ਜੋਗਿੰਦਰ ਸ਼ਰਮਾ
ਜੋਗਿੰਦਰ ਸ਼ਰਮਾ
ਉਚਾਰਨ (ਮਦਦ·ਫ਼ਾਈਲ) (ਜਨਮ 23 ਅਕਤੂਬਰ 1983 ਨੂੰ ਰੋਹਤਕ, ਹਰਿਆਣਾ, ਭਾਰਤ) ਇੱਕ ਭਾਰਤੀ ਕ੍ਰਿਕਟਰ ਅਤੇ ਪੁਲਿਸ ਅਧਿਕਾਰੀ ਹੈ।
ਜੋਗਿੰਦਰ ਸ਼ਰਮਾ ਨੇ ਆਪਣੇ ਪਹਿਲੇ ਦਰਜੇ ਦੇ ਕ੍ਰਿਕਟ ਪੇਸ਼ੇ ਦੀ ਸ਼ੁਰੂਆਤ ਹਰਿਆਣਾ ਦੀ ਕ੍ਰਿਕਟ ਟੀਮ ਵੱਲੋਂ ਖੇਡਦੇ ਹੋਏ, ਮੱਧ-ਪ੍ਰਦੇਸ਼ ਦੀ ਟੀਮ ਵਿਰੁੱਧ ਕੀਤੀ। ਜੋਗਿੰਦਰ ਸ਼ਰਮਾ ਇੱਕ ਆਲਰਾਊਂਡਰ ਹੈ।
2007 ਵਿੱਚ ਹੋਏ ਟਵੰਟੀ-ਟਵੰਟੀ ਵਿਸ਼ਵ ਕੱਪ ਦੇ ਫ਼ਾਈਨਲ ਮੈਚ, ਜੋ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਹੋਇਆ ਸੀ, ਉਸ ਮੈਚ ਵਿੱਚ ਜੋਗਿੰਦਰ ਸ਼ਰਮਾ ਨੇ ਆਖ਼ਰੀ ਅਤੇ ਨਿਰਣਾਇਕ ਓਵਰ ਸੁੱਟਿਆ ਸੀ। ਉਸ ਓਵਰ ਵਿੱਚ ਜੋਗਿੰਦਰ ਸ਼ਰਮਾ ਦੁਆਰਾ ਵਧੀਆ ਗੇਂਦਬਾਜ਼ੀ ਕਰਨ ਤੇ ਭਾਰਤ ਨੇ ਉਹ ਵਿਸ਼ਵ ਕੱਪ ਜਿੱਤ ਲਿਆ ਸੀ। ਇਸ ਕਰ ਕੇ ਜੋਗਿੰਦਰ ਸ਼ਰਮਾ ਨੂੰ ਖਾਸ ਕਰਕੇ ਉਸ ਮੈਚ ਲਈ ਜਾਣਿਆ ਜਾਂਦਾ ਹੈ।[1]
ਨਿੱਜੀ ਜਾਣਕਾਰੀ | ||||||||||||||||||||||||||||||||||||||||||||||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
ਪੂਰਾ ਨਾਮ | ਜੋਗਿੰਦਰ ਸਿੰਘ ਸ਼ਰਮਾ | |||||||||||||||||||||||||||||||||||||||||||||||||||||||||||||||||
ਜਨਮ | ਮੋਖਡ਼ਾ, ਰੋਹਤਕ, ਹਰਿਆਣਾ, ਭਾਰਤ | 23 ਅਕਤੂਬਰ 1983|||||||||||||||||||||||||||||||||||||||||||||||||||||||||||||||||
ਕੱਦ | 1.78 m (5 ft 10 in) | |||||||||||||||||||||||||||||||||||||||||||||||||||||||||||||||||
ਬੱਲੇਬਾਜ਼ੀ ਅੰਦਾਜ਼ | ਸੱਜੂ | |||||||||||||||||||||||||||||||||||||||||||||||||||||||||||||||||
ਗੇਂਦਬਾਜ਼ੀ ਅੰਦਾਜ਼ | ਸੱਜੀ ਬਾਂਹ, (ਤੇਜ਼ ਗਤੀ ਨਾਲ) | |||||||||||||||||||||||||||||||||||||||||||||||||||||||||||||||||
ਭੂਮਿਕਾ | ਆਲਰਾਊਂਡਰ | |||||||||||||||||||||||||||||||||||||||||||||||||||||||||||||||||
ਅੰਤਰਰਾਸ਼ਟਰੀ ਜਾਣਕਾਰੀ | ||||||||||||||||||||||||||||||||||||||||||||||||||||||||||||||||||
ਰਾਸ਼ਟਰੀ ਟੀਮ | ||||||||||||||||||||||||||||||||||||||||||||||||||||||||||||||||||
ਪਹਿਲਾ ਓਡੀਆਈ ਮੈਚ (ਟੋਪੀ 158) | 23 ਦਸੰਬਰ 2004 ਬਨਾਮ ਬੰਗਲਾਦੇਸ਼ | |||||||||||||||||||||||||||||||||||||||||||||||||||||||||||||||||
ਆਖ਼ਰੀ ਓਡੀਆਈ | 24 ਜਨਵਰੀ 2007 ਬਨਾਮ ਵੈਸਟਇੰਡੀਜ਼ | |||||||||||||||||||||||||||||||||||||||||||||||||||||||||||||||||
ਪਹਿਲਾ ਟੀ20ਆਈ ਮੈਚ (ਟੋਪੀ 16) | 19 ਸਤੰਬਰ 2007 ਬਨਾਮ ਇੰਗਲੈਂਡ | |||||||||||||||||||||||||||||||||||||||||||||||||||||||||||||||||
ਆਖ਼ਰੀ ਟੀ20ਆਈ | 24 ਸਤੰਬਰ 2007 ਬਨਾਮ ਪਾਕਿਸਤਾਨ | |||||||||||||||||||||||||||||||||||||||||||||||||||||||||||||||||
ਘਰੇਲੂ ਕ੍ਰਿਕਟ ਟੀਮ ਜਾਣਕਾਰੀ | ||||||||||||||||||||||||||||||||||||||||||||||||||||||||||||||||||
ਸਾਲ | ਟੀਮ | |||||||||||||||||||||||||||||||||||||||||||||||||||||||||||||||||
2002/03–ਵਰਤਮਾਨ | ਹਰਿਆਣਾ | |||||||||||||||||||||||||||||||||||||||||||||||||||||||||||||||||
2008–2012 | ਚੇਨੱਈ ਸੁਪਰ ਕਿੰਗਜ਼ | |||||||||||||||||||||||||||||||||||||||||||||||||||||||||||||||||
ਖੇਡ-ਜੀਵਨ ਅੰਕੜੇ | ||||||||||||||||||||||||||||||||||||||||||||||||||||||||||||||||||
| ||||||||||||||||||||||||||||||||||||||||||||||||||||||||||||||||||
ਸਰੋਤ: CricketArchive, 20 ਸਤੰਬਰ 2008 |