੱਤਰਕਾਰ ਵਿਸ਼ਨੂੰ ਖਰੇ ਦਾ ਜਨਮ।
- 2008 – ਭਾਰਤੀ ਸਮਾਜਸੇਵੀ ਬਾਬਾ ਆਮਟੇ ਦਾ ਦਿਹਾਂਤ।
- 2011 – ਪੰਜਾਬੀ ਵਿਦਵਾਨ, ਉਘੇ ਆਲੋਚਕ ਅਤੇ ਚਿੰਤਕ ਡਾ. ਸਤਿੰਦਰ ਸਿੰਘ ਨੂਰ ਦਾ ਦਿਹਾਂਤ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 8 ਫ਼ਰਵਰੀ • 9 ਫ਼ਰਵਰੀ • 10 ਫ਼ਰਵਰੀ