ਪਦ੍ਮਿਨੀ ਰਾਉਤ
ਪਦ੍ਮਿਨੀ ਰਾਉਤ (ਉੜੀਆ: Lua error in package.lua at line 80: module 'Module:Lang/data/iana scripts' not found., ਹਿੰਦੀ: Lua error in package.lua at line 80: module 'Module:Lang/data/iana scripts' not found., Lua error in package.lua at line 80: module 'Module:Lang/data/iana scripts' not found., ਜਨਮ: 5 ਜਨਵਰੀ 1994) ਇੱਕ ਭਾਰਤੀ ਸ਼ਤਰੰਜ ਖਿਡਾਰੀ ਹੈ ਜਿਸਨੂੰ ਇੰਟਰਨੈਸ਼ਨਲ ਮਾਸਟਰ ਅਤੇ ਵੁਮੈਨ ਗ੍ਰੈਂਡਮਾਸਟਰ ਦਾ ਖ਼ਿਤਾਬ ਜਿੱਤਿਆ। ਇਸਨੇ 2008 ਵਿੱਚ ਕੁੜੀਆਂ ਦੀ ਸੰਸਾਰ ਚੈਂਪੀਅਨਸ਼ਿਪ ਵਿੱਚ ਜਿੱਤ ਪ੍ਰਾਪਤ ਕੀਤੀ ਅਤੇ 2014 ਤੇ 2015 ਵਿੱਚ ਦੋ ਵਾਰ ਭਾਰਤੀ ਚੈਂਪੀਅਨਸ਼ਿਪ ਵੀ ਜਿੱਤੀ।
ਪਦ੍ਮਿਨੀ ਰਾਉਤ | |
---|---|
ਪੂਰਾ ਨਾਮ | ਉੜੀਆ: Lua error in package.lua at line 80: module 'Module:Lang/data/iana scripts' not found., ਹਿੰਦੀ: Lua error in package.lua at line 80: module 'Module:Lang/data/iana scripts' not found., Lua error in package.lua at line 80: module 'Module:Lang/data/iana scripts' not found. |
ਦੇਸ਼ | ਭਾਰਤ |
ਜਨਮ | ਬੜੰਬਾਗੜ੍ਹ, ਓਡੀਸ਼ਾ, ਭਾਰਤ | ਜਨਵਰੀ 5, 1994
ਸਿਰਲੇਖ | ਇੰਟਰਨੈਸ਼ਨਲ ਮਾਸਟਰ (2015) ਵੁਮੈਨ ਗ੍ਰੈਂਡਮਾਸਟਰ (2007) |
ਉੱਚਤਮ ਰੇਟਿੰਗ | 2454 (ਮਾਰਚ 2015) |
ਪਦ੍ਮਿਨੀ ਨੂੰ 2009 ਵਿੱਚ ਓਡੀਸ਼ਾ ਸਰਕਾਰ ਦ੍ਵਾਰਾ ਏਕਲਵ੍ਯ ਪੁਰਸਕਾਰ ਨਾਲ਼ ਸਨਮਾਨਿਤ ਕੀਤਾ ਗਿਆ।[1]
ਜੀਵਨ
ਸੋਧੋਪਦ੍ਮਿਨੀ ਰਾਉਤ ਦਾ ਜਨਮ 5 ਜਨਵਰੀ, 1994 ਨੂੰ ਬਰਮਬਾਗੜ੍ਹ, ਓਡੀਸ਼ਾ[2][3] ਵਿੱਚ ਹੋਇਆ। ਇਸਨੇ ਭੁਬਨੇਸ਼ਵਰ ਵਿੱਚ ਬਕਸ਼ੀ ਜਗਬੰਧੂ ਬਿੱਦਿਆਧਰ ਕਾਲਜ ਤੋਂ ਕਾਮਰਸ ਵਿੱਚ ਗ੍ਰੈਜੁਏਸ਼ਨ ਕੀਤੀ।
ਕੈਰੀਅਰ
ਸੋਧੋਪਦ੍ਮਿਨੀ ਨੇ ਨੌ ਸਾਲ ਦੀ ਉਮਰ (2003) ਵਿੱਚ ਸ਼ਤਰੰਜ ਖੇਡਣਾ ਸ਼ੁਰੂ ਕੀਤਾ ਜਿਸਦਾ ਕਾਰਨ ਇਸ ਖੇਡ ਲਈ ਇਸਦੇ ਪਿਤਾ ਦਾ ਜਨੂਨ ਸੀ।
ਪਦ੍ਮਿਨੀ 2005 ਅਤੇ 2006 ਵਿੱਚ ਭਾਰਤੀ ਖੇਡ ਵਿੱਚ 13 ਕੁੜੀਆਂ ਵਿਚੋਂ ਵਿਜੇਤਾ ਅਤੇ ਏਸ਼ੀਆਈ ਖੇਡਾਂ ਵਿੱਚ 12 ਕੁੜੀਆਂ ਵਿਚੋਂ ਜੇਤੂ ਰਹੀ। ਰਾਉਤ ਨੇ 2008 ਵਿੱਚ ਅੰਡਰ-14 ਗਰਲਜ਼ ਸੈਕਸ਼ਨ ਵਿੱਚ ਦੂਜੀ ਕੁੜੀ ਖਿਡਾਰੀ ਨਾਲ਼ ਖੇਡ ਕੇ ਵਰਲਡ ਯੂਥ ਚੈਸ ਚੈਂਪੀਅਨਸ਼ਿਪ ਦੀ ਚੈਂਪੀਅਨ ਰਹੀ।[4]
ਸਨਮਾਨ
ਸੋਧੋ- ਏਕਲਵ੍ਯ ਪੁਰਸਕਾਰ, ਓਡੀਸ਼ ਸਰਕਾਰ ਵੱਲੋਂ
ਹਵਾਲੇ
ਸੋਧੋਬਾਹਰੀ ਕੜੀਆਂ
ਸੋਧੋ- ਫਰਮਾ:Fide
- Rout Padmini chess games at 365Chess.com
- ਪਦ੍ਮਿਨੀ ਰਾਉਤ, ਚੈੱਸਗੇਮਜ਼.ਕਾਮ 'ਤੇ ਖਿਡਾਰੀ ਪ੍ਰੋਫਾਈਲ ਅਤੇ ਗੇਮਾਂ