1944 ਓਲੰਪਿਕ ਖੇਡਾਂ ਜਾਂ XIII ਓਲੰਪਿਆਡ ਜੋ ਬਰਤਾਨੀਆਂ ਦੀ ਰਾਜਧਾਨੀ ਲੰਡਨ ਵਿੱਖੇ ਹੋਣੀਆ ਸਨ ਪਰ ਦੂਜੀ ਸੰਸਾਰ ਜੰਗ ਦਾ ਕਾਰਨ ਰੱਦ ਕਰ ਦਿਤਾ ਗਿਆ। ਲੰਡਨ 'ਚ ਖੇਡਾਂ ਕਰਵਾਉਣ ਦਾ ਅਧਿਕਾਰ ਅੰਤਰਰਾਸ਼ਟਰੀ ਓਲੰਪਿਕ ਕਮੇਟੇ ਦੇ 38ਵੇਂ ਇਜਲਾਸ 'ਚ ਪਾਸ ਕਿਤਾ ਗਿਆ ਕਿ ਇਹ ਖੇਡ ਮੇਲਾ ਲੰਡਨ 'ਚ ਹੋਵੇਗਾ।[1]

XIII ਓਲੰਪਿਕ ਖੇਡਾਂ
ਮਹਿਮਾਨ ਸ਼ਹਿਰਲੰਡਨ, ਸੰਯੁਕਤ ਬਾਦਸ਼ਾਹੀ ਦੂਜੀ ਸੰਸਾਰ ਜੰਗ ਦਾ ਕਾਰਨ ਰੱਦ ਕਰ ਦਿਤਾ ਗਿਆ।)
ਉਦਘਾਟਨ ਸਮਾਰੋਹN/A
ਸਮਾਪਤੀ ਸਮਾਰੋਹN/A
ਓਲੰਪਿਕ ਸਟੇਡੀਅਮN/A

ਮਹਿਮਾਨ ਦੇਸ਼ ਸੋਧੋ

ਅੰਤਰਰਾਸ਼ਟਰੀ ਓਲੰਪਿਕ ਕਮੇਟੀ ਵੋਟਿੰਗ[1]
ਸ਼ਹਿਰ ਦੇਸ਼ ਦੌਰ 1
ਲੰਡਨ ਫਰਮਾ:Country data ਬਰਤਾਨੀਆ 20
ਰੋਮ   ਇਟਲੀ 11
ਡਿਟਰੋਇਟ   ਸੰਯੁਕਤ ਰਾਜ ਅਮਰੀਕਾ 2
ਲਓਸਾਨੇ ਫਰਮਾ:Country data ਸਵਿਟਜ਼ਰਲੈਂਡ 1
ਐਥਨਜ਼ ਫਰਮਾ:Country data ਗ੍ਰੀਸ 0
ਬੁਦਾਪੈਸਤ ਫਰਮਾ:Country data ਹੰਗਰੀ 0
ਹੈਲਸਿੰਕੀ ਫਰਮਾ:Country data ਫ਼ਿਨਲੈਂਡ 0
ਮਾਂਟਰੀਆਲ   ਕੈਨੇਡਾ 0

ਹਵਾਲੇ ਸੋਧੋ

  1. 1.0 1.1 "Past Olympic host city election results". GamesBids. Archived from the original on 17 March 2011. Retrieved 17 March 2011. {{cite web}}: Unknown parameter |deadurl= ignored (help)
ਪਿਛਲਾ
1940 ਓਲੰਪਿਕ ਖੇਡਾਂ (ਰੱਦ)
ਓਲੰਪਿਕ ਖੇਡਾਂ
ਲੰਡਨ

XIII ਓਲੰਪੀਆਡ
ਅਗਲਾ
1948 ਓਲੰਪਿਕ ਖੇਡਾਂ