ਜਾਤੀ ਜਾਂ ਧਰਮ ਅਧਾਰ ਤੇ ਅਬਾਦੀ[1] |
ਜਾਤ |
|
ਪ੍ਰਤੀਸ਼ਤ |
ਬ੍ਰਾਹਮਣ |
|
2.34% |
ਬਾਣੀਏ |
|
0.4% |
ਖੱਤਰੀ |
|
6.56% |
ਜੱਟ |
|
9.75% |
ਰਾਮਗੜੀਏ |
|
5.59% |
ਰਾਜਪੂਤ |
|
1.15% |
ਮਜਬੀ ਸਿੱਖ |
|
42.7% |
ਰਵੀਦਾਸੀਏ |
|
1.84% |
ਵਾਲਮੀਕ |
|
0.5% |
ਮੁਸਲਿਮ |
|
0.79% |
ਈਸਾਈ |
|
0.55% |
ਹੋਰ |
|
27.83% |
ਧਰਮਕੋਟ ਵਿਧਾਨ ਸਭਾ ਹਲਕਾ ਪੰਜਾਬ ਵਿਧਾਨ ਸਭਾ ਦਾ ਹਲਾਕ ਨੰ: 74 ਹੈ ਇਹ ਹਲਕਾ ਮੋਗਾ ਜ਼ਿਲ੍ਹੇ ਦਾ ਹਿੱਸਾ ਹੈ। ਮੋਗਾ-ਜਲੰਧਰ ਮੁੱਖ ਮਾਰਗ 'ਤੇ ਵਸਿਆ ਹੈ। ਆਜ਼ਾਦੀ ਮਗਰੋਂ ਸਤਲੁਜ ਦਰਿਆ ਦੀ ਮਾਰ ਝੱਲਦਾ ਰਿਹਾ ਇਹ ਇਲਾਕਾ ਲੰਮਾ ਸਮਾਂ ਰਿਜ਼ਰਵ ਰਿਹਾ ਹੈ ਪਰ ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੋਈ ਹੱਦਬੰਦੀ ਮਗਰੋਂ ਇਹ ਹਲਕਾ ਜਨਰਲ ਹੋ ਗਿਆ ਸੀ। ।[2]
ਸਾਲ |
ਹਲਕਾ ਨੰ |
ਸ਼੍ਰੇਣੀ |
ਜੇਤੂ ਉਮੀਦਵਾਰ ਦਾ ਨਾਮ |
ਪਾਰਟੀ |
ਵੋਟਾਂ |
ਹਾਰੇ ਉਮੀਦਵਾਰ ਦਾ ਨਾਮ |
ਪਾਰਟੀ |
ਵੋਟਾਂ
|
2017 |
74 |
ਜਰਨਲ |
ਸੁਖਜੀਤ ਸਿੰਘ |
ਕਾਂਗਰਸ |
63238 |
ਤੋਤਾ ਸਿੰਘ |
ਸ਼.ਅ.ਦ. |
41020
|
2012 |
74 |
ਜਰਨਲ |
ਤੋਤਾ ਸਿੰਘ |
ਸ਼.ਅ.ਦ. |
62887 |
ਸੁਖਜੀਤ ਸਿੰਘ |
ਕਾਂਗਰਸ |
58632
|
2007 |
97 |
ਰਿਜ਼ਰਵ |
ਸੀਤਲ ਸਿੰਘ |
ਸ਼.ਅ.ਦ. |
47277 |
ਕੇਵਲ ਸਿੰਘ |
ਕਾਂਗਰਸ |
41577
|
2002 |
98 |
ਰਿਜ਼ਰਵ |
ਸੀਤਲ ਸਿੰਘ |
ਸ਼.ਅ.ਦ. |
35729 |
ਮੁਖਤਿਆਰ ਸਿੰਘ |
ਅਜ਼ਾਦ |
20200
|
1997 |
98 |
ਰਿਜ਼ਰਵ |
ਸੀਤਲ ਸਿੰਘ |
ਸ਼.ਅ.ਦ. |
57400 |
ਕੇਵਲ ਸਿੰਘ |
ਕਾਂਗਰਸ |
30758
|
1992 |
98 |
ਰਿਜ਼ਰਵ |
ਬਲਦੇਵ ਸਿੰਘ |
ਬਸਪਾ |
5753 |
ਪਿਆਰਾ ਸਿੰਘ |
ਕਾਂਗਰਸ |
4429
|
1985 |
98 |
ਰਿਜ਼ਰਵ |
ਗੁਰਦੇਵ ਸਿੰਘ ਗਿੱਲ |
ਕਾਂਗਰਸ |
16573 |
ਸੀਤਲ ਸਿੰਘ |
ਅਜ਼ਾਦ |
16296
|
1980 |
98 |
ਰਿਜ਼ਰਵ |
ਸਰਵਣ ਸਿੰਘ |
ਸੀਪੀਆਈ |
26664 |
ਮੁਖਤਿਆਰ ਸਿੰਘ |
ਕਾਂਗਰਸ |
12351
|
1977 |
98 |
ਰਿਜ਼ਰਵ |
ਸਰਵਣ ਸਿੰਘ |
ਸੀਪੀਆਈ |
15370 |
ਮੁਖਤਿਆਰ ਸਿੰਘ |
ਅਜ਼ਾਦ |
14389
|
1972 |
12 |
ਜਰਨਲ |
ਕੁਲਵੰਤ ਸਿੰਘ |
ਸ਼.ਅ.ਦ. |
29234 |
ਜਗਮੋਹਨ ਸਿੰਘ |
ਕਾਂਗਰਸ |
24266
|
1969 |
12 |
ਜਰਨਲ |
ਲਛਮਣ ਸਿੰਘ |
ਪੀਜੇਪੀ |
29129 |
ਸੋਹਣ ਸਿੰਘ |
ਅਕਾਲੀ ਦਲ |
22742
|
1967 |
12 |
ਜਰਨਲ |
ਲਛਮਣ |
ਅਕਾਲੀ ਦਲ |
22634 |
ਆਰ ਸਿੰਘ |
ਕਾਂਗਰਸ |
16733
|
1962 |
85 |
ਰਿਜ਼ਰਵ |
ਕੁਲਤਾਰ ਸਿੰਘ |
ਅਕਾਲੀ ਦਲ |
23164 |
ਮੁਖਤਿਆਰ ਸਿੰਘ |
ਕਾਂਗਰਸ |
15289
|