1965
(੧੯੬੫ ਤੋਂ ਮੋੜਿਆ ਗਿਆ)
1965 20ਵੀਂ ਸਦੀ ਅਤੇ 1960 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸ਼ੁੱਕਰਵਾਰ ਨੂੰ ਸ਼ੁਰੂ ਹੋਇਆ।
ਸਦੀ: | 19ਵੀਂ ਸਦੀ – 20ਵੀਂ ਸਦੀ – 21ਵੀਂ ਸਦੀ |
---|---|
ਦਹਾਕਾ: | 1930 ਦਾ ਦਹਾਕਾ 1940 ਦਾ ਦਹਾਕਾ 1950 ਦਾ ਦਹਾਕਾ – 1960 ਦਾ ਦਹਾਕਾ – 1970 ਦਾ ਦਹਾਕਾ 1980 ਦਾ ਦਹਾਕਾ 1990 ਦਾ ਦਹਾਕਾ |
ਸਾਲ: | 1962 1963 1964 – 1965 – 1966 1967 1968 |
ਘਟਨਾ
ਸੋਧੋ- 7 ਫ਼ਰਵਰੀ – ਅਮਰੀਕਾ ਨੇ ਵੀਅਤਨਾਮ ਵਿੱਚ ਲਗਾਤਾਰ ਬੰਬਾਰੀ ਸ਼ੁਰੂ ਕੀਤੀ।
- 27 ਫ਼ਰਵਰੀ –ਫਰਾਂਸ ਨੇ ਭੂਮੀਗਤ ਪਰਮਾਣੂੰ ਪਰਖ ਕੀਤਾ।
- 4 ਮਾਰਚ – ਮਸ਼ਹੂਰ ਸ਼ਖ਼ਸੀਅਤ ਡੇਵਿਡ ਐਟਨਬੌਰੋ ਬੀ.ਬੀ.ਸੀ. ਦਾ ਕੰਟਰੋਲਰ ਬਣਿਆ।
- 27 ਜੁਲਾਈ – ਅਮਰੀਕਾ ਵਿੱਚ ਸਿਗਰਟ ਅਤੇ ਹੋਰ ਤੰਬਾਕੂ ਵਾਲੀਆਂ ਚੀਜ਼ਾਂ ਉੱਤੇ ਇਹ ਸਿਹਤ ਲਈ ਖ਼ਤਰਨਾਕ ਹੈ। ਚਿਤਾਵਨੀ ਲਿਖੀ ਜਾਏ, ਇੱਕ ਕਾਨੂੰਨ ਪਾਸ ਕੀਤਾ ਗਿਆ।
- 3 ਦਸੰਬਰ – ਚਰਚਾਂ ਦੀ ਨੈਸ਼ਨਲ ਕੌਾਸਲ ਨੇ ਅਮਰੀਕਾ ਨੂੰ ਵੀਅਤਨਾਮ ਦੀ ਬੇਤਹਾਸ਼ਾ ਬੰਬਾਰੀ ਬੰਦ ਕਰਨ ਵਾਸਤੇ ਕਿਹਾ।
ਜਨਮ
ਸੋਧੋ- 5 ਮਾਰਚ – ਹਾਕੀ ਖਿਡਾਰੀ ਪਰਗਟ ਸਿੰਘ ਦਾ ਜਨਮ।
- 2 ਨਵੰਬਰ – ਸ਼ਾਹਰੁਖ਼ ਖ਼ਾਨ।
ਮਰਨ
ਸੋਧੋ- 24 ਜਨਵਰੀ – ਇੰਗਲੈਂਡ ਦੇ ਸਾਬਕਾ ਪ੍ਰਧਾਨ ਮੰਤਰੀ ਵਿੰਸਟਨ ਚਰਚਿਲ ਦੀ ਮੌਤ।
ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |