2022 ਉੱਤਰਾਖੰਡ ਵਿਧਾਨ ਸਭਾ ਚੋਣ
ਉੱਤਰਾਖੰਡ ਵਿਧਾਨ ਸਭਾ ਚੌਣ 14 ਫਰਵਰੀ 2022 ਨੂੰ ਇੱਕ ਗੇੜ ਵਿੱਚ ਹੋਈਆਂ ਅਤੇ ਨਤੀਜਾ 10 ਮਾਰਚ 2022 ਨੂੰ ਆਇਆ।
| ||||||||||||||||||||||||||||||||||
ਸਾਰੀਆਂ 70 ਵਿਧਾਨ ਸਭਾ ਸੀਟਾਂ 36 ਬਹੁਮਤ ਲਈ ਚਾਹੀਦੀਆਂ ਸੀਟਾਂ | ||||||||||||||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
ਮਤਦਾਨ % | 65.37% (0.19%)[1][2] | |||||||||||||||||||||||||||||||||
| ||||||||||||||||||||||||||||||||||
ਹਲਕੇ ਮੁਤਾਬਿਕ ਉੱਤਰਾਖੰਡ ਵਿਧਾਨ ਸਭਾ ਚੌਣਾਂ 2022 | ||||||||||||||||||||||||||||||||||
|
ਪਿਛੋਕੜ
ਸੋਧੋ23 ਮਾਰਚ 2022 ਨੂੰ ਉੱਤਰਾਖੰਡ ਦੀ ਪਿਛਲੀ ਵਿਧਾਨ ਸਭਾ ਦਾ ਕਾਰਜਕਾਲ ਪੂਰਾ ਹੋਣਾ ਹੈ।[3] ਪਿਛਲੀ ਵਿਧਾਨ ਸਭਾ ਵਿੱਚ ਭਾਜਪਾ ਨੇ ਬਹੁਮਤ ਹਾਸਲ ਕੀਤਾ ਸੀ।[4]
ਰਾਜਨੀਤਿਕ ਵਿਕਾਸ
ਸੋਧੋਭਾਜਪਾ ਨੇ 5 ਸਾਲ ਵਿੱਚ 3 ਮੁੱਖ ਮੰਤਰੀ ਬਣਾਏ[5] ਅਤੇ ਤ੍ਰਿਵੇੰਦਰ ਸਿੰਘ ਰਾਵਤ ਨੂੰ ਹਟਾ ਕੇ ਤੀਰਥ ਸਿੰਘ ਰਾਵਤ ਨੂੰ 10 ਮਾਰਚ 2021 ਵਿੱਚ ਮੁੱਖ ਮੰਤਰੀ ਬਣਾਇਆ।[6]
2 ਜੁਲਾਈ 2021, ਤੀਰਥ ਸਿੰਘ ਰਾਵਤ ਨੇ ਅਸਤੀਫਾ ਦਵਾਇਆ ਗਿਆ ਅਤੇ ਫਿਰ ਪਿਸ਼ਕਰ ਸਿੰਘ ਧਾਮੀ ਨੂੰ ਮੁੱਖ ਮੰਤਰੀ ਬਣਾਇਆ ਗਿਆ[7][8]
ਇਸ ਵਾਰ ਕੇਜਰੀਵਾਲ ਦੀ ਆਮ ਆਦਮੀ ਪਾਰਟੀ[9] ਵੀ ਚੌਣਾਂ ਲੜਨ ਲਈ ਮੈਦਾਨ ਵਿੱਚ ਉੱਤਰੀ ਸੀ।[10]
ਚੌਣ ਸਮਾਸੂਚੀ
ਸੋਧੋਚੋਣ ਕਮਿਸ਼ਨ ਨੇ ਜਾਣਕਾਰੀ ਦਿੱਤੀ ਕਿ 8 ਜਨਵਰੀ 2022 ਨੂੰ 11 ਵਜੇ ਦੇ ਕਰੀਬ ਉਹ ਦੁਪਹਿਰ 3:30 ਵਜੇ ਪ੍ਰੈਸ ਕਾਨਫਰੰਸ ਕਰਕੇ 5 ਰਾਜਾਂ ਵਿੱਚ ਚੋਣਾਂ ਦਾ ਐਲਾਨ ਕਰਨਗੇ।[11]
ਦਿੱਲੀ ਦੇ ਵਿਗਿਆਨ ਭਵਨ ਵਿਚ ਭਾਰਤੀ ਚੋਣ ਕਮਿਸ਼ਨਰ ਸੁਸ਼ੀਲ ਚੰਦਰਾ ਨੇ 8 ਜਨਵਰੀ 2022 ਨੂੰ ਦੁਪਹਿਰ 3:30 ਵਜੇ ਪ੍ਰੈਸ ਕਾਨਫਰੰਸ ਕੀਤੀ ਅਤੇ ਨਾਲ ਹੀ ਚੋਣ ਜਾਬਤਾ ਲੱਗ ਗਿਆ। ਚੌਣ ਤਰੀਕ 14 ਫਰਵਰੀ 2022 ਤੋਂ 20 ਫਰਵਰੀ 2022 ਤੱਕ ਗੁਰੂ ਰਵੀਦਾਸ ਜਯੰਤੀ ਦੇ ਕਾਰਨ ਮੁਲਤਵੀ ਕਰ ਦਿੱਤੀ ਗਈ ਸੀ।[12]
ਨੰਬਰ | ਘਟਨਾ | ਤਾਰੀਖ | ਦਿਨ |
---|---|---|---|
1. | ਨਾਮਜ਼ਦਗੀਆਂ ਲਈ ਤਾਰੀਖ | 21 ਜਨਵਰੀ 2022 | ਸ਼ੁੱਕਰਵਾਰ |
2. | ਨਾਮਜ਼ਦਗੀਆਂ ਦਾਖਲ ਕਰਨ ਲਈ ਆਖਰੀ ਤਾਰੀਖ | 28 ਜਨਵਰੀ 2022 | ਸ਼ੁੱਕਰਵਾਰ |
3. | ਨਾਮਜ਼ਦਗੀਆਂ ਦੀ ਪੜਤਾਲ ਲਈ ਤਾਰੀਖ | 29 ਜਨਵਰੀ 2022 | ਸ਼ਨੀਵਾਰ |
4. | ਉਮੀਦਵਾਰਾਂ ਦੀ ਵਾਪਸੀ ਲਈ ਆਖਰੀ ਤਾਰੀਖ | 31 ਜਨਵਰੀ 2022 | ਸੋਮਵਾਰ |
5. | ਚੌਣ ਦੀ ਤਾਰੀਖ | 14 ਫਰਵਰੀ 2022 | ਸੋਮਵਾਰ |
6. | ਗਿਣਤੀ ਦੀ ਮਿਤੀ | 10 ਮਾਰਚ 2022 | ਵੀਰਵਾਰ |
7. | ਤਾਰੀਖ ਜਿਸ ਤੋਂ ਪਹਿਲਾਂ ਚੋਣ ਪੂਰੀ ਹੋ ਜਾਵੇਗੀ | 12 ਮਾਰਚ 2022 | ਸ਼ਨੀਵਾਰ |
ਭੁਗਤੀਆਂ ਵੋਟਾਂ
ਸੋਧੋਜਿਲ੍ਹਾ | ਸੀਟਾਂ | ਵੋਟ ਫ਼ੀਸਦੀ |
---|---|---|
ਉੱਤਰਕਾਸ਼ੀ | 3 | 67.35 |
ਚਮੋਲੀ | 3 | 61.33 |
ਰੁਦਰਪ੍ਰਯਾਗ | 2 | 61.93 |
ਟਿਹਰੀ ਗੜਵਾਲ | 6 | 55.57 |
ਦੇਹਰਾਦੂਨ | 10 | 63.16 |
ਹਰਿਦਵਾਰ | 11 | 74.37 |
ਪੌੜੀ ਗੜਵਾਲ | 6 | 54.47 |
ਪੀਥੋਰਾਗੜ | 4 | 60.31 |
ਬਾਗੇਸ਼ਵਰ | 2 | 61.54 |
ਅਲਮੋਰਾ | 6 | 53.10 |
ਚੰਪਾਵਤ | 2 | 61.84 |
ਨੈਨੀਤਾਲ | 6 | 66.04 |
ਊਧਮ ਸਿੰਘ ਨਗਰ | 9 | 71.89 |
ਕੁੱਲ | 70 | 64.81 |
ਨਤੀਜਾ
ਸੋਧੋਨਤੀਜਾ (ਪਾਰਟੀ ਅਤੇ ਗੱਠਜੋੜ)
ਸੋਧੋਪਾਰਟੀ ਅਤੇ ਗੱਠਜੋੜ | ਵੋਟ | Seats | ||||
---|---|---|---|---|---|---|
ਵੋਟਾਂ | % | ±pp | Contested | Won | +/− | |
ਭਾਰਤੀ ਜਨਤਾ ਪਾਰਟੀ | 23,83,838 | 44.33% | 2.17 | 70 | 47 | 10 |
ਭਾਰਤੀ ਰਾਸ਼ਟਰੀ ਕਾਂਗਰਸ | 20,38,509 | 37.91% | 4.39 | 70 | 19 | 8 |
ਬਹੁਜਨ ਸਮਾਜ ਪਾਰਟੀ | 2,59,371 | 4.82% | 2.18 | 70 | 2 | 2 |
ਆਮ ਆਦਮੀ ਪਾਰਟੀ | 1,78,134 | 3.3% | ਨਵੇਂ | 70 | 0 | ਨਵੇਂ |
ਕਮਿਊਨਿਸਟ ਪਾਰਟੀ ਆਫ ਇੰਡੀਆ | 0.04% | 4 | 0 | |||
ਆਜਾਦ | 70 | 2 | ||||
ਨੋਟਾ | 46,840 | 0.87 |
ਨਤੀਜਾ (ਡਿਵੀਜਨ)
ਸੋਧੋਡਿਵੀਜਨ | ਸੀਟਾਂ | ਭਾਜਪਾ + | ਕਾਂਗਰਸ + | ਹੋਰ |
---|---|---|---|---|
ਗੜਵਾਲ | 41 | 29 | 8 | 4 |
ਕੁਮਾਓਂ | 29 | 18 | 11 | 0 |
ਕੁੱਲ | 70 | 47 | 19 | 4 |
ਨਤੀਜਾ (ਜਿਲ੍ਹਾ)
ਸੋਧੋਜਿਲ੍ਹਾ | ਸੀਟਾਂ | ਭਾਜਪਾ+ | ਕਾਂਗਰਸ+ | ਹੋਰ |
---|---|---|---|---|
ਉੱਤਰਕਾਸ਼ੀ | 3 | 2 | 0 | 1 |
ਚਮੋਲੀ | 3 | 2 | 1 | 0 |
ਰੁਦਰਪ੍ਰਯਾਗ | 2 | 2 | 0 | 0 |
ਟਿਹਰੀ ਗੜਵਾਲ | 6 | 5 | 1 | 0 |
ਦੇਹਰਾਦੂਨ | 10 | 9 | 1 | 0 |
ਹਰਿਦਵਾਰ | 11 | 3 | 5 | 3 |
ਪੌੜੀ ਗੜਵਾਲ | 6 | 6 | 0 | 0 |
ਪੀਥੋਰਾਗੜ | 4 | 2 | 2 | 0 |
ਬਾਗੇਸ਼ਵਰ | 2 | 2 | 0 | 0 |
ਅਲਮੋਰਾ | 6 | 4 | 2 | 0 |
ਚੰਪਾਵਤ | 2 | 1 | 1 | 0 |
ਨੈਨੀਤਾਲ | 6 | 5 | 1 | 0 |
ਊਧਮ ਸਿੰਘ ਨਗਰ | 9 | 4 | 5 | 0 |
ਕੁੱਲ | 70 | 47 | 19 | 4 |
ਇਹ ਵੀ ਦੇਖੋ
ਸੋਧੋਹਵਾਲੇ
ਸੋਧੋ- ↑ "Election Commission Releases Final Polling Percentage for Uttarakhand". News18 (in ਅੰਗਰੇਜ਼ੀ). 17 ਫ਼ਰਵਰੀ 2022. Retrieved 20 ਫ਼ਰਵਰੀ 2022.
- ↑ "Constituency-wise voter turnout" (PDF). www.ceo.uk.gov.in.
- ↑ "Terms of the Houses". Election Commission of India.
- ↑ "Trivendra Singh Rawat takes oath as Uttarakhand Chief Minister". The Hindu (in Indian English). 18 ਮਾਰਚ 2017. ISSN 0971-751X. Retrieved 8 ਜਨਵਰੀ 2022.
- ↑ "Trivendra Singh Rawat resigns, new CM to be decided on Wednesday in Dehradun". The Economic Times. 9 ਮਾਰਚ 2021. Retrieved 25 ਅਕਤੂਬਰ 2021.
- ↑ "Tirath Singh Rawat sworn in as Chief Minister of Uttarakhand". The Hindu (in Indian English). 10 ਮਾਰਚ 2021. ISSN 0971-751X. Retrieved 25 ਅਕਤੂਬਰ 2021.
- ↑ "Tirath Singh Rawat resigns as Uttarakhand CM, BJP MLAs' meet today in Dehradun at 3pm". India Today (in ਅੰਗਰੇਜ਼ੀ). 2 ਜੁਲਾਈ 2021. Retrieved 25 ਅਕਤੂਬਰ 2021.
{{cite web}}
: CS1 maint: url-status (link) - ↑ "Pushkar Singh Dhami to be the new Chief Minister of Uttarakhand". The Hindu (in Indian English). 3 ਜੁਲਾਈ 2021. ISSN 0971-751X. Retrieved 25 ਅਕਤੂਬਰ 2021.
- ↑ "AAP to contest polls in 6 states, including Himachal Pradesh, UP, Gujarat". Hindustan Times (in ਅੰਗਰੇਜ਼ੀ). 28 ਜਨਵਰੀ 2021. Retrieved 30 ਦਸੰਬਰ 2021.
- ↑ "Ajay Kothiyal, ex-Army man, to be AAP's CM candidate in Uttarakhand: Kejriwal". Hindustan Times (in ਅੰਗਰੇਜ਼ੀ). 17 ਅਗਸਤ 2021. Retrieved 25 ਅਕਤੂਬਰ 2021.
- ↑ "ਅੱਜ ਹੋਵੇਗਾ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ, ਸਾਰੀਆਂ ਪਾਰਟੀਆਂ ਦੀਆਂ ਟਿਕੀਆਂ ਨਜ਼ਰਾਂ".
- ↑ "EC Defers Punjab Polls to Feb 20 After Parties Seek Fresh Date Due to Guru Ravidas Jayanti". News18 (in ਅੰਗਰੇਜ਼ੀ). 17 ਜਨਵਰੀ 2022. Retrieved 17 ਜਨਵਰੀ 2022.
- ↑ 12/25/2021 12:05:11 PM. "ਪੰਜਾਬ ਵਿਧਾਨ ਸਭਾ ਚੋਣਾਂ : ਉਮੀਦਵਾਰ ਨਹੀਂ ਕਰ ਸਕਣਗੇ 30.80 ਲੱਖ ਰੁਪਏ ਤੋਂ ਵਧੇਰੇ ਖ਼ਰਚਾ".
{{cite news}}
: CS1 maint: numeric names: authors list (link)