ਦੋ ਲੱਛੀਆਂ
ਜੁਗਲ ਕਿਸ਼ੋਰ ਸ਼ਰਮਾ ਦੁਆਰਾ 1960 ਦੀ ਇੱਕ ਫ਼ਿਲਮ
ਦੋ ਲੱਛੀਆਂ 1960 ਦੀ ਇੱਕ ਪੰਜਾਬੀ ਫ਼ਿਲਮ ਹੈ ਜਿਸਦੇ ਹਦਾਇਕਾਰ ਜੁਗਲ ਕਿਸ਼ੋਰ ਹਨ।[1] ਇਸ ਦੇ ਮੁੱਖ ਕਿਰਦਾਰ ਇੰਦਰਾ, ਕ੍ਰਿਸ਼ਨਾ ਕੁਮਾਰੀ, ਗੋਪਾਲ ਸਹਿਗਲ ਅਤੇ ਦਲਜੀਤ ਨੇ ਨਿਭਾਏ।
ਦੋ ਲੱਛੀਆਂ | |
---|---|
ਨਿਰਦੇਸ਼ਕ | ਜੁਗਲ ਕਿਸ਼ੋਰ |
ਨਿਰਮਾਤਾ | ਮੁਲਕ ਰਾਜ ਭਾਖੜੀ |
ਸਿਤਾਰੇ | ਇੰਦਰਾ ਗੋਪਾਲ ਸਹਿਗਲ ਕ੍ਰਿਸ਼ਨਾ ਕੁਮਾਰੀ ਦਲਜੀਤ ਸੁੰਦਰ ਸਤੀਸ਼ ਖ਼ੈਰਾਤੀ |
ਸੰਗੀਤਕਾਰ | ਹੰਸਰਾਜ ਬਹਿਲ |
ਪ੍ਰੋਡਕਸ਼ਨ ਕੰਪਨੀ | ਮੋਹਨ ਸਟੂਡੀਓ |
ਰਿਲੀਜ਼ ਮਿਤੀ | 1960 |
ਮਿਆਦ | 105 ਮਿੰਟ |
ਦੇਸ਼ | ਭਾਰਤ |
ਭਾਸ਼ਾ | ਪੰਜਾਬੀ |
ਸੰਗੀਤ
ਸੋਧੋਇਸ ਦਾ ਸੰਗੀਤ ਹੰਸਰਾਜ ਬਹਿਲ ਨੇ ਦਿੱਤਾ ਅਤੇ ਪਿੱਠਵਰਤੀ ਗਾਇਕਾਂ ਵਿੱਚ ਮੁਹੰਮਦ ਰਫ਼ੀ, ਲਤਾ ਮੰਗੇਸ਼ਕਰ ਅਤੇ ਸ਼ਮਸ਼ਾਦ ਬੇਗਮ ਸ਼ਾਮਲ ਹਨ। ਇਸ ਦੇ ਗੀਤਾਂ ਵਿੱਚੋਂ "ਹਾਇ ਨੀ ਮੇਰਾ ਬਾਲਮ, ਹੈ ਬੜਾ ਜ਼ਾਲਮ" ਅਤੇ "ਤੇਰੀ ਕਣਕ ਦੀ ਰਾਖੀ" ਹਿੱਟ ਹੋਏ।
- ਗੀਤ
- ਇੱਕ ਪਿੰਡ ਦੋ ਲੱਛੀਆਂ
- ਹਾਇ ਨੀ ਮੇਰਾ ਬਾਲਮ
- ਭਾਵੇਂ ਬੋਲ ’ਤੇ ਭਾਵੇਂ ਨਾ ਬੋਲ
- ਮੱਝ ਗਾਂ ਵਾਲ਼ਿਆ
- ਗੋਰਾ ਰੰਗ ਨਾ ਹੋ ਜਾਵੇ ਕਾਲ਼ਾ
- ਤੇਰੀ ਕਣਕ ਦੀ ਰਾਖੀ
ਇਹ ਵੀ ਵੇਖੋ
ਸੋਧੋਹਵਾਲੇ
ਸੋਧੋ- ↑ "Do Lachhian Movie Part 1 old Full Punjabi Movie Indian". ਯੂਟਿਊਬ. ਜੂਨ 29, 2011. Retrieved ਨਵੰਬਰ 30, 2012.