ਕੁਇੰਟਨ ਡੀ ਕੌਕ

(ਕੁਇੰਟਨ ਡੇ ਕੌਕ ਤੋਂ ਮੋੜਿਆ ਗਿਆ)

ਕੁਇੰਟਨ ਡੀ ਕੌਕ (ਜਨਮ 17 ਦਸੰਬਰ 1992) ਦੱਖਣੀ ਅਫ਼ਰੀਕਾ ਦਾ ਪੇਸ਼ੇਵਰ ਕ੍ਰਿਕਟ ਖਿਡਾਰੀ ਹੈ ਜੋ ਕਿ ਦੱਖਣੀ ਅਫ਼ਰੀਕਾ ਦੀ ਰਾਸ਼ਟਰੀ ਟੀਮ ਅਤੇ ਘਰੇਲੂ ਕ੍ਰਿਕਟ ਵਿੱਚ ਟਾਈਟਨਸ ਵੱਲੋਂ ਖੇਡਦਾ ਹੈ। ਉਸਨੂੰ 2017 ਦੇ ਕ੍ਰਿਕਟ ਦੱਖਣੀ ਅਫ਼ਰੀਕਾ ਦੇ ਸਾਲਾਨਾ ਅਵਾਰਡਾਂ ਵਿੱਚ ਕ੍ਰਿਕਟਰ ਔਫ਼ ਦ ਈਅਰ (Cricketer of the Year) ਐਲਾਨਿਆ ਗਿਆ ਸੀ।[1]

ਕੁਇੰਟਨ ਡੀ ਕੌਕ
ਨਿੱਜੀ ਜਾਣਕਾਰੀ
ਪੂਰਾ ਨਾਮ
ਕੁਇੰਟਨ ਡੀ ਕੌਕ
ਜਨਮ (1992-12-17) 17 ਦਸੰਬਰ 1992 (ਉਮਰ 32)
ਜੋਹਾਨਸਬਰਗ, ਟਰਾਂਸਵਾਲ ਰਿਆਸਤ, ਦੱਖਣੀ ਅਫ਼ਰੀਕਾ
ਛੋਟਾ ਨਾਮਕੁਇੰਨੀ
ਕੱਦ1.70 m (5 ft 7 in)
ਬੱਲੇਬਾਜ਼ੀ ਅੰਦਾਜ਼ਖੱਬਾ ਹੱਥ
ਭੂਮਿਕਾਵਿਕਟ-ਕੀਪਰ-ਬੱਲੇਬਾਜ਼
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 317)20 ਫ਼ਰਵਰੀ 2014 ਬਨਾਮ ਆਸਟਰੇਲੀਆ
ਆਖ਼ਰੀ ਟੈਸਟ21 ਫ਼ਰਵਰੀ 2019 ਬਨਾਮ ਸ਼੍ਰੀਲੰਕਾ
ਪਹਿਲਾ ਓਡੀਆਈ ਮੈਚ (ਟੋਪੀ 105)19 ਜਨਵਰੀ 2013 ਬਨਾਮ ਨਿਊਜ਼ੀਲੈਂਡ
ਆਖ਼ਰੀ ਓਡੀਆਈ19 ਜੂਨ 2019 ਬਨਾਮ ਨਿਊਜ਼ੀਲੈਂਡ
ਓਡੀਆਈ ਕਮੀਜ਼ ਨੰ.12
ਪਹਿਲਾ ਟੀ20ਆਈ ਮੈਚ (ਟੋਪੀ 54)21 ਦਸੰਬਰ 2012 ਬਨਾਮ ਨਿਊਜ਼ੀਲੈਂਡ
ਆਖ਼ਰੀ ਟੀ20ਆਈ19 ਮਾਰਚ 2019 ਬਨਾਮ ਸ਼੍ਰੀਲੰਕਾ
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2009–2015ਹਾਈਵੀਲਡ ਲਾਇਨਸ
2015–ਚਲਦਾਟਾਈਟਨਸ
2013ਸਨਰਾਈਜ਼ਰਸ ਹੈਦਰਾਬਾਦ
2014–2017ਦਿੱਲੀ ਡੇਅਰਡੈਵਿਲਜ਼
2018ਰੌਇਲ ਚੈਲੇਂਜਰਜ਼ ਬੰਗਲੌਰ
2018ਕੇਪ ਟਾਊਨ ਬਲਿੱਟਜ਼
2019ਮੁੰਬਈ ਇੰਡੀਅਨਜ਼
ਕਰੀਅਰ ਅੰਕੜੇ
ਪ੍ਰਤਿਯੋਗਤਾ ਟੈਸਟ ਓਡੀਆਈ ਟੀ20ਆਈ ਐਫ਼.ਸੀ.
ਮੈਚ 40 108 36 69
ਦੌੜਾਂ ਬਣਾਈਆਂ 2,398 4,693 887 4,543
ਬੱਲੇਬਾਜ਼ੀ ਔਸਤ 39.31 45.56 27.72 42.45
100/50 4/17 14/22 0/2 10/31
ਸ੍ਰੇਸ਼ਠ ਸਕੋਰ 129* 178 59 194
ਗੇਂਦਾਂ ਪਾਈਆਂ 6
ਵਿਕਟਾਂ 0
ਗੇਂਦਬਾਜ਼ੀ ਔਸਤ
ਇੱਕ ਪਾਰੀ ਵਿੱਚ 5 ਵਿਕਟਾਂ
ਇੱਕ ਮੈਚ ਵਿੱਚ 10 ਵਿਕਟਾਂ
ਸ੍ਰੇਸ਼ਠ ਗੇਂਦਬਾਜ਼ੀ
ਕੈਚਾਂ/ਸਟੰਪ 166/9 152/8 35/9 260/14
ਸਰੋਤ: ESPNcricinfo, 21 ਜੂਨ 2019

ਹਵਾਲੇ

ਸੋਧੋ
  1. "De Kock dominates South Africa's awards". ESPN Cricinfo. Retrieved 14 May 2017.