ਹਿਊਗੋ ਗਰੋਸ਼ੀਅਸ
(ਹੁਗੋ ਗਰੋਤੀਊਸ ਤੋਂ ਮੋੜਿਆ ਗਿਆ)
ਹੁਗੋ ਗਰੋਤੀਊਸ (10 ਅਪ੍ਰੈਲ 1583 – 28 ਅਗਸਤ 1645) ਡੱਚ ਗਣਤੰਤਰ ਦਾ ਇੱਕ ਕਾਨੂੰਨਦਾਰ ਜਾਂ ਨਿਆਂ ਨਿਪੁੰਨ ਸੀ। ਉਸਨੇ ਫਰਾਂਸਿਸਕੋ ਦੇ ਵੀਟੋਰਿਆ ਅਤੇ ਅਲਬੇਰੀਕੋ ਜੇਨਤਲੀ ਨਾਲ ਮਿਲ ਕੇ ਕੌਮਾਂਤਰੀ ਕਾਨੂੰਨ ਦੀ ਕੁਦਰਤੀ ਕਾਨੂੰਨ ਦੇ ਅਧਾਰ ਤੇ ਨੀਹ ਰੱਖੀ। ਇਸ ਤੋਂ ਇਲਾਵਾ ਉਹ ਫ਼ਿਲਾਸਫ਼ਰ, ਧਰਮਸ਼ਾਸਤਰੀ, ਨਾਟਕਕਾਰ, ਇਤਿਹਾਸਕਾਰ, ਕਵੀ, ਸਿਆਸਤਦਾਨ ਅਤੇ ਰਾਜਦੂਤ ਸੀ।
ਹੁਗੋ ਗਰੋਤੀਊਸ | |
---|---|
ਜਨਮ | 10 ਅਪ੍ਰੈਲ 1583 |
ਮੌਤ | 28 ਅਗਸਤ 1645 (ਉਮਰ 62) |
ਕਾਲ | 17th-century philosophy |
ਖੇਤਰ | ਪੱਛਮੀ ਫ਼ਲਸਫ਼ਾ |
ਸਕੂਲ | ਕੁਦਰਤੀ ਕਾਨੂੰਨ, Social contract, ਮਾਨਵਤਾਵਾਦ, Scholasticism |
ਮੁੱਖ ਰੁਚੀਆਂ | Philosophy of war, ਕੌਮਾਂਤਰੀ ਕਾਨੂੰਨ, ਰਾਜਨੀਤਿਕ ਫ਼ਲਸਫ਼ਾ, ਧਰਮ ਸ਼ਾਸ਼ਤਰ |
ਮੁੱਖ ਵਿਚਾਰ | Early theorist of natural rights, sought to ground just war principles in natural law, defended principle of pacta sunt servanda, law of nations, international society, humanitarian intervention, freedom of the seas, freedom of navigation |
ਪ੍ਰਭਾਵਿਤ ਹੋਣ ਵਾਲੇ |