ਸੰਥਾਲ ਕਬੀਲਾ
ਸੰਥਾਲ ਕਬੀਲਾ ਭਾਰਤ, ਨੇਪਾਲ ਅਤੇ ਬੰਗਲਾਦੇਸ਼ ਵਿੱਚ ਵੱਸਣ ਵਾਲਾ ਆਬਾਦੀ ਦੇ ਪੱਖੋਂ ਸਭ ਤੋਂ ਵੱਡਾ ਭਾਰਤੀ ਕਬੀਲਾ ਹੈ। ਭਾਰਤ ਵਿੱਚ ਇਹ ਲੋਕ ਪੱਛਮੀ ਬੰਗਾਲ, ਝਾਰਖੰਡ, ਬਿਹਾਰ, ਉਡੀਸਾ ਆਦਿ ਰਾਜਾਂ ਵਿੱਚ ਰਹਿੰਦੇ ਹਨ।
![]() ਇਕ ਪਰੰਪਰਾਗਤ ਸੰਥਾਲੀ ਲੋਕ ਨਾਚ | |
ਕੁੱਲ ਅਬਾਦੀ | |
---|---|
7.4 ਮਿਲੀਅਨ | |
ਅਹਿਮ ਅਬਾਦੀ ਵਾਲੇ ਖੇਤਰ | |
![]() ![]() | |
ਝਾਰਖੰਡ | 2,752,723[1] |
ਪੱਛਮੀ ਬੰਗਾਲ | 2,512,331[1] |
ਉਡੀਸ਼ਾ | 894,764[1] |
ਬਿਹਾਰ | 406,076[1] |
![]() | 300,061 (2001)[2] |
ਅਸਾਮ | 213,139[3] |
![]() | 42,698[4] |
ਬੋਲੀ | |
ਸੰਥਾਲੀ, ਉੜੀਆ, ਬੰਗਾਲੀ, ਹਿੰਦੀ | |
ਧਰਮ | |
Sari Dharam • Sarnaism • Hinduism • Christianity | |
ਸਬੰਧਿਤ ਨਸਲੀ ਗਰੁੱਪ | |
Mundas • Hos • Kols • other Mon-Khmer people |
ਹਵਾਲੇਸੋਧੋ
- ↑ 1.0 1.1 1.2 1.3 "A-11 Individual Scheduled Tribe Primary Census Abstract Data and its Appendix". www.censusindia.gov.in. Office of the Registrar General & Census Commissioner, India. Retrieved 2017-11-18.
- ↑ Cavallaro, Francesco; Rahman, Tania. "The Santals of Bangladesh" (PDF). ntu.edu.sg. Nayang Technical University. Archived from the original (PDF) on 2016-11-09. Retrieved 2017-11-17.
- ↑ "Statement 1: Abstract of speakers' strength of languages and mother tongues - 2011". www.censusindia.gov.in. Office of the Registrar General & Census Commissioner, India. Retrieved 2018-07-07.
- ↑ "Santali: Also spoken in Nepal". Archived from the original on 2018-11-27. Retrieved 2011-04-01.
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |