2015 ਇੰਡੀਅਨ ਸੁਪਰ ਲੀਗ

ਇੰਡੀਅਨ ਸੁਪਰ ਲੀਗ ਦਾ 2015 ਦਾ ਸੀਜ਼ਨ ਇੰਡੀਅਨ ਸੁਪਰ ਲੀਗ ਦਾ ਦੂਜਾ ਸੀਜ਼ਨ ਹੈ। ਇਸ ਸੀਜ਼ਨ ਵਿੱਚ ਅੱਠ ਟੀਮਾਂ ਨੇ ਹਿੱਸਾ ਲਿਆ। ਲੀਗ ਮੈਚਾਂ ਦਾ ਦੌਰ 3 ਅਕਤੂਬਰ ਨੂੰ ਸੁਰੂ ਹੋਏ ਅਤੇ 6 ਦਸੰਬਰ ਤੱਕ ਚੱਲਿਆ। ਸੇਮੀਫ਼ਾਇਨਲ ਮੈਚ 11 ਦਸੰਬਰ ਤੋਂ ਸੁਰੂ ਹੋਏ ਅਤੇ ਇਸ ਸੀਜ਼ਨ ਦਾ ਫ਼ਾਇਨਲ ਮੈਚ 20 ਦਸੰਬਰ ਨੂੰ ਖੇਡਿਆ ਗਿਆ। ਪਿਛਲੀ ਵਾਰ ਦੀ ਵਿਜੇਤਾ ਟੀਮ ਅਟਲੇਟੀਕੋ ਡੀ ਕੋਲਕਤਾ ਆਪਣੀ ਖਿਤਾਬ ਨੂੰ ਬਰਕਰਾਰ ਰੱਖਣ ਲਈ ਸੇਮੀਫ਼ਾਇਨਲ ਵਿੱਚ ਖੇਡੀ ਪਰ ਸੈਮੀਫ਼ਾਇਨਲ ਵਿੱਚ ਚੇਨਈ ਨਾਲ ਖੇਡਦੀਆਂ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਸੀਜ਼ਨ ਦਾ ਫ਼ਾਇਨਲ ਮੈਚ ਗੋਆ ਅਤੇ ਚੇਨਈ ਵਿੱਚ 20 ਦਸੰਬਰ 2015 ਨੂੰ ਗੋਆ ਦੇ ਫਟੋਰਦਾ ਸਟੇਡਿਅਮ ਵਿੱਚ ਖੇਡਿਆ ਗਿਆ। ਚੇਨਈ ਦੀ ਟੀਮ ਗੋਆ ਨੂੰ 3-2 ਨਾਲ ਹਰਾ ਕੇ ਇਸ ਸੀਜ਼ਨ ਦੀ ਚੈਂਪਿਅਨ ਬਣੀ।

ਟੀਮਾਂ ਸੋਧੋ

ਸਟੇਡਿਅਮ ਅਤੇ ਥਾਵਾਂ ਸੋਧੋ

ਟੀਮ ਸਹਿਰ/ਰਾਜ ਸਟੇਡਿਅਮ ਸਮਰਥਾ
ਅਟਲੇਟੀਕੋ ਡੀ ਕੋਲਕਤਾ ਕੋਲਕਾਤਾ, ਪੱਛਮੀ ਬੰਗਾਲ ਸਾਲਟ ਲੇਕ ਸਟੇਡਿਅਮ 68,000
ਚੇਨਈਅਨ ਚੇਨਈ, ਤਮਿਲ਼ ਨਾਡੂ ਜਵਾਹਰਲਾਲ ਨੇਹਰੂ ਸਟੇਡਿਅਮ 40,000
ਦਿੱਲੀ ਡਾਇਨਮੋਸ ਦਿੱਲੀ ਜਵਾਹਰਲਾਲ ਨੇਹਰੂ ਸਟੇਡਿਅਮ 60,000
ਗੋਆ ਮਰਗਾਓ, ਗੋਆ ਫਟੋਰਦਾ ਸਟੇਡਿਅਮ 19,000
ਕੇਰਲਾ ਬਲਾਸਟਰਜ ਕੋਚੀ, ਕੇਰਲਾ ਜਵਾਹਰਲਾਲ ਨੇਹਰੂ ਸਟੇਡਿਅਮ 62,500
ਮੁੰਬਈ ਸਿਟੀ ਮੁੰਬਈ, ਮਹਾਂਰਾਸ਼ਟਰ ਡੀ ਪਾਟਿਲ ਸਟੇਡਿਅਮ 55,000
ਨੋਰਥ ਈਸਟ ਯੂਨਾਇਟਿਡ ਗੁਹਾਟੀ, ਅਸਾਮ ਇੰਦਿਰਾ ਗਾਂਧੀ ਅਥਲੇਟਿਕ ਸਟੇਡਿਅਮ 35,000
ਪੂਨੇ ਸਿਟੀ ਪੂਨਾ, ਮਹਾਂਰਾਸ਼ਟਰ ਸ਼੍ਰੀ ਸ਼ਿਵ ਛੱਤਰਪਤੀ ਸਪੋਰਟਸ ਕੋੰਪਲੇਕਸ 12,000

Personnel and sponsorship ਸੋਧੋ

ਟੀਮ ਮੁੱਖ ਕੋਚ ਕਪਤਾਨ ਖੇਡ ਕਿੱਟ ਦੇ ਉਤਪਾਦਕ ਖੇਡ ਵਰਦੀ ਲਈ ਸਸਪੋਨਸਰ
ਅਟਲੇਟੀਕੋ ਡੀ ਕੋਲਕਤਾ ਫਰਮਾ:Country data ਸਪੇਨ ਅੰਟੋਨਿਓ ਲੋਪੇਜ ਹਾਬਸ ਫਰਮਾ:Country data ਸਪੇਨ ਬੋਰਜਾ ਫਰਨਾਡੀਜ਼ ਨੀਵੀਆਂ ਬਿਰਲਾ ਟਾਯਰਸ
ਚੇਨਈਅਨ   ਮੈਕਰੋ ਮਤੇਰੱਜੀ ਫਰਮਾ:Country data ਸਪੇਨ ਏਲਨੋ ਬਲੂਮਰ ਟਯਕਾ ਓਜੋਨ ਸਮੂਹ
ਦਿੱਲੀ ਡਾਇਨਮੋਸ   ਰੋਬੈਰਟੋ ਕਾਰਲੋਸ   ਹੰਸ ਮੁਲਡਰ ਪੂਮਾ ਏਕਾਨਾ ਸਪੋਰਟਜ਼ ਸਿਟੀ
ਗੋਆ   ਜਿਕੋ   ਲੁਕੀਓ ਐਡੀਡਾਸ ਪ੍ਰਾਇਮ ਬਜ਼ਾਰ
ਕੇਰਲਾ ਬਲਾਸਟਰਜ   ਟੈੱਰੀ ਪਹੇਲਨ   ਪੀਟਰ ਰਮਏਜ ਪੂਮਾ ਮੁਠੂਤ ਸਮੂਹ
ਮੁੰਬਈ ਸਿਟੀ   ਨਿਕੋਲਸ ਅਨੇਲਕਾ   ਫਰੰਟਜ਼ ਬਰਟਿਨ ਪੂਮਾ ਏ.ਸੀ.ਈ ਸਮੂਹ
ਨੋਰਥ ਈਸਟ ਯੂਨਾਇਟਿਡ   ਕੇਸਰ ਫ਼ਾਰਸ   ਕੇਡਰਿਕ ਹੈਂਗਬਰਟ ਪੈਰਫੋਰਮੈਕਸ ਏਚ.ਟੀ.ਸੀ
ਪੂਨੇ ਸਿਟੀ   ਡੇਵਿਡ ਪਲੱਟ   ਡੀਡਾਇਰ ਜੋਂਕੋਰਾ ਐਡੀਡਾਸ ਫੇਅਰ ਏਂਡ ਹੰਡਸਮ

ਮੁੱਖ ਕੋਚਾਂ ਦੀ ਸੂਚੀ ਸੋਧੋ

ਟੀਮ ਪਿੱਛਲਾ ਕੋਚ ਛਡਣ ਦਾ ਕਾਰਨ ਆਹੁਦਾ ਭਰਨ ਦੀ ਤਰੀਕ ਜਗਹ ਨਵਾਂ ਕੋਚ ਆਹੁਦਾ ਸੰਭਾਲਣ ਦੀ ਤਰੀਕ
ਕੇਰਲਾ ਬਲਾਸਟਰਜ   ਡੇਵਿਡ ਜੇਮਸ ਅਵਧੀ ਦੀ ਸਮਾਪਤੀ 20 ਦਸੰਬਰ 2014 Pre-Season   ਪੀਟਰ ਟੇਲਰ 9 ਮਈ 2015
ਪੂਨੇ ਸਿਟੀ   ਫ੍ਰੰਕੋ ਕੋਲੋਂਬਾ ਅਵਧੀ ਦੀ ਸਮਾਪਤੀ 20 ਦਸੰਬਰ 2014   ਡੇਵਿਡ ਪਲੱਟ 27 ਮਈ 2015
ਨੋਰਥ ਈਸਟ ਯੂਨਾਇਟਿਡ   ਰਿਕੀ ਹਰਬਰਟ ਅਵਧੀ ਦੀ ਸਮਾਪਤੀ 20 ਦਸੰਬਰ 2014   ਕੇਸਰ ਫਰਿਆਸ 1 ਜੁਲਾਈ 2015
ਮੁੰਬਈ ਸਿਟੀ   ਪੀਟਰ ਰੇਡ ਅਵਧੀ ਦੀ ਸਮਾਪਤੀ 20 ਦਸੰਬਰ 2014   ਨਿਕੋਲਸ ਅਨੇਲਕਾ 3 ਜੁਲਾਈ 2015
ਦਿੱਲੀ ਡਾਇਨਮੋਸ   ਹਰਮ ਵਨ ਵੇਲਧੋਵੇਨ ਅਵਧੀ ਦੀ ਸਮਾਪਤੀ 20 ਦਸੰਬਰ 2014   ਰੋਬਰਟੋ ਕਾਰਲੋਸ 5 ਜੁਲਾਈ 2015
ਕੇਰਲਾ ਬਲਾਸਟਰਜ   ਪੀਟਰ ਟੇਲਰ ਆਪਸੀ ਸਹਮਤੀ 27 ਅਕਤੂਬਰ 2015 8th   ਟ੍ਰੇਵਰ ਮੋਰਗਨ 27 ਅਕਤੂਬਰ 2015
ਕੇਰਲਾ ਬਲਾਸਟਰਜ   ਟ੍ਰੇਵਰ ਮੋਰਗਨ ਅੰਤਰਿਮ ਮੈਨੇਜਰ 1 ਨਵੰਬਰ 2015 8th   ਟੇੱਰੀ ਪਹੇਲਨ 1 ਨਵੰਬਰ 2015

ਸੂਚੀ ਵਿੱਚ ਬਦਲਾਅ ਸੋਧੋ

ਆਈ ਕੋਨ ਖਿਡਾਰੀ ਸੋਧੋ

ਟੀਮ ਆਈ ਕੋਨ ਖਿਡਾਰੀ
ਅਟਲੇਟੀਕੋ ਡੀ ਕੋਲਕਤਾ   ਹੇਲਡਰ ਪੋਸਟਿਗਾ
ਚੇਨਈਅਨ   ਏਲਾਨੋ
ਦਿੱਲੀ ਡਾਇਨਮੋਸ   ਰੋਬਰਟੋ ਕਾਰਲੋਸ
ਗੋਆ   ਲੁਕਿਓ
ਕੇਰਲਾ ਬਲਸਟਰਜ   ਕਾਰਲੋਸ ਮਾਰਚੇਨਾਂ
ਮੁੰਬਈ ਸਿਟੀ   ਨਿਕੋਲਸ ਅਨੇਲਕਾ
ਨੋਰਥ ਈਸਟ ਯੂਨਾਇਟਿਡ  ਸੀਮਾਓ ਸਬਰੋਜ਼ਾ
ਪੂਨੇ ਸਿਟੀ ਫਰਮਾ:Country data ROU ਏਡ੍ਰਿਯਨ ਮੁਟੁ

ਵਿਦੇਸ਼ੀ ਖਿਡਾਰੀ ਸੋਧੋ

ਆਈ ਕੋਨ ਖਿਡਾਰੀਆਂ ਤੋਂ ਇਲਾਵਾ ਟੀਮ ਵਿੱਚ ਘੱਟ ਤੋਂ ਘੱਟ ਅੱਠ ਅਤੇ ਵੱਧ ਤੋਂ ਵੱਧ 10 ਵਿਦੇਸ਼ੀ ਖਿਡਾਰੀ ਸਨ।

ਅਤ੍ਲੇਤੀਕੋ ਦੇ ਕੋਲਕਾਤਾ

(10)

ਚੇਨਈਅਨ

(10)

ਦਿੱਲੀ ਡਾਇਨਾਮੋਸ

(10)

ਗੋਆ
(9)
  Dejan Lekić

  Ofentse Nato
  Borja Fernández
  Iain Hume
  Jaime Gavilán
  Tiri
  Sameehg Doutie
  Juan Calatayud
  Valdo
  Jorge Alonso

  Bernard Mendy

  Bruno Pelissari
  Fikru Teferra
  Apoula Edel
  Éder
  Raphael Augusto
  Mailson Alves
  Manuele Blasi
  Alessandro Potenza
  Stiven Mendoza

  Hans Mulder

  Gustavo Marmentini
  Chicão
  Florent Malouda
  John Arne Riise
 
Adil Nabi
  Toni Doblas
  Richard Gadze
  Serginho Greene
  Vinícius

  Grégory Arnolin

  Elinton Andrade
  Reinaldo
  Jofre
  Leo Moura
  Jonatan Lucca
  Dudu Omagbemi
  Luciano Sabrosa
  Rafael Coelho

ਕੇਰਲਾ ਬਲਾਸਟਰਜ (10) ਮੁੰਬਈ ਸ਼ਹਿਰ

(9)

ਨੋਰਥ ਈਸਟ ਯੂਨਾਈਟਿਡ (10) ਪੂਨੇ ਸ਼ਹਿਰ (10)
  Pulga

  Chris Dagnall
  João Coimbra
  Bruno Perone
  Rodrigo Arroz
 
Peter Ramage
 
Antonio German
  Josu
 
Marcus Williams
 
Stephen Bywater

  Darren O'Dea

  Juan Aguilera
  Sony Norde
  Pavel Čmovš
  Selim Benachour
 
Frantz Bertin
  Cristian Bustos
 
Frédéric Piquionne
  Aitor

  Cédric Hengbart

  Bruno
  Silas
  Diomansy Kamara
  Nicolás Vélez
  Gennaro Bracigliano
  Francis Dadzie
  André Bikey
  Carlos Javier López
  Victor Mendy

  Yendrick Ruiz

  Steve Simonsen
 
Nicky Shorey
  Didier Zokora
 
James Bailey
  Tuncay Şanlı
 
Roger Johnson
  Diego Colotto
  Kalu Uche
  Wesley Verhoek

ਨਤੀਜਾ ਸੋਧੋ

ਲੀਗ ਅੰਕ ਤਲਿਕਾ ਸੋਧੋ