ਹਜਾਰਾ ਸਿੰਘ ਰਮਤਾ
ਹਜ਼ਾਰਾ ਸਿੰਘ ਰਮਤਾ ਇੱਕ ਬਹੁਪੱਖੀ ਪੰਜਾਬੀ ਲੋਕ ਕਲਾਕਾਰ ਸੀ, ਜਿਸ ਨੂੰ ਉਸ ਦੇ ਹਾਸਰਸ ਗੀਤਾਂ ਲਈ ਯਾਦ ਕੀਤਾ ਜਾਂਦਾ ਹੈ।
ਹਜ਼ਾਰਾ ਸਿੰਘ ਰਮਤਾ | |
---|---|
ਉਰਫ਼ | ਹਜ਼ਾਰਾ ਸਿੰਘ ਰਮਤਾ |
ਜਨਮ | ਸਾਹੀਵਾਲ, ਬਰਤਾਨਵੀ ਪੰਜਾਬ | ਅਗਸਤ 1, 1926
ਮੌਤ | ਸਤੰਬਰ 6, 2017 ਬਰੈਂਪਟਨ,ਕਨੇਡਾ | (ਉਮਰ 91)
ਵੰਨਗੀ(ਆਂ) | ਪੰਜਾਬੀ ਲੋਕ ਸੰਗੀਤ |
ਕਿੱਤਾ | ਗਾਇਕ, ਸੰਗੀਤਕਾਰ, ਸ਼ਾਇਰ |
ਸਾਲ ਸਰਗਰਮ | 1952–2017 |
ਲੇਬਲ | ਐਚ ਐਮ ਵੀ |
ਜ਼ਿੰਦਗੀ
ਸੋਧੋਹਜ਼ਾਰਾ ਸਿੰਘ ਰਮਤਾ ਦਾ ਜਨਮ 1 ਅਗਸਤ, 1926 ਨੂੰ ਪੰਜਾਬ ਦੇ ਸਾਹੀਵਾਲ ਵਿੱਚ (ਹੁਣ ਪਾਕਿਸਤਾਨ ਵਿਚ) ਹੋਇਆ। ਰਮਤਾ ਨੇ ਆਪਣੀ 1952 ਵਿੱਚ ਆਲ ਇੰਡੀਆ ਰੇਡੀਓ ਅਤੇ ਹਿਜ਼ ਮਾਸਟਰਜ਼ ਵੌਇਸ (ਐਚਐਮਵੀ) ਨਾਲ ਆਪਣੇ ਗਾਉਣ ਦਾ ਕੈਰੀਅਰ ਸ਼ੁਰੂ ਕੀਤਾ ਸੀ। 1960 ਦੇ ਦਹਾਕੇ ਦੇ ਸ਼ੁਰੂ ਵਿੱਚ ਪ੍ਰਸਿੱਧੀ ਮਿਲਣੀ ਹੋਈ ਸੀ।[1] ਉਹ ਨਾ ਸਿਰਫ ਇੱਕ ਗਾਇਕ ਸੀ ਸਗੋਂ ਇੱਕ ਕਵੀ ਅਤੇ ਹਾਸਰਸ ਕਲਾਕਾਰ ਵੀ ਸੀ।
ਹਜ਼ਾਰਾ ਸਿੰਘ ਰਮਤਾ ਦੀ 6 ਸਤੰਬਰ, 2017 ਨੂੰ ਬਰੈਂਪਟਨ, ਕਨੇਡਾ ਵਿੱਚ ਮੌਤ ਹੋ ਗਈ।
ਹਵਾਲੇ
ਸੋਧੋ- ↑ http://www.sbs.com.au/yourlanguage/punjabi/en/article/2017/09/07/hazara-singh-ramta-punjabi-folk-legend-dies-91.
{{cite web}}
: Missing or empty|title=
(help)