1916
(੧੯੧੬ ਤੋਂ ਮੋੜਿਆ ਗਿਆ)
1916 20ਵੀਂ ਸਦੀ ਅਤੇ 1910 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸ਼ਨੀਵਾਰ ਨੂੰ ਸ਼ੁਰੂ ਹੋਇਆ।
ਸਦੀ: | 19ਵੀਂ ਸਦੀ – 20ਵੀਂ ਸਦੀ – 21ਵੀਂ ਸਦੀ |
---|---|
ਦਹਾਕਾ: | 1880 ਦਾ ਦਹਾਕਾ 1890 ਦਾ ਦਹਾਕਾ 1900 ਦਾ ਦਹਾਕਾ – 1910 ਦਾ ਦਹਾਕਾ – 1920 ਦਾ ਦਹਾਕਾ 1930 ਦਾ ਦਹਾਕਾ 1940 ਦਾ ਦਹਾਕਾ |
ਸਾਲ: | 1913 1914 1915 – 1916 – 1917 1918 1919 |
ਘਟਨਾ
ਸੋਧੋ- 9 ਮਾਰਚ – ਜਰਮਨੀ ਨੇ ਪੁਰਤਗਾਲ ਵਿਰੁੱਧ ਜੰਗ ਦਾ ਐਲਾਨ ਕੀਤਾ।
- 4 ਜੂਨ – ਗ਼ਦਰੀ ਆਗੂ ਈਸ਼ਰ ਸਿੰਘ ਢੁੱਡੀਕੇ ਨੂੰ ਫਾਂਸੀ ਲਾਈ ਗਈ।
- 10 ਜੂਨ – ਅਰਬਾਂ ਨੇ ਤੁਰਕਾਂ ਤੋਂ ਇਸਲਾਮ ਦਾ ਪਾਕਿ ਨਗਰ ਮੱਕਾ ਸ਼ਹਿਰ ਖੋਹ ਲਿਆ; ਹੁਣ ਮੱਕੇ ‘ਤੇ ਉਹਨਾਂ ਦੀ ਹੀ ਹਕੂਮਤ ਹੈ।
- 3 ਜੁਲਾਈ – ਪਹਿਲੀ ਸੰਸਾਰ ਜੰਗ ਦੌਰਾਨ, ਫ਼ਰਾਂਸ ਵਿੱਚ ਸੌਮ ਦਰਿਆ ਦੇ ਕੰਢੇ ਖ਼ੂਨ ਡੋਲ੍ਹਵੀਂ ਲੜਾਈ ਵਿੱਚ ਪਹਿਲੇ ਦਿਨ ਹੀ ਦਸ ਹਜ਼ਾਰ ਫ਼ੌਜੀ ਮਾਰੇ ਗਏ।
- 7 ਨਵੰਬਰ – ਜੈਨਟ ਰੈਨਕਿਨ ਅਮਰੀਕਾ ਦੀ ਕਾਂਗਰਸ (ਪਾਰਲੀਮੈਂਟ) ਦੀ ਪਹਿਲੀ ਔਰਤ ਮੈਂਬਰ ਬਣੀ।
- 16 ਨਵੰਬਰ – ਕਰਤਾਰ ਸਿੰਘ ਸਰਾਭਾ ਨੂੰ ਫਾਂਸੀ ਦਿਤੀ ਗਈ।
- 16 ਦਸੰਬਰ – ਗਰੈਗਰੀ ਰਾਸਪੂਤਿਨ, ਜਿਸ ਦਾ ਸਿੱਕਾ ਰੂਸ ਦੇ ਜ਼ਾਰ ਦੇ ਦਰਬਾਰ ਵਿੱਚ ਚਲਦਾ ਸੀ, ਨੂੰ ਕਤਲ ਕਰ ਦਿਤਾ ਗਿਆ |
- 18 ਦਸੰਬਰ – ਵਰਦੂਨ ਦੀ ਲੜਾਈ ਫ਼ਰਾਂਸ ਵਿੱਚ ਖ਼ਤਮ ਹੋਈ ਜੋ ਦੁਨੀਆ ਦੀ ਤਵਾਰੀਖ਼ ਦੀ ਵੀ ਸਭ ਤੋਂ ਵੱਧ ਤਬਾਹਕੁਨ ਲੜਾਈ ਸੀ।
ਜਨਮ
ਸੋਧੋ- 4 ਮਈ – ਭਾਰਤ ਦੇ ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦਾ ਜਨਮ।
- 15 ਦਸੰਬਰ – ਨਿਊਜ਼ੀਲੈਂਡ ਦੇ ਭੌਤਿਕ ਵਿਗਿਆਨੀ ਅਤੇ ਨੋਬਲ ਇਨਾਮ ਜੇਤੂ ਮੌਰਾਈਸ ਵਿਕਕਿਨਜ਼ ਦਾ ਜਨਮ।
ਮਰਨ
ਸੋਧੋਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |