ਉੱਤਰ ਪ੍ਰਦੇਸ਼ ਵਿਧਾਨ ਸਭਾ ਚੌਣਾਂ 2017

ਉੱਤਰ ਪ੍ਰਦੇਸ਼ ਵਿਧਾਨ ਸਭਾ ਚੌਣਾਂ 2017 ਵਿੱਚ ਉੱਤਰ ਪ੍ਰਦੇਸ਼ ਦੀ 17ਵੀੰ ਵਿਧਾਨ ਸਭਾ ਲਈ ਚੌਣਾਂ ਹੋਈਆਂ। ਜੋ ਕਿ 11 ਫਰਵਰੀ ਤੋਂ 8 ਮਾਰਚ 2017 ਵਿੱਚ 7 ਗੇੜਾ ਵਿੱਚ ਮੁਕੰਮਲ ਹੋਈਆਂ।

ਉੱਤਰ ਪ੍ਰਦੇਸ਼ ਵਿਧਾਨ ਸਭਾ ਚੌਣਾਂ 2017

← 2012 11 ਫਰਵਰੀ – 8 ਮਾਰਚ 2017 2022 →

ਸਾਰੀਆਂ 403 ਸੀਟਾਂ ਉੱਤਰ ਪ੍ਰਦੇਸ਼ ਵਿਧਾਨ ਸਭਾ
202 ਬਹੁਮਤ ਲਈ ਚਾਹੀਦੀਆਂ ਸੀਟਾਂ
ਮਤਦਾਨ %61.24% (Increase1.84%)
  ਬਹੁਮਤ ਪਾਰਟੀ ਘੱਟਗਿਣਤੀ ਪਾਰਟੀ ਤੀਜੀ ਪਾਰਟੀ
 
ਲੀਡਰ ਨਰਿੰਦਰ ਮੋਦੀ [1][2] ਅਖਿਲੇਸ਼ ਯਾਦਵ ਮਾਇਆਵਤੀ
Party ਭਾਜਪਾ ਸਮਾਜਵਾਦੀ ਪਾਰਟੀ ਬਹੁਜਨ ਸਮਾਜ ਪਾਰਟੀ
ਗਠਜੋੜ ਕੌਮੀ ਜਮਹੂਰੀ ਗਠਜੋੜ ਸੰਯੁਕਤ ਪ੍ਰਗਤੀਸ਼ੀਲ ਗਠਜੋੜ ਕੋਈ ਨਹੀਂ
ਤੋਂ ਲੀਡਰ 2013 2012 1992
ਲੀਡਰ ਦੀ ਸੀਟ ਚੌਣ ਨਹੀਂ ਲੜੀ ਵਿਧਾਨ ਪ੍ਰੀਸ਼ਦ ਚੌਣ ਨਹੀਂ ਲੜੀ
ਆਖ਼ਰੀ ਚੋਣ 47 224 80
ਜਿੱਤੀਆਂ ਸੀਟਾਂ 312 47 19
ਸੀਟਾਂ ਵਿੱਚ ਫ਼ਰਕ Increase265 Decrease177 Decrease61
Popular ਵੋਟ 34,403,299 18,923,769 19,281,340
ਪ੍ਰਤੀਸ਼ਤ 39.67% 21.82% 22.23%
ਸਵਿੰਗ Increase24.67% Decrease7.33% Decrease3.68%



Chief Minister (ਚੋਣਾਂ ਤੋਂ ਪਹਿਲਾਂ)

ਅਖਿਲੇਸ਼ ਯਾਦਵ
ਸਮਾਜਵਾਦੀ ਪਾਰਟੀ

ਨਵਾਂ ਚੁਣਿਆ Chief Minister

ਯੋਗੀ ਅਦਿਤਿਆਨਾਥ
ਭਾਜਪਾ

ਚੌਣ ਸਮਾਸੂਚੀ

ਸੋਧੋ
 
ਭੁਗਤੀਆਂ ਵੋਟਾਂ 7 ਗੇੜਾ ਮੁਤਾਬਿਕ

ਨਤੀਜਾ

ਸੋਧੋ
 
[3]
ਖੇਤਰ ਸੀਟਾਂ ਭਾਰਤੀ ਜਨਤਾ ਪਾਰਟੀ ਸਮਾਜਵਾਦੀ ਪਾਰਟੀ ਬਹੁਜਨ ਸਮਾਜ ਪਾਰਟੀ ਆਪਣਾ ਦਲ (ਸ) ਭਾਰਤੀ ਰਾਸ਼ਟਰੀ ਕਾਂਗਰਸ
ਪੂਰਬੀ 102 69  57 13  44 08  08 05  05 01  07
ਭੂੰਦੇਲਖੰਡ 19 19  16 00  05 00  07 00   0  04
ਕੇਂਦਰੀ 64 45  39 08  34 02  07 04  04 02  01
ਅਵਧ 90 75  69 09  61 06  03 00   00  05
ਰੂਹੇਲਲਖੰਡ 52 38  30 14  15 00  11 00   00  02
ਪੱਛਮੀ 76 66  54 04  17 03  25 00   02  04
ਕੁੱਲ ਸੀਟਾਂ 403 312  265 47  177 19  61 09  09 07  21

ਇਹ ਵੀ ਦੇਖੋ

ਸੋਧੋ

2017 ਭਾਰਤ ਦੀਆਂ ਚੋਣਾਂ

ਪੰਜਾਬ ਵਿਧਾਨ ਸਭਾ ਚੋਣਾਂ 2017

ਹਵਾਲੇ

ਸੋਧੋ
  1. "Final Election Results 2017: BJP wins over 320 seats in UP". India Today. 11 ਮਾਰਚ 2017. Retrieved 11 ਨਵੰਬਰ 2021.
  2. "Uttar Pradesh election results: Who will be the Uttar Pradesh Chief Minister?". The Economic Times. 11 ਮਾਰਚ 2017. Retrieved 11 ਨਵੰਬਰ 2021.
  3. "Election Commission of India- State Election, 2017 to the Legislative Assembly Of Uttar Pradesh" (PDF). eci.nic.in. Archived from the original (PDF) on 19 ਸਤੰਬਰ 2017. Retrieved 9 ਮਾਰਚ 2021.