ਅਟਾਰੀ ਵਿਧਾਨ ਸਭਾ ਹਲਕਾ
ਅਟਾਰੀ ਵਿਧਾਨ ਸਭਾ ਹਲਕਾ ਜਿਸ ਦਾ ਵਿਧਾਨ ਸਭਾ ਨੰ: 20 ਹੈ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਪੈਂਦਾ ਹੈ। ਵਿਧਾਨ ਸਭਾ ਹਲਕਾ ਅਟਾਰੀ (ਰਿਜ਼ਰਵ) ਇੱਕ ਨਿਰੋਲ ਪੇਂਡੂ ਹਲਕਾ ਹੈ। ਇਹ ਹਲਕਾ 20 ਸਾਲਾਂ ਤੋਂ ਅਕਾਲੀ ਦਲ ਦੇ ਗੜ੍ਹ ਵਜੋਂ ਜਾਣਿਆ ਜਾਂਦਾ ਹੈ। ਜਥੇਦਾਰ ਗੁਲਜ਼ਾਰ ਸਿੰਘ ਰਣੀਕੇ ਨੇ 1997 ਤੋਂ ਲਗਾਤਾਰ ਚਾਰ ਵਾਰ ਇਹ ਸੀਟ ਜਿੱਤ ਚੁੱਕੇ ਹਨ। ਪੰਜਾਬ ਕਾਂਗਰਸ ਕਮੇਟੀ ਵੱਲੋਂ ਵਿਧਾਨ ਸਭਾ ਚੋਣਾਂ 2017 ਲਈ ਸ: ਤਰਸੇਮ ਸਿੰਘ ਡੀ. ਸੀ। ਨੇ ਇਹ ਸੀਟ ਚਾਰ ਵਾਰ ਦੇ ਜੇਤੂ ਨੂੰ ਹਰਾ ਕਿ ਜਿੱਤ ਲਈ ਹੈ। ਤਰਸੇਮ ਸਿੰਘ ਡੀ. ਸੀ। ਜੋ ਆਮਦਨ ਕਰ ਵਿਭਾਗ ਦੇ ਸੇਵਾ ਮੁਕਤ ਡਿਪਟੀ ਕਮਿਸ਼ਨਰ ਹਨ।[1]
ਅਟਾਰੀ | |
---|---|
ਪੰਜਾਬ ਵਿਧਾਨ ਸਭਾ ਦਾ ਹਲਕਾ | |
ਹਲਕਾ ਜਾਣਕਾਰੀ | |
ਦੇਸ਼ | ਭਾਰਤ |
ਰਾਜ | ਪੰਜਾਬ |
ਜ਼ਿਲ੍ਹਾ | ਅੰਮ੍ਰਿਤਸਰ |
ਲੋਕ ਸਭਾ ਹਲਕਾ | ਅੰਮ੍ਰਿਤਸਰ |
ਕੁੱਲ ਵੋਟਰ | 1,89,475 (in 2022) |
ਰਾਖਵਾਂਕਰਨ | SC |
ਵਿਧਾਨ ਸਭਾ ਮੈਂਬਰ | |
16ਵੀਂ ਪੰਜਾਬ ਵਿਧਾਨ ਸਭਾ | |
ਮੌਜੂਦਾ | |
ਪਾਰਟੀ | ਇੰਡੀਅਨ ਨੈਸ਼ਨਲ ਕਾਂਗਰਸ |
ਚੁਣਨ ਦਾ ਸਾਲ | 2017 |
ਚੋਣ ਨਤੀਜੇ
ਸੋਧੋ2022
ਸੋਧੋਆਮ ਆਦਮੀ ਪਾਰਟੀ - ਜਸਵਿੰਦਰ ਸਿੰਘ
ਆਈ ਐਨ ਸੀ- ਤਰਸੇਮ ਸਿੰਘ
ਸ਼੍ਰੋਮਣੀ ਅਕਾਲੀ ਦਲ- ਗੁਲਜ਼ਾਰ ਸਿੰਘ
ਵਿਧਾਇਕ ਸੂਚੀ
ਸੋਧੋਸਾਲ | ਮੈਂਬਰ | ਪਾਰਟੀ | |
---|---|---|---|
2017 | ਤਰਸੇਮ ਸਿੰਘ | ਭਾਰਤੀ ਰਾਸ਼ਟਰੀ ਕਾਂਗਰਸ | |
2012 | ਗੁਲਜ਼ਾਰ ਸਿੰਘ ਰਣੀਕੇ | ਸ਼੍ਰੋਮਣੀ ਅਕਾਲੀ ਦਲ | |
2007 | ਗੁਲਜ਼ਾਰ ਸਿੰਘ ਰਣੀਕੇ | ਸ਼੍ਰੋਮਣੀ ਅਕਾਲੀ ਦਲ | |
2002 | ਗੁਲਜ਼ਾਰ ਸਿੰਘ ਰਣੀਕੇ | ਸ਼੍ਰੋਮਣੀ ਅਕਾਲੀ ਦਲ | |
1997 | ਗੁਲਜ਼ਾਰ ਸਿੰਘ ਰਣੀਕੇ | ਸ਼੍ਰੋਮਣੀ ਅਕਾਲੀ ਦਲ |
ਜੇਤੂ ਉਮੀਦਵਾਰ
ਸੋਧੋਸਾਲ | ਵਿਧਾਨ ਸਭਾ ਨੰ | ਜੇਤੂ ਦਾ ਨਾਮ | ਪਾਰਟੀ | ਵੋਟਾਂ | ਹਾਰੇ ਦਾ ਨਾਮ | ਪਾਰਟੀ | ਵੋਟਾਂ |
---|---|---|---|---|---|---|---|
2017 | 20 | ਤਰਸੇਮ ਸਿੰਘ | ਕਾਂਗਰਸ | 55335 | ਗੁਲਜ਼ਾਰ ਸਿੰਘ ਰਣੀਕੇ | ਸ.ਅ.ਦ | 45133 |
2012 | 20 | ਗੁਲਜ਼ਾਰ ਸਿੰਘ ਰਣੀਕੇ | ਸ.ਅ.ਦ | 56112 | ਤਰਸੇਮ ਸਿੰਘ | ਕਾਂਗਰਸ | 51129 |
2007 | 21 | ਗੁਲਜ਼ਾਰ ਸਿੰਘ ਰਣੀਕੇ | ਸ.ਅ.ਦ | 43235 | ਰਤਨ ਸਿੰਘ | ਕਾਂਗਰਸ | 24163 |
2002 | 22 | ਗੁਲਜ਼ਾਰ ਸਿੰਘ ਰਣੀਕੇ | ਸ.ਅ.ਦ | 43740 | ਰਤਨ ਸਿੰਘ | ਕਾਂਗਰਸ | 19521 |
1997 | 22 | ਗੁਲਜ਼ਾਰ ਸਿੰਘ ਰਣੀਕੇ | ਸ.ਅ.ਦ | 52134 | ਸਰਦੂਲ ਸਿੰਘ | ਸੀਪੀਆਈ | 10956 |
1992 | 22 | ਸੁਖਦੇਵ ਸਿੰਘ ਸ਼ੇਹਬਾਜ਼ਪੁਰੀ | ਕਾਂਗਰਸ | 2722 | ਕੁਲਵੰਤ ਸਿੰਘ ਮੁਬਾਬਾ | ਬਸਪਾ | 2238 |
1985 | 22 | ਤਾਰਾ ਸਿੰਘ | ਸ.ਅ.ਦ. | 22503 | ਸਵਰਨ ਕੌਰ | ਕਾਂਗਰਸ | 11101 |
1980 | 22 | ਦਰਸ਼ਨ ਸਿੰਘ ਚਾਬਲ | ਸੀਪੀਐਮ | 22447 | ਗੁਰਦਿਤ ਸਿੰਘ ਅਤਿਸ਼ਬਾਜ | ਕਾਂਗਰਸ | 13884 |
1977 | 22 | ਦਰਸ਼ਨ ਸਿੰਘ ਚਾਬਲ | ਸੀਪੀਐਮ | 16737 | ਗੁਰਦਿੱਤ ਸਿੰਘ ਅਤਿਸ਼ਬਾਜ | ਕਾਂਗਰਸ | 12064 |
1972 | 19 | ਗੁਰਦਿੱਤ ਸਿੰਘ ਅਤਿਸ਼ਬਾਜ | ਕਾਂਗਰਸ | 26559 | ਦਰਸ਼ਨ ਸਿੰਘ ਚਾਬਲ | ਸੀਪੀਐਮ | 12560 |
1969 | 19 | ਦਰਸ਼ਨ ਸਿੰਘ ਚਾਬਲ | ਸੀਪੀਐਮ | 22270 | ਪਿਆਰਾ ਸਿੰਘ | ਕਾਂਗਰਸ | 14879 |
1967 | 19 | ਐਸ ਸਿੰਘ | ਕਾਂਗਰਸ | 15844 | ਦਰਸ਼ਨ ਸਿੰਘ | ਸੀਪੀਐਮ | 11624 |
ਨਤੀਜਾ2017
ਸੋਧੋਪਾਰਟੀ | ਉਮੀਦਵਾਰ | ਵੋਟਾਂ | % | ±% | |
---|---|---|---|---|---|
INC | ਤਰਸ਼ੇਮ ਸਿੰਘ ਡੀਸੀ | 55335 | 42.53 | ||
SAD | ਗੁਲਜ਼ਾਰ ਸਿੰਘ ਰਣੀਕੇ | 45133 | 34.69 | ||
ਆਪ | ਜਸਵਿੰਦਰ ਸਿੰਘ ਜਹਾਂਗੀਰ | 22558 | 17.34 | ||
ਭਾਰਤੀ ਕਮਿਊਨਿਸਟ ਪਾਰਟੀ | ਗੁਰਦੀਪ ਸਿੰਘ | 2581 | 1.98 | ||
ਬਹੁਜਨ ਸਮਾਜ ਪਾਰਟੀ | ਸੁਖਵੰਤਜੀਤ ਸਿੰਘ | 1088 | 0.84 | ||
ਬਹੁਜਨ ਸਮਾਜ ਪਾਰਟੀ (ਅੰਬੇਡਕਰ) | ਸਰਬਜੀਤ ਕੁਮਾਰ | 492 | 0.38 | ||
SLD | ਮਨਜੀਤ ਸਿੰਘ | 449 | 0.35 | ||
ਲੋਕਤੰਤਰ ਸਵਰਾਜ ਪਾਰਟੀ | ਜਗਤਾਰ ਸਿੰਘ ਗਿੱਲ | 431 | 0.33 | ||
ਅਜ਼ਾਦ | ਮੰਗਤ ਸਿੰਘ | 426 | 0.33 | ||
ਭਾਰਤੀ ਲੋਕਤੰਤਰ ਪਾਰਟੀ (ਅੰਬੇਡਕਰ) | ਮਹਿੰਦਰ ਸਿੰਘ | 385 | 0.3 | {{{change}}} | |
ਅਪਨਾ ਪੰਜਾਬ ਪਾਰਟੀ | ਹਰਦੇਵ ਸਿੰਘ | 340 | 0.26 | {{{change}}} | |
ਨੋਟਾ | ਨੋਟਾ | 900 | 0.69 |
ਹਵਾਲੇ
ਸੋਧੋ- ↑ "List of Punjab Assembly Constituencies" (PDF). Archived from the original (PDF) on 23 April 2016. Retrieved 19 July 2016.
{{cite web}}
: Unknown parameter|deadurl=
ignored (|url-status=
suggested) (help) - ↑ "Amritsar Central Assembly election result, 2012". Retrieved 13 January 2017.
ਬਾਹਰੀ ਲਿੰਕ
ਸੋਧੋ- "Record of all Punjab Assembly Elections". eci.gov.in. Election Commission of India. Retrieved 14 March 2022.