ਪੀ ਵੀ ਨਰਸਿਮਾ ਰਾਓ

ਭਾਰਤੀ ਸਿਆਸਤਦਾਨ

ਪੀ. ਵੀ. ਨਰਸਿਮਹਾ ਰਾਓ (28 ਜੂਨ, 1921-23 ਦਸੰਬਰ, 2004) ਦਾ ਜਨਮ ਆਂਧਰਾ ਪ੍ਰਦੇਸ਼ ਰਾਜ ਦੇ ਕਰੀਮ ਨਗਰ ਸ਼ਹਿਰ ਵਿੱਚ ਹੋਇਆ। ਆਪ ਭਾਰਤ ਦੇ ਪ੍ਰਧਾਨ ਮੰਤਰੀ ਬਹੁਤ ਹੀ ਸਨਮਾਨ ਅਹੁਦੇ 'ਤੇ ਰਹੇ। ਆਪ ਨੇ ਆਪਣੀ ਮੁਢਲੀ ਪੜ੍ਹਈ ਓਸਮਾਨੀਆ ਯੂਨੀਵਰਸਿਟੀ ਹੈਦਰਾਬਾਦ, ਬੌਂਬੇ ਯੂਨੀਵਰਸਿਟੀ ਅਤੇ ਨਾਗਪੁਰ ਯੂਨੀਵਰਸਿਟੀ ਤੋਂ ਪ੍ਰਾਪਤ ਕੀਤੀ। ਆਪ 1962 ਤੋਂ 1964 ਤੱਕ ਉਹ ਕਾਨੂੰਨ ਅਤੇ ਸੂਚਨਾ ਮੰਤਰੀ, 1964 ਤੋਂ 1967 ਤੱਕ ਕਾਨੂੰਨ ਅਤੇ ਵਿੱਤ ਮੰਤਰੀ ਰਹੇ। 1967 ਵਿੱਚ ਸਿਹਤ ਅਤੇ ਦਵਾਈਆਂ ਬਾਰੇ ਮੰਤਰੀ ਰਹੇ। 1968 ਤੋਂ 1971 ਤੱਕ ਸਿੱਖਿਆ ਮੰਤਰੀ ਦੇ ਮਹੱਤਵਪੂਰਨ ਅਹੁਦਿਆ ਤੇ ਰਹੇ। ਆਪ 1971 ਤੋਂ 1973 ਤੱਕ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਰਹੇ। ਆਪ ਨੇ 1975-76 ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਦੇ ਜਨਰਲ ਸਕੱਤਰ ਦਾ ਅਹੁਦਾ ਸੰਭਾਲਿਆ। ਆਪ 1977 ਤੋਂ 1984 ਤੱਕ ਲੋਕ ਸਭਾ ਦੇ ਮੈਂਬਰ ਰਹੇ[2]

ਪੀ ਵੀ ਨਰਸਿਮਹਾ ਰਾਓ
ਪੀ ਵੀ ਨਰਸਿਮਹਾ ਰਾਓ
ਪੀ ਵੀ ਨਰਸਿਮਹਾ ਰਾਓ
9ਵਾਂ ਪ੍ਰਧਾਨ ਮੰਤਰੀ
ਦਫ਼ਤਰ ਵਿੱਚ
21 ਜੂਨ 1991 – 16 ਮਈ 1996
ਪਰਧਾਨਰਾਮਾਸਵਾਮੀ ਵੇਂਕਟਰਮਣ
ਸ਼ੰਕਰ ਦਯਾਲ ਸ਼ਰਮਾ
ਸਾਬਕਾਚੰਦਰ ਸ਼ੇਖਰ
ਉੱਤਰਾਧਿਕਾਰੀਅਟਲ ਬਿਹਾਰੀ ਬਾਜਪਾਈ
ਰੱਖਿਆ ਮੰਤਰੀ
ਦਫ਼ਤਰ ਵਿੱਚ
6 ਮਾਰਚ, 1993 – 16 ਮਈ, 1996
ਸਾਬਕਾਸ਼ਰਦ ਪਵਾਰ
ਉੱਤਰਾਧਿਕਾਰੀਪ੍ਰਮੋਦ ਮਹਾਜਨ
ਦਫ਼ਤਰ ਵਿੱਚ
31 ਦਸੰਬਰ, 1984 – 25 ਸਤੰਬਰ, 1985
ਪ੍ਰਾਈਮ ਮਿਨਿਸਟਰਰਾਜੀਵ ਗਾਂਧੀ
ਸਾਬਕਾਰਾਜੀਵ ਗਾਂਧੀ
ਉੱਤਰਾਧਿਕਾਰੀਸ਼ੰਕਰਰਾਓ ਚਵਾਨ
ਵਿਦੇਸ਼ ਮੰਤਰੀ
ਦਫ਼ਤਰ ਵਿੱਚ
31 ਮਾਰਚ, 1992 – 18 ਜਨਵਰੀ, 1993
ਸਾਬਕਾਮਾਧਵਸਿੰਹ ਸੋਲੰਕੀ
ਉੱਤਰਾਧਿਕਾਰੀਦਿਨੇਸ਼ ਸਿੰਘ
ਦਫ਼ਤਰ ਵਿੱਚ
25 ਜੂਨ 1988 – 2 ਦਸੰਬਰ, 1989
ਪ੍ਰਾਈਮ ਮਿਨਿਸਟਰਰਾਜੀਵ ਗਾਂਧੀ
ਸਾਬਕਾਰਾਜੀਵ ਗਾਂਧੀ
ਉੱਤਰਾਧਿਕਾਰੀਵੀ. ਪੀ. ਸਿੰਘ
ਦਫ਼ਤਰ ਵਿੱਚ
14 ਜਨਵਰੀ, 1980 – 19 ਜੁਲਾਈ, 1984
ਪ੍ਰਾਈਮ ਮਿਨਿਸਟਰਇੰਦਰਾ ਗਾਂਧੀ
ਸਾਬਕਾਸਿਆਮ ਨੰਦਰ ਪ੍ਰਸਾਦ ਮਿਸ਼ਰਾ
ਉੱਤਰਾਧਿਕਾਰੀਇੰਦਰਾ ਗਾਂਧੀ
ਗ੍ਰਹਿ ਮੰਤਰੀ
ਦਫ਼ਤਰ ਵਿੱਚ
12 ਮਾਰਚ, 1986 – 12 ਮਈ, 1986
ਪ੍ਰਾਈਮ ਮਿਨਿਸਟਰਰਾਜੀਵ ਗਾਂਧੀ
ਸਾਬਕਾਸ਼ੰਕਰਰਾਓ ਚਵਾਨ
ਉੱਤਰਾਧਿਕਾਰੀਬੂਟਾ ਸਿੰਘ
ਦਫ਼ਤਰ ਵਿੱਚ
19 ਜੁਲਾਈ, 1984 – 31 ਦਸੰਬਰ, 1984
ਪ੍ਰਾਈਮ ਮਿਨਿਸਟਰਇੰਦਰਾ ਗਾਂਧੀ
ਰਾਜੀਵ ਗਾਂਧੀ
ਸਾਬਕਾਪ੍ਰਕਾਸ਼ ਚੰਦਰ ਸੇਠੀ
ਉੱਤਰਾਧਿਕਾਰੀਸ਼ੰਕਰਰਾਓ ਚਵਾਨ
ਮੁੱਖ ਮੰਤਰੀ ਆਂਧਰਾ ਪ੍ਰਦੇਸ਼
ਦਫ਼ਤਰ ਵਿੱਚ
30 ਸਤੰਬਰ, 1971 – 10 ਜਨਵਰ, 1973
ਗਵਰਨਰਖੰਡੁਬਾਈ ਕੇਸਨਜੀ ਦਸਾਈ
ਸਾਬਕਾਕੇਸੁ ਬ੍ਰਹਮਾਨੰਦਰ ਰੈਡੀ
ਉੱਤਰਾਧਿਕਾਰੀਜਲਗਮ ਵੇਨਗਾਲਾ ਰਾਓ
ਨਿੱਜੀ ਜਾਣਕਾਰੀ
ਜਨਮ(1921-06-28)28 ਜੂਨ 1921
ਲਕਨੇਪਲੀ ਪਿੰਡ ਵਾਰੰਗਲ ਜ਼ਿਲਾ,[1] ਹੈਦਰਾਬਾਦ ਸਟੇਟ, ਬਰਤਾਨਵੀ ਭਾਰਤ
(ਹੁਣ ਤੇਲੰਗਾਨਾ)
ਮੌਤ23 ਦਸੰਬਰ 2004(2004-12-23) (ਉਮਰ 83)
ਦਿਲੀ
ਕੌਮੀਅਤਭਾਰਤੀ
ਸਿਆਸੀ ਪਾਰਟੀਭਾਰਤੀ ਰਾਸ਼ਟਰੀ ਕਾਂਗਰਸ
ਪਤੀ/ਪਤਨੀਸੱਤਿਆਮਾ ਰਾਓ
ਕਿੱਤਾਵਕੀਲ, ਕਵੀ, ਸਮਾਜਸੇਵੀ

ਹੋਰ ਦੇਖੋਸੋਧੋ

ਭਾਰਤ ਦੇ ਪ੍ਰਧਾਨ ਮੰਤਰੀ ਦੀ ਸੂਚੀ

ਹਵਾਲੇਸੋਧੋ