ਰਾਜ ਸਭਾ ਵਿੱਚ ਸਦਨ ਦਾ ਨੇਤਾ

(ਸਦਨ ਦਾ ਨੇਤਾ (ਰਾਜ ਸਭਾ) ਤੋਂ ਰੀਡਿਰੈਕਟ)

ਰਾਜ ਸਭਾ ਵਿੱਚ ਸਦਨ ਦਾ ਨੇਤਾ (IAST: Rājya Sabhā ke Sadana Netā) ਰਾਜ ਸਭਾ ਵਿੱਚ ਬਹੁਗਿਣਤੀ ਪਾਰਟੀ ਦਾ ਨੇਤਾ ਅਤੇ ਸੰਸਦੀ ਚੇਅਰਪਰਸਨ ਹੁੰਦਾ ਹੈ ਅਤੇ ਆਮ ਤੌਰ 'ਤੇ ਜਾਂ ਤਾਂ ਕੈਬਨਿਟ ਮੰਤਰੀ ਜਾਂ ਕੋਈ ਹੋਰ ਨਾਮਜ਼ਦ ਮੰਤਰੀ ਹੁੰਦਾ ਹੈ। ਸਦਨ ਦਾ ਨੇਤਾ ਸਦਨ ਵਿੱਚ ਸਰਕਾਰੀ ਮੀਟਿੰਗਾਂ ਅਤੇ ਕਾਰੋਬਾਰ ਦੇ ਆਯੋਜਨ ਲਈ ਜ਼ਿੰਮੇਵਾਰ ਹੁੰਦਾ ਹੈ। ਇਹ ਦਫ਼ਤਰ ਸੰਵਿਧਾਨ ਵਿੱਚ ਦਰਜ ਨਹੀਂ ਹੈ ਅਤੇ ਰਾਜ ਸਭਾ ਦੇ ਨਿਯਮਾਂ ਅਧੀਨ ਪ੍ਰਦਾਨ ਕੀਤਾ ਗਿਆ ਹੈ।

ਰਾਜ ਸਭਾ ਵਿੱਚ ਸਦਨ ਦਾ ਨੇਤਾ
Rājya Sabhā ke Sadana Netā
ਹੁਣ ਅਹੁਦੇ 'ਤੇੇ
ਪਿਯੂਸ਼ ਗੋਇਲ
14 ਜੁਲਾਈ 2021 ਤੋਂ
ਰਾਜ ਸਭਾ
ਰੁਤਬਾਪਾਰਟੀ ਲੀਡਰ
ਮੈਂਬਰਰਾਜ ਸਭਾ
ਉੱਤਰਦਈਭਾਰਤ ਦਾ ਸੰਸਦ
ਰਿਹਾਇਸ਼8, ਤੀਨ ਮੂਰਤੀ ਮਾਰਗ, ਨਵੀਂ ਦਿੱਲੀ, ਦਿੱਲੀ, ਭਾਰਤ[1]
ਨਿਰਮਾਣਮਈ 1952
ਪਹਿਲਾ ਅਹੁਦੇਦਾਰਐੱਨ. ਗੋਪਾਲਸਵਾਮੀ ਅਯੰਗਰ
(1952–1953)
ਉਪਧਰਮੇਂਦਰ ਪ੍ਰਧਾਨ
ਤਨਖਾਹ3,30,000 (US$4,100)
(ਭੱਤਿਆਂ ਨੂੰ ਛੱਡ ਕੇ) ਪ੍ਰਤੀ ਮਹੀਨਾ

ਇਹ ਵੀ ਦੇਖੋ ਸੋਧੋ

ਹਵਾਲੇ ਸੋਧੋ

ਬਾਹਰੀ ਲਿੰਕ ਸੋਧੋ