ਵਿਕੀਪੀਡੀਆ ਏਸ਼ੀਆਈ ਮਹੀਨਾ

ਏਸ਼ੀਆਈ ਵਿਕੀਪੀਡੀਆ ਭਾਈਚਾਰਿਆਂ ਵਿੱਚ ਇੱਕ ਆਨਲਾਈਨ ਐਡਿਟਾਥਾਨ ਹੈ ਜੋ ਨਵੰਬਰ 2015 ਵਿੱਚ ਕਰਵਾਇਆ ਜਾ ਰਿਹਾ ਹੈ। ਇਸ ਐਡਿਟਾਥਾਨ ਦਾ ਮਕਸਦ ਪੰਜਾਬੀ ਵਿਕੀਪੀਡੀਆ ਉੱਤੇ ਭਾਰਤ ਤੋਂ ਬਿਨਾਂ ਬਾਕੀ ਏਸ਼ੀਆਈ ਮੁਲਕਾਂ ਬਾਰੇ ਲੇਖਾਂ ਦੀ ਗਿਣਤੀ ਅਤੇ ਗੁਣ ਵਿੱਚ ਵਾਧਾ ਕਰਨਾ ਹੈ।

ਏਸ਼ੀਆਈ ਵਿਕੀਪੀਡੀਆ ਭਾਈਚਾਰਿਆਂ ਵਿੱਚ ਦੋਸਤੀ ਦੇ ਕਾਰਨ ਸ਼ਾਮਲ ਹੋਣ ਵਾਲੇ ਹਰ ਉਸ ਵਰਤੋਂਕਾਰ ਨੂੰ ਬਾਕੀ ਮੁਲਕਾਂ ਵੱਲੋਂ ਇੱਕ ਵਿਕੀਪੀਡੀਆ ਪੋਸਟਕਾਰਡ ਭੇਜਿਆ ਜਾਵੇਗਾ ਜੋ ਘੱਟੋ-ਘੱਟ 5 ਲੇਖ ਬਣਾਏਗਾ।

ਹਰ ਵਿਕੀਪੀਡੀਆ ਉੱਤੇ ਸਭ ਤੋਂ ਵੱਧ ਲੇਖ ਬਣਾਉਣ ਵਾਲੇ ਵਿਕੀਪੀਡੀਅਨ ਨੂੰ "ਵਿਕੀਪੀਡੀਆ ਏਸ਼ੀਆਈ ਅੰਬੈਸਡਰ" ਵਜੋਂ ਸਨਮਾਨਿਤ ਕੀਤਾ ਜਾਵੇਗਾ।

ਨਿਯਮ

  • ਤੁਸੀਂ ਨਵਾਂ ਲੇਖ ਬਣਾਇਆ ਹੈ(ਪੁਰਾਣੇ ਲੇਖ ਵਿੱਚ ਵਾਧਾ ਨਹੀਂ) ਅਤੇ ਇਹ ਲੇਖ 1 ਨਵੰਬਰ 2015 0:00 ਅਤੇ 30 ਨਵੰਬਰ 2015 23:59 (UTC) ਦੇ ਦਰਮਿਆਨ ਬਣਾਇਆ ਗਿਆ ਹੈ।
  • ਲੇਖ ਘੱਟੋ-ਘੱਟ 2,500 ਬਾਈਟ ਅਤੇ ਘੱਟੋ-ਘੱਟ 200 ਸ਼ਬਦਾਂ ਦਾ ਹੈ। ਇਹ 200 ਸ਼ਬਦ ਹਵਾਲੇ, ਸ਼੍ਰੇਣੀਆਂ, ਫਰਮਿਆਂ ਆਦਿ ਤੋਂ ਬਿਨਾਂ ਹੋਣੇ ਚਾਹੀਦੇ ਹਨ।
  • ਲੇਖ ਵਿਕੀ ਨਿਯਮਾਂ ਅਨੁਸਾਰ ਬਣਾਉਣਯੋਗ ਹੈ।
  • ਲੇਖ ਵਿੱਚ ਲੋੜੀਂਦੇ ਹਵਾਲੇ ਹੋਣੇ ਚਾਹੀਦੇ ਹਨ ਖ਼ਾਸ ਕਰਕੇ ਲੇਖ ਵਿੱਚ ਮੌਜੂਦ ਵਿਵਾਦਪੂਰਨ ਵਾਕਾਂ ਦੇ ਲਈ।
  • ਲੇਖ ਪੂਰੇ ਤੌਰ ਉੱਤੇ ਮਸ਼ੀਨੀ ਅਨੁਵਾਦ ਨਹੀਂ ਹੈ ਅਤੇ ਸਹੀ ਭਾਸ਼ਾ ਵਿੱਚ ਲਿਖਿਆ ਗਿਆ ਹੈ।
  • ਲੇਖ ਵਿੱਚ ਕੋਈ ਮਸਲੇ(ਟੈਗ) ਨਹੀਂ ਹਨ।
  • ਇਹ ਲੇਖ ਸੂਚੀ ਨਹੀਂ ਹੋਣਾ ਚਾਹੀਦਾ।
  • ਲੇਖ ਜਾਣਕਾਰੀ ਭਰਪੂਰ ਹੈ।
  • ਲੇਖ ਭਾਰਤ ਤੋਂ ਬਿਨਾਂ ਏਸ਼ੀਆ ਦੇ ਮੁਲਕਾਂ ਨਾਲ ਸਬੰਧਿਤ ਹੈ ਅਤੇ ਇਹ ਕਿਸੇ ਵੀ ਵਿਸ਼ੇ ਨਾਲ ਸਬੰਧਿਤ ਹੋ ਸਕਦਾ ਹੈ(ਸਭਿਆਚਾਰ, ਭੂਗੋਲ, ਲੋਕ ਆਦਿ)।
  • ਨੋਟ: ਅੰਤ ਉੱਤੇ ਇੱਕ ਮਨੁੱਖੀ ਜੱਜ ਤੈਅ ਕਰੇਗਾ ਕਿ ਕਿਸੇ ਲੇਖ ਨੂੰ ਮੰਨਿਆ ਜਾਵੇਗਾ ਕਿ ਨਹੀਂ।

ਆਯੋਜਕ

 • ਸੱਤਦੀਪ ਗਿੱਲ

ਸ਼ਾਮਲ ਹੋਵੋ

ਸ਼ਾਮਲ ਹੋਵੋ ਅਤੇ ਆਪਣਾ ਯੋਗਦਾਨ ਇੱਥੇ ਸਾਂਝਾ ਕਰੋ। ਆਯੋਜਕ ਵੇਖੇਗਾ ਕਿ ਤੁਹਾਡਾ ਲੇਖ ਨਿਯਮਾਂ ਉੱਤੇ ਪੂਰਾ ਉੱਤਰਦਾ ਹੈ ਜਾਂ ਨਹੀਂ।

  1. --Charan Gill (ਗੱਲ-ਬਾਤ) ੦੪:੩੦, ੨੬ ਅਕਤੂਬਰ ੨੦੧੫ (UTC)
  2. --Harvinder Chandigarh (ਗੱਲ-ਬਾਤ) ੧੫:੪੫, ੨੬ ਅਕਤੂਬਰ ੨੦੧੫ (UTC)
  3. --Stalinjeet (ਗੱਲ-ਬਾਤ) ੧੫:੪੮, ੨੬ ਅਕਤੂਬਰ ੨੦੧੫ (UTC)
  4. --Lillottama (ਗੱਲ-ਬਾਤ) ੧੫:੫੬, ੨੬ ਅਕਤੂਬਰ ੨੦੧੫ (UTC)
  5. --Param munde (ਗੱਲ-ਬਾਤ) ੧੫:੫੭, ੨੬ ਅਕਤੂਬਰ ੨੦੧੫ (UTC)
  6. --Gaurav Jhammat (ਗੱਲ-ਬਾਤ) ੧੬:੧੪, ੨੬ ਅਕਤੂਬਰ ੨੦੧੫ (UTC)
  7. --Gurbakhshish chand (ਗੱਲ-ਬਾਤ) ੦੪:੨੬, ੨੭ ਅਕਤੂਬਰ ੨੦੧੫ (UTC)
  8. --ਅਨੁਪਮਾ (ਗੱਲ-ਬਾਤ) ੨੩:੪੬, ੨੬ ਅਕਤੂਬਰ ੨੦੧੫ (UTC)
  9. --Baljeet Bilaspur (ਗੱਲ-ਬਾਤ) ੦੭:੦੫, ੨੭ ਅਕਤੂਬਰ ੨੦੧੫ (UTC)
  10. --永続繁栄 (ਗੱਲ-ਬਾਤ) ੦੬:੨੩, ੨੭ ਅਕਤੂਬਰ ੨੦੧੫ (UTC)
  11. --Nachhattardhammu (ਗੱਲ-ਬਾਤ) ੧੦:੫੮, ੨੭ ਅਕਤੂਬਰ ੨੦੧੫ (UTC)
  12. Nitesh Gill (ਗੱਲ-ਬਾਤ) ੧੮:੩੭, ੨੭ ਅਕਤੂਬਰ ੨੦੧੫ (UTC)
  13. --Jaswant.Jass904 (ਗੱਲ-ਬਾਤ) ੧੦:੪੨, ੨੯ ਅਕਤੂਬਰ
  14. Parveer Grewal (ਗੱਲ-ਬਾਤ) ੦੮:੫੨, ੩੧ ਅਕਤੂਬਰ ੨੦੧੫ (UTC)
  15. Jagvir Kaur (ਗੱਲ-ਬਾਤ) ੨੦:੦੮, ੧ ਨਵੰਬਰ ੨੦੧੫ (UTC)
  16. ----Wikilover90 (ਗੱਲ-ਬਾਤ) 12:38, 13 ਨਵੰਬਰ 2015 (UTC)[ਜਵਾਬ]
  17. --Rupika08 (ਗੱਲ-ਬਾਤ) 12:43, 13 ਨਵੰਬਰ 2015 (UTC)[ਜਵਾਬ]
  18. --Dr. Manavpreet Kaur (ਗੱਲ-ਬਾਤ) 16:38, 22 ਨਵੰਬਰ 2015 (UTC): ਹੈਨਰੀ ਲੀ[ਜਵਾਬ]
  19. --Nirmal Brar Faridkot (ਗੱਲ-ਬਾਤ) 22:22, 23 ਨਵੰਬਰ 2015 (UTC)[ਜਵਾਬ]

--ਗੁਰਲਾਲ ਮਾਨ (ਗੱਲ-ਬਾਤ) 05:58, 30 ਨਵੰਬਰ 2015 (UTC)[ਜਵਾਬ]

ਅੰਤਰਰਾਸ਼ਟਰੀ ਭਾਈਚਾਰਾ

ਵਿਕੀਪੀਡੀਆ

Affiliation