੧੯੫੧
1951 95 20ਵੀਂ ਸਦੀ ਅਤੇ 1950 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸੋਮਵਾਰ ਨੂੰ ਸ਼ੁਰੂ ਹੋਇਆ।
ਸਦੀ: | 19ਵੀਂ ਸਦੀ – 20ਵੀਂ ਸਦੀ – 21ਵੀਂ ਸਦੀ |
---|---|
ਦਹਾਕਾ: | 1920 ਦਾ ਦਹਾਕਾ 1930 ਦਾ ਦਹਾਕਾ 1940 ਦਾ ਦਹਾਕਾ – 1950 ਦਾ ਦਹਾਕਾ – 1960 ਦਾ ਦਹਾਕਾ 1970 ਦਾ ਦਹਾਕਾ 1980 ਦਾ ਦਹਾਕਾ |
ਸਾਲ: | 1948 1949 1950 – 1951 – 1952 1953 1954 |
ਘਟਨਾ
ਸੋਧੋ- 18 ਜਨਵਰੀ – ਹਾਲੈਂਡ ਵਿੱਚ ਝੂਠ ਫੜਨ ਵਾਲੀ ਮਸ਼ੀਨ 'ਲਾਈ ਡਿਟੈਕਟਰ' ਦਾ ਕਾਮਯਾਬ ਤਜਰਬਾ ਕੀਤਾ ਗਿਆ
- 4 ਮਾਰਚ – ਨਵੀਂ ਦਿੱਲੀ 'ਚ ਪਹਿਲੇ ਏਸ਼ੀਆਈ ਖੇਡਾਂ ਦਾ ਆਯੋਜਨ ਹੋਇਆ।
- ਅਪਰੈਲ 18 – ਯੂਰੋਪ ਦੇ ਏਕੀਕਰਣ ਦਾ ਸਭ ਤੋਂ ਪਹਿਲਾ ਸਫਲ ਪ੍ਰਸਤਾਵ 1951 ਵਿੱਚ ਆਇਆ ਜਦੋਂ ਯੂਰੋਪ ਦੇ ਕੋਲੇ ਅਤੇ ਸਟੀਲ ਉਦਯੋਗ ਲਾਬੀ ਨੇ ਲਾਮਬੰਦੀ ਸ਼ੁਰੂ ਕੀਤੀ।
- 26 ਜੂਨ –ਰੂਸ ਨੇ ਕੋਰੀਆ ਜੰਗ ਵਿੱਚ ਜੰਗਬੰਦੀ ਕਰਵਾਉਣ ਦੀ ਪੇਸ਼ਕਸ਼ ਕੀਤੀ।
- 8 ਜੁਲਾਈ – ਭਾਰਤ ਵਿੱਚ ਮਰਦਮਸ਼ੁਮਾਰੀ ਸਮੇਂ ਪੰਜਾਬੀ ਹਿੰਦੂਆਂ ਨੇ ਮਾਂ ਬੋਲੀ ਹਿੰਦੀ ਲਿਖਾਈ।
- 28 ਜੁਲਾਈ – ਵਾਲਟ ਡਿਜ਼ਨੀ ਦੀ ਫ਼ਿਲਮ ‘ਐਲਿਸ ਇਨ ਵੰਡਲੈਂਡ’ ਰੀਲੀਜ਼ ਕੀਤੀ ਗਈ।
ਜਨਮ
ਸੋਧੋ- 9 ਮਾਰਚ – ਭਾਰਤੀ ਤਬਲਾ ਵਾਦਕ ਉਸਤਾਦ ਜ਼ਾਕਿਰ ਹੁਸੈਨ ਦਾ ਜਨਮ।
ਮਰਨ
ਸੋਧੋਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |