16ਵੀਂ ਲੋਕ ਸਭਾ ਮੈਂਬਰਾਂ ਦੀ ਸੂਚੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"ਭਾਰਤ ਦੀਆਂ ਆਮ ਚੋਣਾਂ 2014<ref>http://eci.nic.in/eci/eci.html</ref> ਦੇ ਮੈਂਬਰਾਂ ਦੀ ਸੂਚੀ ਹ..." ਨਾਲ਼ ਸਫ਼ਾ ਬਣਾਇਆ
(ਕੋਈ ਫ਼ਰਕ ਨਹੀਂ)

12:50, 8 ਜੂਨ 2014 ਦਾ ਦੁਹਰਾਅ

ਭਾਰਤ ਦੀਆਂ ਆਮ ਚੋਣਾਂ 2014[1] ਦੇ ਮੈਂਬਰਾਂ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ

ਪੰਜਾਬ

ਪੰਜਾਬ

ਜਾਣਕਾਰੀ:       ਭਾਰਤੀ ਰਾਸ਼ਟਰੀ ਕਾਂਗਰਸ (3)       ਭਾਰਤੀ ਜਨਤਾ ਪਾਰਟੀ (2)       ਸ਼੍ਰੋਮਣੀ ਅਕਾਲੀ ਦਲ (4)       ਆਮ ਆਦਮੀ ਪਾਰਟੀ (4)
ਨੰ ਲੋਕ ਸਭਾ ਹਲਕਾ ਲੋਕ ਸਭਾ ਮੈਂਬਰ ਦਾ ਨਾਂ. ਪਾਰਟੀ
1 ਗੁਰਦਾਸਪੁਰ ਲੋਕ ਸਭਾ ਹਲਕਾ ਵਿਨੋਦ ਖੰਨਾ ਭਾਰਤੀ ਜਨਤਾ ਪਾਰਟੀ
2 ਅੰਮ੍ਰਿਤਸਰ ਲੋਕ ਸਭਾ ਹਲਕਾ ਅਮਰਿੰਦਰ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ
3 ਖਡੂਰ ਸਾਹਿਬ ਲੋੋਕ ਸਭਾ ਹਲਕਾ ਰਣਜੀਤ ਸਿੰਘ ਬ੍ਰਹਮਪੁਰਾ ਸ਼੍ਰੋਮਣੀ ਅਕਾਲੀ ਦਾਲ
4 ਜਲੰਧਰ ਲੋਕ ਸਭਾ ਹਲਕਾ ਸੰਤੋਖ ਸਿੰਘ ਚੋਧਰੀ ਭਾਰਤੀ ਰਾਸ਼ਟਰੀ ਕਾਂਗਰਸ
5 ਹੁਸ਼ਿਆਰਪੁਰ ਲੋਕ ਸਭਾ ਹਲਕਾ ਵਿਜੈ ਸਾਪਲਾ ਭਾਰਤੀ ਜਨਤਾ ਪਾਰਟੀ
6 ਅਨੰਦਪੁਰ ਸਾਹਿਬ ਲੋਕ ਸਭਾ ਹਲਕਾ ਪ੍ਰੇਮ ਸਿੰਘ ਚੰਦੂਮਾਜਰਾ ਸ਼੍ਰੋਮਣੀ ਅਕਾਲੀ ਦਲ
7 ਲੁਧਿਆਣਾ ਲੋਕ ਸਭਾ ਹਲਕਾ ਰਵਨੀਤ ਸਿੰਘ ਬਿੱਟੂ ਭਾਰਤੀ ਰਾਸ਼ਟਰੀ ਕਾਂਗਰਸ
8 ਫ਼ਤਿਹਗੜ੍ਹ ਸਾਹਿਬ ਲੋਕ ਸਭਾ ਹਲਕਾ ਹਰਿੰਦਰ ਸਿੰਘ ਖਾਲਸਾ ਆਮ ਆਦਮੀ ਪਾਰਟੀ
9 ਫ਼ਰੀਦਕੋਟ ਲੋਕ ਸਭਾ ਹਲਕਾ ਪੋ. ਸਾਧੂ ਸਿੰਘ ਆਮ ਆਦਮੀ ਪਾਰਟੀ
10 ਫ਼ਿਰੋਜ਼ਪੁਰ ਲੋਕ ਸਭਾ ਹਲਕਾ ਸ਼ੇਰ ਸਿੰਘ ਘੁਬਾਇਆ ਸ਼੍ਰੋਮਣੀ ਅਕਾਲੀ ਦਲ
11 ਬਠਿੰਡਾ ਲੋਕ ਸਭਾ ਹਲਕਾ ਹਰਮਿਸਰਤ ਕੌਰ ਬਾਦਲ ਸ਼੍ਰੋਮਣੀ ਅਕਾਲੀ ਦਲ
12 ਸੰਗਰੂਰ ਲੋਕ ਸਭਾ ਹਲਕਾ ਭਗਵੰਤ ਮਾਨ ਆਮ ਆਦਮੀ ਪਾਰਟੀ
13 ਪਟਿਆਲਾ ਲੋਕ ਸਭਾ ਹਲਕਾ ਧਰਮ ਵੀਰਾ ਗਾਂਧੀ ਆਮ ਆਦਮੀ ਪਾਰਟੀ