1957
(੧੯੫੭ ਤੋਂ ਮੋੜਿਆ ਗਿਆ)
1957 95 19ਵੀਂ ਸਦੀ ਅਤੇ 1870 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਮੰਗਲਵਾਰ ਨੂੰ ਸ਼ੁਰੂ ਹੋਇਆ।
ਸਦੀ: | 18ਵੀਂ ਸਦੀ – 19ਵੀਂ ਸਦੀ – 20ਵੀਂ ਸਦੀ |
---|---|
ਦਹਾਕਾ: | 1820 ਦਾ ਦਹਾਕਾ 1830 ਦਾ ਦਹਾਕਾ 1840 ਦਾ ਦਹਾਕਾ – 1850 ਦਾ ਦਹਾਕਾ – 1860 ਦਾ ਦਹਾਕਾ 1870 ਦਾ ਦਹਾਕਾ 1880 ਦਾ ਦਹਾਕਾ |
ਸਾਲ: | 1854 1855 1856 – 1857 – 1858 1859 1860 |
ਘਟਨਾ
ਸੋਧੋ- 3 ਜਨਵਰੀ – ਹੈਮਿਲਟਨ ਵਾਚ ਕੰਪਨੀ ਨੇ ਸੰਸਾਰ ਦੀ ਪਹਿਲੀ ਬਿਜਲਾਈ ਘੜੀ ਪੇਸ਼ ਕੀਤੀ।
- 22 ਜਨਵਰੀ – ਭਾਰਤ ਸਰਕਾਰ ਨੇ ਸ਼ਕ ਸੰਮਤ ਨੂੰ ਸਰਕਾਰੀ ਕੈਲੰਡਰ ਵਜੋਂ ਮਨਜ਼ੂਰੀ ਦਿਤੀ। ਸ਼ਕ ਸੰਮਤ ਗਰੈਗੋਰੀਅਨ (ਕੌਮਾਂਤਰੀ) ਕੈਲੰਡਰ ਤੋਂ 79 ਸਾਲ ਤੇ ਬਿਕਰਮੀ ਸੰਮਤ ਤੋਂ 135 ਸਾਲ ਪਿਛੇ ਹੈ।
- 8 ਮਾਰਚ – ਇਜ਼ਰਾਇਲੀ ਫੌਜ ਮਿਸਰ ਤੋਂ ਹਟੀ। ਛੋਟੇ ਜਹਾਜ਼ਾਂ ਲਈ ਸੁਏਸ ਨਹਿਰ ਦੁਬਾਰਾ ਖੋਲ੍ਹੀ।
- 8 ਮਾਰਚ – ਸਾਬਕਾ ਸੋਵਿਅਤ ਸੰਘ ਨੇ ਹਵਾ 'ਚ ਪਰਮਾਣੂੰ ਪਰਖ ਕੀਤੀ।
- ਮਾਰਚ 23 – ਰੋਮ ਦੀ ਸੁਲਾਹ।
- 12 ਜੁਲਾਈ – ਅਮਰੀਕਨ ਸਰਜਨ ਲੀਰੌਏ ਬਰਨੀ ਨੇ ਤਮਾਕੂਨੋਸ਼ੀ ਅਤੇ ਫੇਫੜਿਆਂ ਦੇ ਕੈਂਸਰ ਵਿੱਚ ਸਿੱਧਾ ਸਬੰਧ ਹੋਣ ਸੰਬੰਧੀ ਖੋਜ ਪੇਸ਼ ਕਰ ਕੇ ਦੁਨੀਆ ਨੂੰ ਖ਼ਬਰਦਾਰ ਕੀਤਾ।
- 16 ਨਵੰਬਰ – ਬਠਿੰਡਾ ਵਿਖੇ ਹੋਈ 11ਵੀਂ ਅਕਾਲੀ ਕਾਫ਼ਰੰਸ ਵਿੱਚ ਲੱਖਾਂ ਸਿੱਖ ਪੁੱਜੇ। ਇਸ ਕਾਨਫ਼ਰੰਸ ਨੇ ਰੀਜਨਲ ਫ਼ਾਰਮੂਲੇ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਦੀ ਮੰਗ ਕੀਤੀ।
ਜਨਮ
ਸੋਧੋ- 27 ਮਈ – ਨਿਤਿਨ ਗਡਕਰੀ ਭਾਰਤੀ ਰਾਜਨੇਤਾ ਅਤੇ ਵਕੀਲ ਦਾ ਜਨਮ ਹੋਇਆ।
ਮਰਨ
ਸੋਧੋ- 10 ਜੂਨ – ਕਵੀ ਤੇ ਨਾਵਲਿਸਟ ਭਾਈ ਵੀਰ ਸਿੰਘ ਦੀ ਅੰਮ੍ਰਿਤਸਰ ਵਿਖੇ ਮੌਤ ਹੋਈ।
ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |