2023 ਭਾਰਤ ਦੀਆਂ ਚੌਣਾਂ
ਭਾਰਤ ਵਿਚ 2023 ਵਿਚ 9 ਸੂਬਿਆਂ ਵਿਚ ਚੌਣਾਂ ਹੋਣੀਆਂ ਤੈਅ ਹਨ। ਇਸ ਦੇ ਨਾਲ ਹੀ ਲੋਕ ਸਭਾ, ਰਾਜ ਸਭਾ ਅਤੇ ਵਿਧਾਨ ਸਭਾ ਦੀਆਂ ਖਾਲੀ ਸੀਟਾਂ ਤੇ ਉਪ-ਚੋਣਾਂ ਵੀ ਸ਼ਾਮਿਲ ਹਨ। ਕਈ ਸੂਬਿਆਂ ਵਿੱਚ ਕੌਂਸਲ ਚੋਣਾਂ ਵੀ ਇਸ ਵਿਚ ਸ਼ਾਮਿਲ ਹਨ।[1][2]
ਲੋਕਸਭਾ ਉਪ-ਚੌਣਾਂ
ਸੋਧੋਤਾਰੀਖ਼ | ਲੜੀ ਨੰ਼ | ਹਲਕਾ | ਸੂਬਾ/ਯੂ.ਟੀ. | ਪਹਿਲਾਂ ਐੱਮ.ਪੀ. | ਪਹਿਲਾਂ ਪਾਰਟੀ | ਬਾਅਦ ਵਿੱਚ ਐੱਮ.ਪੀ. | ਬਾਅਦ ਵਿੱਚ ਪਾਰਟੀ | ਕਾਰਨ | ||
---|---|---|---|---|---|---|---|---|---|---|
2023 | 4. | ਜਲੰਧਰ | ਪੰਜਾਬ | ਸੰਤੋਖ ਸਿੰਘ ਚੌਧਰੀ | ਭਾਰਤੀ ਰਾਸ਼ਟਰੀ ਕਾਂਗਰਸ | ਮੌਤ[3] | ||||
2023 | 1. | ਲਕਸ਼ਦੀਪ | ਲਕਸ਼ਦੀਪ | ਮੁਹਮਦ ਫੈਜ਼ਲ ਪੀ. ਪੀ. | ਰਾਸ਼ਟਰਵਾਦੀ ਕਾਂਗਰਸ ਪਾਰਟੀ | ਅਯੋਗਤਾ |
ਵਿਧਾਨਸਭਾ ਚੌਣਾਂ
ਸੋਧੋਤਰੀਕ | ਸੂਬਾ | ਪਹਿਲਾਂ ਸਰਕਾਰ | ਚੌਣਾਂ ਤੋਂ ਪਹਿਲਾਂ ਮੁੱਖ ਮੰਤਰੀ | ਬਾਅਦ ਵਿੱਚ ਸਰਕਾਰ | ਬਾਅਦ ਵਿੱਚ ਮੁੱਖ ਮੰਤਰੀ | ||
---|---|---|---|---|---|---|---|
18 ਫਰਵਰੀ 2018 | ਤ੍ਰਿਪੁਰਾ | ਭਾਰਤੀ ਜਨਤਾ ਪਾਰਟੀ | ਬਿਪਲਬ ਕੁਮਾਰ ਦੇਬ | ||||
27 ਫਰਵਰੀ 2018 | ਮੇਘਾਲਿਆ | ਰਾਸ਼ਟਰੀ ਪੀਪਲਸ ਪਾਰਟੀ | ਕੋਨਰਾਡ ਸੰਗਮਾ | ||||
ਯੂਡੀਪੀ | |||||||
ਪੀਡੀਐੱਫ | |||||||
ਭਾਰਤੀ ਜਨਤਾ ਪਾਰਟੀ | |||||||
27 ਫਰਵਰੀ 2018 | ਨਾਗਾਲੈਂਡ | ਐੱਨ ਡੀ ਪੀ ਪੀ | ਨੀਫੀਊ ਰਿਓ | ||||
ਭਾਰਤੀ ਜਨਤਾ ਪਾਰਟੀ | |||||||
12 ਮਈ 2018 | ਕਰਨਾਟਕਾ | ਭਾਰਤੀ ਰਾਸ਼ਟਰੀ ਕਾਂਗਰਸ | ਐੱਚ. ਡੀ. ਕੁਮਾਰਾਸਵਾਮੀ | ||||
ਜਨਤਾ ਦਲ (ਸੈਕੂਲਰ) | |||||||
12 & 20 ਨਵੰਬਰ 2018 | ਛੱਤੀਸਗੜ੍ਹ | ਭਾਰਤੀ ਰਾਸ਼ਟਰੀ ਕਾਂਗਰਸ | ਭੂਪੇਸ਼ ਬਘੇਲ | ||||
28 ਨਵੰਬਰ 2018 | ਮੱਧ ਪ੍ਰਦੇਸ਼ | ਭਾਰਤੀ ਰਾਸ਼ਟਰੀ ਕਾਂਗਰਸ | ਕਮਲ ਨਾਥ [4] | ||||
28 ਨਵੰਬਰ 2018 | ਮਿਜ਼ੋਰਮ | ਮੀਜ਼ੋ ਨੈਸ਼ਨਲ ਫਰੰਟ | ਜ਼ੋਰਮਥੰਗਾ | ||||
7 ਦਿਸੰਬਰ 2018 | ਰਾਜਸਥਾਨ | ਭਾਰਤੀ ਰਾਸ਼ਟਰੀ ਕਾਂਗਰਸ | ਅਸ਼ੋਕ ਗਹਿਲੋਤ | ||||
7 ਦਿਸੰਬਰ 2018 | ਤੇਲੰਗਾਣਾ | ਤੇਲੰਗਾਨਾ ਰਾਸ਼ਟਰੀ ਸਮਿਤੀ | ਕੇ. ਚੰਦਰਸ਼ੇਖਰ ਰਾਓ |
ਇਹ ਵੀ ਦੇਖੋ
ਸੋਧੋਹਵਾਲੇ
ਸੋਧੋ- ↑ "Terms of the Houses". Election Commission of India. Retrieved 27 Aug 2019.
- ↑ "List Of Upcoming Elections in India 2020 - 2021 | Elections.in". Elections in India. Archived from the original on 2021-05-12. Retrieved 2021-05-20.
{{cite web}}
: Unknown parameter|dead-url=
ignored (|url-status=
suggested) (help) - ↑ "Congress MP Dies Of Heart Attack During Bharat Jodo Yatra".
{{cite web}}
:|archive-date=
requires|archive-url=
(help) - ↑ "Archived copy". Archived from the original on 2018-12-15. Retrieved 2018-12-13.
{{cite web}}
: CS1 maint: archived copy as title (link)