ਹੁਗੋ ਗਰੋਤੀਊਸ (10 ਅਪ੍ਰੈਲ 1583 – 28 ਅਗਸਤ 1645) ਡੱਚ ਗਣਤੰਤਰ ਦਾ ਇੱਕ ਕਾਨੂੰਨਦਾਰ ਜਾਂ ਨਿਆਂ ਨਿਪੁੰਨ ਸੀ। ਉਸਨੇ ਫਰਾਂਸਿਸਕੋ ਦੇ ਵੀਟੋਰਿਆ ਅਤੇ ਅਲਬੇਰੀਕੋ ਜੇਨਤਲੀ ਨਾਲ ਮਿਲ ਕੇ ਕੌਮਾਂਤਰੀ ਕਾਨੂੰਨ ਦੀ ਕੁਦਰਤੀ ਕਾਨੂੰਨ ਦੇ ਅਧਾਰ ਤੇ ਨੀਹ ਰੱਖੀ। ਇਸ ਤੋਂ ਇਲਾਵਾ ਉਹ ਫ਼ਿਲਾਸਫ਼ਰ, ਧਰਮਸ਼ਾਸਤਰੀ, ਨਾਟਕਕਾਰ, ਇਤਿਹਾਸਕਾਰ, ਕਵੀ, ਸਿਆਸਤਦਾਨ ਅਤੇ ਰਾਜਦੂਤ ਸੀ।

ਹੁਗੋ ਗਰੋਤੀਊਸ
Hugo Grotius – Portrait by Michiel Jansz. van Mierevelt, 1631
ਜਨਮ10 ਅਪ੍ਰੈਲ 1583
ਮੌਤ28 ਅਗਸਤ 1645 (ਉਮਰ 62)
ਕਾਲ17th-century philosophy
ਖੇਤਰਪੱਛਮੀ ਫ਼ਲਸਫ਼ਾ
ਸਕੂਲਕੁਦਰਤੀ ਕਾਨੂੰਨ, Social contract, ਮਾਨਵਤਾਵਾਦ, Scholasticism
ਮੁੱਖ ਰੁਚੀਆਂ
Philosophy of war, ਕੌਮਾਂਤਰੀ ਕਾਨੂੰਨ, ਰਾਜਨੀਤਿਕ ਫ਼ਲਸਫ਼ਾ, ਧਰਮ ਸ਼ਾਸ਼ਤਰ
ਮੁੱਖ ਵਿਚਾਰ
Early theorist of natural rights, sought to ground just war principles in natural law, defended principle of pacta sunt servanda, law of nations, international society, humanitarian intervention, freedom of the seas, freedom of navigation
ਪ੍ਰਭਾਵਿਤ ਕਰਨ ਵਾਲੇ

ਹਵਾਲੇ

ਸੋਧੋ