ਔਰਬਿਟ ਸੋਧੋ

ਵਕਰਿਤ ਪਥ, ਚੱਕਰਾਕਾਰ ਰਸਤਾ

ਔਬਜ਼ਰਵਰ ਸੋਧੋ

ਨਿਰੀਖਣ ਕਰਨ ਵਾਲਾ, ਦਰਸ਼ਕ, ਪ੍ਰਯੋਗ ਕਰਨ ਵਾਲਾ, ਦੇਖਣ ਵਾਲਾ, ਜਾਂਚਣ ਵਾਲਾ, ਪਰਖਣ ਵਾਲਾ

ਔਬਜ਼ਰਵੇਬਲ ਸੋਧੋ

ਜਿਹੜੀਆਂ ਵਿਸ਼ੇਸ਼ਤਾਵਾਂ ਨਾਪੀਆਂ ਜਾ ਸਕਦੀਆਂ ਹੋਣ