1993 ਦੱਖਣੀ ਏਸ਼ਿਆਈ ਖੇਡਾਂ
1993 ਦੱਖਣੀ ਏਸ਼ਿਆਈ ਖੇਡਾਂ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿਖੇ 20 ਦਸੰਬਰ ਤੋਂ 27 ਦਸੰਬਰ, 1993 ਤੱਕ ਹੋਈਆ।[1]। ਢਾਕਾ ਵਿਖੇ ਇਹ ਖੇਡਾਂ ਦੁਸਰੀ ਵਾਰ ਹੋਈਆਂ।
VI ਦੱਖਣੀ ਏਸ਼ਿਆਈ ਖੇਡਾਂ | |
---|---|
ਤਸਵੀਰ:1993 South Asian Games logo.jpg | |
ਮਹਿਮਾਨ ਦੇਸ਼ | ਢਾਕਾ, ਬੰਗਲਾਦੇਸ਼ |
ਭਾਗ ਲੇਣ ਵਾਲੇ ਦੇਸ | 7 |
ਈਵੈਂਟ | 11 ਖੇਡਾਂ |
ਉਦਘਾਟਨ ਸਮਾਰੋਹ | ਦਸੰਬਰ 20 |
ਸਮਾਪਤੀ ਸਮਾਰੋਹ | ਦਸੰਬਰ 27 |
ਉਦਾਘਾਟਨ ਕਰਨ ਵਾਲ | ਅਬਦੁਰ ਰਹਿਮਾਨ ਬਿਸਵਾਸ |
ਮੁੱਖ ਸਟੇਡੀਅਮ | ਬੰਗਾਬੰਧੁ ਕੌਮੀ ਸਟੇਡੀਅਮ Motto = |
- ਇਹਨਾਂ ਖੇਡਾਂ ਵਿੱਚ 7 ਦੇਸ਼ਾ ਨੇ ਭਾਗ ਲਿਆ।
- ਹੇਠ ਲਿਖੀਆ ਖੇਡਾਂ 'ਚ ਖਿਡਾਰੀਆਂ ਨੇ ਭਾਗ ਲਿਆ ਅਤੇ ਆਪਣੀ ਜ਼ੋਹਰ ਦਿਖਾਏ।
- ਤਗਮਾ ਸੂਚੀ
ਸਥਾਨ | ਦੇਸ਼ | ਸੋਨਾ | ਚਾਂਦੀ | ਕਾਂਸੀ | ਕੁਲ |
---|---|---|---|---|---|
1 | ਭਾਰਤ | 60 | 46 | 31 | 137 |
2 | ਪਾਕਿਸਤਾਨ | 23 | 22 | 20 | 65 |
3 | ਸ੍ਰੀਲੰਕਾ | 20 | 22 | 39 | 81 |
4 | ਬੰਗਲਾਦੇਸ਼ | 11 | 19 | 32 | 62 |
5 | ਨੇਪਾਲ | 1 | 6 | 15 | 22 |
6 | ਭੂਟਾਨ | 0 | 0 | 0 | 0 |
ਫਰਮਾ:Country data ਮਾਲਦੀਵ | 0 | 0 | 0 | 0 |
ਹਵਾਲੇ
ਸੋਧੋ- ↑ "News". Archived from the original on 2020-04-10. Retrieved 2016-02-12.
{{cite web}}
: Unknown parameter|dead-url=
ignored (|url-status=
suggested) (help)