1918
ਸਾਲ
(੧੯੧੮ ਤੋਂ ਮੋੜਿਆ ਗਿਆ)
1918 20ਵੀਂ ਸਦੀ ਅਤੇ 1910 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਮੰਗਲਵਾਰ ਨੂੰ ਸ਼ੁਰੂ ਹੋਇਆ।
ਸਦੀ: | 19ਵੀਂ ਸਦੀ – 20ਵੀਂ ਸਦੀ – 21ਵੀਂ ਸਦੀ |
---|---|
ਦਹਾਕਾ: | 1880 ਦਾ ਦਹਾਕਾ 1890 ਦਾ ਦਹਾਕਾ 1900 ਦਾ ਦਹਾਕਾ – 1910 ਦਾ ਦਹਾਕਾ – 1920 ਦਾ ਦਹਾਕਾ 1930 ਦਾ ਦਹਾਕਾ 1940 ਦਾ ਦਹਾਕਾ |
ਸਾਲ: | 1915 1916 1917 – 1918 – 1919 1920 1921 |
ਘਟਨਾ
ਸੋਧੋ- 4 ਫ਼ਰਵਰੀ – ਅੰਮ੍ਰਿਤਸਰ ਮਿਊਸਪਲ ਕਮੇਟੀ ਨੇ ਸੰਤੋਖਸਰ ਸਰੋਵਰ ਪੂਰਨ ਦਾ ਮਤਾ ਪਾਸ ਕੀਤਾ।
- 6 ਫ਼ਰਵਰੀ – 30 ਸਾਲ ਤੋਂ ਵੱਧ ਦੀਆਂ ਬਰਤਾਨਵੀ ਔਰਤਾਂ ਨੂੰ ਵੋਟ ਪਾਉਣ ਦਾ ਹੱਕ ਮਿਲਿਆ।
- 16 ਫ਼ਰਵਰੀ – ਲਿਥੂਆਨੀਆ ਦੇਸ਼ ਨੇ ਰੂਸ ਅਤੇ ਜਰਮਨ ਤੋਂ ਆਜ਼ਾਦ ਹੋਣ ਦਾ ਐਲਾਨ ਕੀਤਾ।
- 16 ਜੁਲਾਈ – ਰੂਸ ਦੇ ਜ਼ਾਰ ਨਿਕੋਲਸ ਤੇ ਉਸ ਦੇ ਪ੍ਰਵਾਰ ਨੂੰ ਬੋਲਸ਼ਵਿਕਾਂ ਨੇ ਕਤਲ ਕਰ ਦਿਤਾ।
- 11 ਨਵੰਬਰ – ਦੁਨੀਆ ਦੀ ਪਹਿਲੀ ਸੰਸਾਰ ਜੰਗ ਖ਼ਤਮ ਕਰਨ ਦਾ ਸਮਝੌਤਾ ਹੋਇਆ।
- 12 ਨਵੰਬਰ – ਆਸਟਰੀਆ ਅਤੇ ਚੈਕੋਸਲਵਾਕੀਆ ਨੂੰ ਆਜ਼ਾਦ ਦੇਸ਼ਾਂ ਵਜੋਂ ਮਾਨਤਾ ਮਿਲੀ।
- 14 ਦਸੰਬਰ – ਬਰਤਾਨੀਆ ਵਿੱਚ ਔਰਤਾਂ ਨੇ ਪਹਿਲੀ ਵਾਰ ਵੋਟਾਂ ਪਾਈਆਂ। ਪਰ ਇਹ ਹੱਕ ਸਿਰਫ਼ 30 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਹੀ ਮਿਲਿਆ।
ਜਨਮ
ਸੋਧੋਮਰਨ
ਸੋਧੋਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |