ਸ਼ੁਤਰਾਣਾ ਵਿਧਾਨ ਸਭਾ ਹਲਕਾ

ਸ਼ੁਤਰਾਣਾ ਵਿਧਾਨ ਸਭਾ ਹਲਕਾ ਪਟਿਆਲਾ ਜ਼ਿਲ੍ਹੇ, ਪੰਜਾਬ ਰਾਜ, ਭਾਰਤ ਵਿੱਚ ਇੱਕ ਪੰਜਾਬ ਵਿਧਾਨ ਸਭਾ ਹਲਕਾ ਹੈ।[1] 1977 ਵਿੱਚ ਪੰਜਾਬ ਵਿਧਾਨ ਸਭਾ ਹਲਕਿਆਂ ਵਿੱਚ ਕੀਤੇ ਗਏ ਵਾਧੇ ਤਹਿਤ 117ਵੇਂ ਹਲਕੇ ਵਜੋਂ ਸ਼ੁਤਰਾਣਾ ਹੋਂਦ ਵਿੱਚ ਆਇਆ ਸੀ।

ਸ਼ੁਤਰਾਣਾ
ਪੰਜਾਬ ਵਿਧਾਨ ਸਭਾ ਦਾ ਹਲਕਾ ਨੰ. 117
ਹਲਕਾ ਜਾਣਕਾਰੀ
ਦੇਸ਼ਭਾਰਤ
ਰਾਜਪੰਜਾਬ
ਜ਼ਿਲ੍ਹਾਪਟਿਆਲਾ
ਲੋਕ ਸਭਾ ਹਲਕਾਪਟਿਆਲਾ
ਕੁੱਲ ਵੋਟਰ1,82,335
ਰਾਖਵਾਂਕਰਨਐੱਸਸੀ
ਵਿਧਾਨ ਸਭਾ ਮੈਂਬਰ
16ਵੀਂ ਪੰਜਾਬ ਵਿਧਾਨ ਸਭਾ
ਮੌਜੂਦਾ
ਪਾਰਟੀਆਮ ਆਦਮੀ ਪਾਰਟੀ
ਚੁਣਨ ਦਾ ਸਾਲ2022

ਵਿਧਾਨ ਸਭਾ ਹਲਕਾ ਮੈਂਬਰ

ਸੋਧੋ
ਸਾਲ ਮੈਂਬਰ ਪਾਰਟੀ
2017 ਨਿਰਮਲ ਸਿੰਘ[2] Indian National Congress
2022 ਕੁਲਵੰਤ ਸਿੰਘ ਬਾਜ਼ੀਗਰ Aam Aadmi Party

ਚੋਣ ਨਤੀਜੇ

ਸੋਧੋ
ਪੰਜਾਬ ਵਿਧਾਨ ਸਭਾ ਚੋਣਾਂ, 2022: ਸ਼ੁਤਰਾਣਾ
ਪਾਰਟੀ ਉਮੀਦਵਾਰ ਵੋਟਾਂ % ±%
ਆਪ ਕੁਲਵੰਤ ਸਿੰਘ ਬਾਜ਼ੀਗਰ[3] 81,751 59.35
SAD ਵਨਿੰਦਰ ਕੌਰ ਲੂੰਬਾ 30197 21.92
Indian National Congress ਦਰਬਾਰਾ ਸਿੰਘ [4] 11353 8.24
NOTA ਉਪਰ ਵਾਲਿਆਂ ਵਿੱਚੋਂ ਕੋਈ ਨਹੀਂ 1536 1.12
ਬਹੁਮਤ 51554 37.43
ਮਤਦਾਨ 137739 75.54
ਰਜਿਸਟਰਡ ਵੋਟਰ 1,82,335 [5]
ਆਪ ਨੂੰ Indian National Congress ਤੋਂ ਲਾਭ ਸਵਿੰਗ
ਪੰਜਾਬ ਵਿਧਾਨ ਸਭਾ ਚੋਣਾਂ, 2017: ਸ਼ੁਤਰਾਣਾ[2]
ਪਾਰਟੀ ਉਮੀਦਵਾਰ ਵੋਟਾਂ % ±%
Indian National Congress ਨਿਰਮਲ ਸਿੰਘ 58,008 42.11
SAD ਵਨਿੰਦਰ ਕੌਰ ਲੂੰਬਾ 39488 28.66
ਆਪ ਪਲਵਿੰਦਰ ਕੌਰ 32037 23.26
NOTA ਉਪਰ ਵਾਲਿਆਂ ਵਿੱਚੋਂ ਕੋਈ ਨਹੀਂ
ਬਹੁਮਤ
ਮਤਦਾਨ
ਰਜਿਸਟਰਡ ਵੋਟਰ 165,967 [6]
Indian National Congress ਨੂੰ SAD ਤੋਂ ਲਾਭ ਸਵਿੰਗ

ਪਿਛਲੇ ਨਤੀਜੇ

ਸੋਧੋ
ਸਾਲ ਪਾਰਟੀ ਜੇਤੂ ਉਮੀਦਵਾਰ ਦਾ ਨਾਂ ਵੋਟਾ ਪਾਰਟੀ ਉਮੀਦਵਾਰ ਦਾ ਨਾਂ ਵੋਟਾਂ ਦਾ ਅੰਤਰ
1977 ਇੰਡੀਅਨ ਨੈਸ਼ਨਲ ਕਾਂਗਰਸ+ਭਾਰਤੀ ਕਮਿਊਨਿਸਟ ਪਾਰਟੀ ਬਲਦੇਵ ਸਿੰਘ ਲੂੰਬਾ 22481 ਸ਼੍ਰੋਮਣੀ ਅਕਾਲੀ ਦਲ ਗੁਰਦੇਵ ਸਿੰਘ ਸਿੱਧੂ 135
1980 ਸ਼੍ਰੋਮਣੀ ਅਕਾਲੀ ਦਲ+ਭਾਰਤੀ ਕਮਿਊਨਿਸਟ ਪਾਰਟੀ ਬਲਦੇਵ ਸਿੰਘ ਲੂੰਬਾ 26110 ਇੰਡੀਅਨ ਨੈਸ਼ਨਲ ਕਾਂਗਰਸ ਭਜਨ ਲਾਲ 8026
1985 ਸ਼੍ਰੋਮਣੀ ਅਕਾਲੀ ਦਲ ਸਤਵੰਤ ਸਿੰਘ ਮੋਹੀ 26951 ਇੰਡੀਅਨ ਨੈਸ਼ਨਲ ਕਾਂਗਰਸ ਮਾਨੂੰ ਰਾਮ 10987
1992 ਇੰਡੀਅਨ ਨੈਸ਼ਨਲ ਕਾਂਗਰਸ ਮਾਸਟਰ ਹਮੀਰ ਸਿੰਘ 7025 ਸ਼੍ਰੋਮਣੀ ਅਕਾਲੀ ਦਲ ਨਿਰਮਲ ਸਿੰਘ 3057
1997 ਸ਼੍ਰੋਮਣੀ ਅਕਾਲੀ ਦਲ+ ਭਾਰਤੀ ਜਨਤਾ ਪਾਰਟੀ ਗੁਰਦੇਵ ਸਿੰਘ ਸਿੱਧੂ 45592 ਇੰਡੀਅਨ ਨੈਸ਼ਨਲ ਕਾਂਗਰਸ+ਭਾਰਤੀ ਕਮਿਊਨਿਸਟ ਪਾਰਟੀ ਰਾਮ ਚੰਦ ਚੁਨਾਗਰਾ 16173
2002 ਸ਼੍ਰੋਮਣੀ ਅਕਾਲੀ ਦਲ+ਭਾਰਤੀ ਜਨਤਾ ਪਾਰਟੀ ਨਿਰਮਲ ਸਿੰਘ ਸ਼ੁਤਰਾਣਾ 34122 ਇੰਡੀਅਨ ਨੈਸ਼ਨਲ ਕਾਂਗਰਸ +ਭਾਰਤੀ ਕਮਿਊਨਿਸਟ ਪਾਰਟੀ ਰਾਮ ਚੰਦ ਚੁਨਾਗਰਾ 18811
2007 ਇੰਡੀਅਨ ਨੈਸ਼ਨਲ ਕਾਂਗਰਸ ਨਿਰਮਲ ਸਿੰਘ ਸ਼ੁਤਰਾਣਾ 53884 ਸ਼੍ਰੋਮਣੀ ਅਕਾਲੀ ਦਲ +ਭਾਰਤੀ ਜਨਤਾ ਪਾਰਟੀ ਮਾਸਰਟ ਹਮੀਰ ਸਿੰਘ ਘੱਗਾ 2594
2012 ਸ਼੍ਰੋਮਣੀ ਅਕਾਲੀ ਦਲ +ਭਾਰਤੀ ਜਨਤਾ ਪਾਰਟੀ ਬੀਬੀ ਵਨਿੰਦਰ ਕੌਰ ਲੂੰਬਾ 47764 ਇੰਡੀਅਨ ਨੈਸ਼ਨਲ ਕਾਂਗਰਸ ਨਿਰਮਲ ਸਿੰਘ ਸ਼ੁਤਰਾਣਾ 772

ਇਹ ਵੀ ਦੇਖੋ

ਸੋਧੋ

ਹਵਾਲੇ

ਸੋਧੋ
  1. "List of Punjab Assembly Constituencies" (PDF). Archived from the original (PDF) on 23 ਅਪਰੈਲ 2016. Retrieved 19 ਜੁਲਾਈ 2016.
  2. 2.0 2.1 Election Commission of India. "Punjab General Legislative Election 2017". Retrieved 26 June 2021.
  3. "Punjab Elections 2022: Full list of Aam Aadmi Party candidates and their constituencies". The Financial Express (in ਅੰਗਰੇਜ਼ੀ). 21 January 2022. Retrieved 23 January 2022.
  4. "Punjab Elections 2022: Full list of Congress Candidates and their Constituencies". FE Online. No. The Financial Express (India). The Indian Express Group. February 18, 2022. Retrieved 18 February 2022.
  5. "Punjab General Legislative Election 2022". Election Commission of India. Retrieved 18 May 2022.
  6. Chief Electoral Officer - Punjab. "Electors and Polling Stations - VS 2017" (PDF). Retrieved 24 June 2021.