ਹੁਸੀਨ ਚਿਹਰੇ
ਹੁਸੀਨ ਚਿਹਰੇ ਪੰਜਾਬੀ ਲੇਖਕ ਬਲਵੰਤ ਗਾਰਗੀ ਦੀ ਲਿਖੀ ਇੱਕ ਕਿਤਾਬ ਹੈ ਜਿਸ ਵਿੱਚ 10 ਰੇਖਾ ਚਿੱਤਰ ਅਤੇ 5 ਸੰਸਮਰਣ ਮੌਜੂਦ ਹੈ। ਇਹ ਕਿਤਾਬ ਪਹਿਲੀ ਵਾਰ 1985 ਵਿੱਚ 'ਨਵਯੁਗ ਪਬਲਿਰਸ਼ਰਜ਼' ਦੁਆਰਾ ਪ੍ਰਕਾਸ਼ਿਤ ਕੀਤੀ ਗਈ।[1]
ਲੇਖਕ | ਬਲਵੰਤ ਗਾਰਗੀ |
---|---|
ਦੇਸ਼ | ਭਾਰਤ |
ਭਾਸ਼ਾ | ਪੰਜਾਬੀ |
ਵਿਧਾ | ਰੇਖਾ-ਚਿੱਤਰ, ਸੰਸਮਰਣ |
ਪ੍ਰਕਾਸ਼ਨ | 1985 |
ਪ੍ਰਕਾਸ਼ਕ | ਨਵਯੁਗ ਪਬਲਿਸ਼ਰਜ਼ |
ਤਤਕਰਾ
ਸੋਧੋ1 | ਆਪਣੇ ਵੱਲੋਂ | ਪੰਨਾ ਨੰ. 7 |
---|---|---|
2 | ਸਆਦਤ ਹਸਨ ਮੰਟੋ | ਪੰਨਾ ਨੰ. 11 |
3 | ਖ਼ੁਸ਼ਵੰਤ ਸਿੰਘ | ਪੰਨਾ ਨੰ. 32 |
4 | ਰੇਸ਼ਮਾ | ਪੰਨਾ ਨੰ. 46 |
5 | ਭ੍ਰਿਗੂ ਰਿਸ਼ੀ | ਪੰਨਾ ਨੰ. 57 |
6 | ਜਵਾਨੀ ਦਾ ਸ਼ਾਇਰ | ਪੰਨਾ ਨੰ. 71 |
7 | ਫ਼ਿਕਰ ਤੌਂਸਵੀ | ਪੰਨਾ ਨੰ. 83 |
8 | ਸ਼ਿਵ ਬਟਾਲਵੀ | ਪੰਨਾ ਨੰ. 91 |
9 | ਐਮ. ਐਸ. ਰੰਧਾਵਾ | ਪੰਨਾ ਨੰ. 103 |
10 | ਰਾਜਿੰਦਰ ਸਿੰਘ ਬੇਦੀ | ਪੰਨਾ ਨੰ. 110 |
11 | ਯਾਮਿਨੀ ਕ੍ਰਿਸ਼ਨਾਮੂਰਤੀ | ਪੰਨਾ ਨੰ. 119 |
12 | ਵਲਾਇਤੀ ਲੇਖਕਾਂ ਨਾਲ ਇੱਕ ਸ਼ਾਮ | ਪੰਨਾ ਨੰ. 129 |
13 | ਨਿਊਯਾਰਕ ਦੀਆਂ ਮਹਿਫ਼ਲਾਂ | ਪੰਨਾ ਨੰ. 140 |
14 | ਪਿੰਨੀਆਂ ਦੀ ਮਹਿਕ | ਪੰਨਾ ਨੰ. 152 |
15 | ਟੋਰਾਂਟੋ ਦੀ ਰਾਤ | ਪੰਨਾ ਨੰ. 163 |
16 | ਰੱਬ ਦਾ ਘੱਗਰਾ | ਪੰਨਾ ਨੰ. 169 |
ਹਵਾਲੇ
ਸੋਧੋ- ↑ "WEBOPAC.PUCHD.AC.IN". Retrieved 13 May 2016.