ਪਟਿਆਲਾ ਲੋਕ ਸਭਾ ਹਲਕਾ

ਪੰਜਾਬ ਦਾ ਲੋਕ ਸਭਾ ਹਲਕਾ
(ਪਟਿਆਲਾ (ਲੋਕ ਸਭਾ ਹਲਕਾ) ਤੋਂ ਮੋੜਿਆ ਗਿਆ)

'ਪਟਿਆਲਾ (ਲੋਕ ਸਭਾ ਚੋਣ-ਹਲਕਾ) ਪੰਜਾਬ ਦੇ 13 ਲੋਕ ਸਭਾ ਹਲਕਿਆਂ ਵਿਚੋਂ ਇੱਕ ਹੈ। ਇਸ ਵਿੱਚ ਵੋਟਰਾਂ ਦੀ ਗਿਣਤੀ 1344864ਅਤੇ 1558 ਪੋਲਿੰਗ ਸਟੇਸ਼ਨਾਂ ਦੀ ਗਿਣਤੀ ਹੈ। ਲੋਕ ਸਭਾ ਹਲਕਾ 9 ਵਿਧਾਨ ਸਭਾ ਹਲਕਿਆਂ ਵਿੱਚ ਵੰਡਿਆ ਹੋਇਆ ਹੈ ਜੋ ਹੇਠ ਲਿਖੋ ਅਨੁਸਾਰ ਹਨ।

ਵਿਧਾਨ ਸਭਾ ਹਲਕੇ

ਸੋਧੋ
ਨੰਬਰ ਵਿਧਾਨਸਭਾ ਹਲਕੇ ਪੰਜਾਬ ਵਿਧਾਨ ਸਭਾ ਚੋਣ ਨਤੀਜੇ
2012 2017 2022
ਨਾਭਾ ਕਾਂਗਰਸ ਕਾਂਗਰਸ ਆਪ
ਪਟਿਆਲਾ ਦਿਹਾਤੀ ਕਾਂਗਰਸ ਕਾਂਗਰਸ ਆਪ
ਰਾਜਪੁਰਾ ਕਾਂਗਰਸ ਕਾਂਗਰਸ ਆਪ
ਡੇਰਾ ਬੱਸੀ ਸ਼੍ਰੋ.ਅ.ਦ. ਸ਼੍ਰੋ.ਅ.ਦ. ਆਪ
ਸਨੌਰ ਕਾਂਗਰਸ ਸ਼੍ਰੋ.ਅ.ਦ. ਆਪ
ਘਨੌਰ ਸ਼੍ਰੋ.ਅ.ਦ. ਕਾਂਗਰਸ ਆਪ
ਪਟਿਆਲਾ ਸ਼ਹਿਰੀ ਕਾਂਗਰਸ ਕਾਂਗਰਸ ਆਪ
ਸਮਾਣਾ ਸ਼੍ਰੋ.ਅ.ਦ. ਕਾਂਗਰਸ ਆਪ
ਸ਼ੁਤਰਾਨਾ ਸ਼੍ਰੋ.ਅ.ਦ. ਕਾਂਗਰਸ ਆਪ

ਲੋਕ ਸਭਾ ਦੇ ਮੈਂਬਰਾਂ ਦੀ ਸੂਚੀ

ਸੋਧੋ
ਸਾਲ ਐਮ ਪੀ ਦਾ ਨਾਮ ਪਾਰਟੀ
1951 ਲਾਲਾ ਅਛਿੰਤ ਰਾਮ ਇੰਡੀਅਨ ਨੈਸ਼ਨਲ ਕਾਂਗਰਸ[1][2]
1962 ਹੁਕਮ ਸਿੰਘ ਇੰਡੀਅਨ ਨੈਸ਼ਨਲ ਕਾਂਗਰਸ
1967 ਮਹਾਰਾਣੀ ਮਹਿੰਦਰ ਕੌਰ ਇੰਡੀਅਨ ਨੈਸ਼ਨਲ ਕਾਂਗਰਸ
1972 ਸੱਤ ਪਾਲ ਕਪੂਰ ਇੰਡੀਅਨ ਨੈਸ਼ਨਲ ਕਾਂਗਰਸ
1977 ਗੁਰਚਰਨ ਸਿੰਘ ਟੋਹੜਾ ਸ਼੍ਰੋਮਣੀ ਅਕਾਲੀ ਦਲ[3][4]
1980 ਕੈਪਟਨ ਅਮਰਿੰਦਰ ਸਿੰਘ ਇੰਡੀਅਨ ਨੈਸ਼ਨਲ ਕਾਂਗਰਸ
1984 ਚਰਨਜੀਤ ਸਿੰਘ ਵਾਲੀਆ ਸ਼੍ਰੋਮਣੀ ਅਕਾਲੀ ਦਲ
1989 ਅਤਿੰਦਰ ਪਾਲ ਸਿੰਘ ਅਜ਼ਾਦ
1991 ਸੰਤ ਰਾਮ ਸਿੰਗਲਾ ਇੰਡੀਅਨ ਨੈਸ਼ਨਲ ਕਾਂਗਰਸ
1996 ਪ੍ਰੇਮ ਸਿੰਘ ਚੰਦੂਮਾਜਰਾ ਸ਼੍ਰੋਮਣੀ ਅਕਾਲੀ ਦਲ
1998 ਪ੍ਰੇਮ ਸਿੰਘ ਚੰਦੂਮਾਜਰਾ ਸ਼੍ਰੋਮਣੀ ਅਕਾਲੀ ਦਲ
1999 ਪਰਨੀਤ ਕੌਰ ਇੰਡੀਅਨ ਨੈਸ਼ਨਲ ਕਾਂਗਰਸ
2004 ਪਰਨੀਤ ਕੌਰ ਇੰਡੀਅਨ ਨੈਸ਼ਨਲ ਕਾਂਗਰਸ
2009 ਪਰਨੀਤ ਕੌਰ ਇੰਡੀਅਨ ਨੈਸ਼ਨਲ ਕਾਂਗਰਸ

2014||ਧਰਮਵੀਰ ਗਾਂਧੀ||ਆਮ ਆਦਮੀ ਪਾਰਟੀ

ਇਹ ਵੀ ਦੇਖੋ

ਸੋਧੋ

ਪੰਜਾਬ ਵਿਧਾਨ ਸਭਾ

ਫ਼ਿਰੋਜ਼ਪੁਰ (ਲੋਕ ਸਭਾ ਚੋਣ-ਹਲਕਾ)

ਹਵਾਲੇ

ਸੋਧੋ
  1. "ਪੁਰਾਲੇਖ ਕੀਤੀ ਕਾਪੀ". Archived from the original on 2010-12-06. Retrieved 2013-05-11. {{cite web}}: Unknown parameter |dead-url= ignored (|url-status= suggested) (help)
  2. http://en.wikipedia.org/wiki/Indian_National_Congress
  3. "ਪੁਰਾਲੇਖ ਕੀਤੀ ਕਾਪੀ". Archived from the original on 2013-02-09. Retrieved 2013-05-11. {{cite web}}: Unknown parameter |dead-url= ignored (|url-status= suggested) (help)
  4. http://en.wikipedia.org/wiki/Shiromani_Akali_Dal