ਪ੍ਰਵੀਨ ਕੁਮਾਰ (ਇਸ ਅਵਾਜ਼ ਬਾਰੇ ਉਚਾਰਨ , ਜਨਮ 2 ਅਕਤੂਬਰ 1986) ਇੱਕ ਭਾਰਤੀ ਕ੍ਰਿਕਟਰ ਹੈ, ਜੋ ਬਤੌਰ ਗੇਂਦਬਾਜ਼ ਖੇਡਦਾ ਹੈ। ਪ੍ਰਵੀਨ ਕੁਮਾਰ ਇੱਕ ਸੱਜੂ ਗੇਂਦਬਾਜ਼ ਹੈ ਜੋ ਮੱਧਮ ਗਤੀ ਨਾਲ ਗੇਂਦਬਾਜ਼ੀ ਕਰਦਾ ਹੈ।[1] ਪਹਿਲੇ ਦਰਜੇ ਦੀ ਕ੍ਰਿਕਟ ਵਿੱਚ ਪ੍ਰਵੀਨ ਉੱਤਰ ਪ੍ਰਦੇਸ਼ ਦੀ ਕ੍ਰਿਕਟ ਟੀਮ ਵੱਲੋਂ ਖੇਡਦਾ ਹੈ। ਉਹ ਦੋਵੇਂ ਪਾਸੇ ਗੇਂਦ ਨੂੰ ਘੁਮਾਉਣ ਅਤੇ ਆਪਣੀ ਬਿਹਤਰ ਲਾਈਨ ਅਤੇ ਲੈਂਥ ਕਰਕੇ ਵੀ ਜਾਣਿਆ ਜਾਂਦਾ ਹੈ।[2]

ਪ੍ਰਵੀਨ ਕੁਮਾਰ
Praveen Kumar.jpg
ਨਿੱਜੀ ਜਾਣਕਾਰੀ
ਪੂਰਾ ਨਾਂਮਪ੍ਰਵੀਨਕੁਮਾਰ ਸਾਕਤ ਸਿੰਘ
ਜਨਮ (1986-10-02) 2 ਅਕਤੂਬਰ 1986 (ਉਮਰ 34)
ਮੇਰਠ, ਉੱਤਰ ਪ੍ਰਦੇਸ਼, ਭਾਰਤ
ਬੱਲੇਬਾਜ਼ੀ ਦਾ ਅੰਦਾਜ਼ਸੱਜੂ ਬੱਲੇਬਾਜ਼
ਗੇਂਦਬਾਜ਼ੀ ਦਾ ਅੰਦਾਜ਼ਸੱਜੀ ਬਾਂਹ (ਮੱਧਮ ਗਤੀ)
ਭੂਮਿਕਾਗੇਂਦਬਾਜ਼
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 268)20 ਜੂਨ 2011 v ਵੈਸਟਇੰਡੀਜ਼
ਆਖ਼ਰੀ ਟੈਸਟ13 ਅਗਸਤ 2011 v ਇੰਗਲੈਂਡ
ਓ.ਡੀ.ਆਈ. ਪਹਿਲਾ ਮੈਚ (ਟੋਪੀ 170)18 ਨਵੰਬਰ 2007 v ਪਾਕਿਸਤਾਨ
ਆਖ਼ਰੀ ਓ.ਡੀ.ਆਈ.18 ਮਾਰਚ 2012 v ਸ੍ਰੀ ਲੰਕਾ
ਟਵੰਟੀ20 ਪਹਿਲਾ ਮੈਚ (ਟੋਪੀ 20)1 ਫਰਵਰੀ 2008 v ਆਸਟਰੇਲੀਆ
ਆਖ਼ਰੀ ਟਵੰਟੀ2030 ਮਾਰਚ 2012 v ਦੱਖਣੀ ਅਫ਼ਰੀਕਾ
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2004/05–ਵਰਤਮਾਨਉੱਤਰ ਪ੍ਰਦੇਸ਼
2008–2010ਰਾਇਲ ਚੈਲੰਜ਼ਰਜ ਬੰਗਲੌਰ
2011-2013ਕਿੰਗਜ਼ XI ਪੰਜਾਬ
2014ਮੁੰਬਈ ਇੰਡੀਅਨਜ਼
2015-ਵਰਤਮਾਨਸਨਰਾਈਜਰਜ਼ ਹੈਦਰਾਬਾਦ
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਟੈਸਟ ਓ.ਡੀ.ਆਈ. ਫਸਟ ਕਲਾਸ ਲਿਸਟ ਏ
ਮੈਚ 6 68 48 122
ਦੌੜਾਂ 149 292 1,686 1,348
ਬੱਲੇਬਾਜ਼ੀ ਔਸਤ 14.90 13.90 24.08 21.39
100/50 0/0 0/1 0/9 0/6
ਸ੍ਰੇਸ਼ਠ ਸਕੋਰ 40 54* 98 64
ਗੇਂਦਾਂ ਪਾਈਆਂ 1,611 3,242 10,869 5,988
ਵਿਕਟਾਂ 27 77 209 167
ਸ੍ਰੇਸ਼ਠ ਗੇਂਦਬਾਜ਼ੀ 25.81 36.02 23.94 28.63
ਇੱਕ ਪਾਰੀ ਵਿੱਚ 5 ਵਿਕਟਾਂ 1 0 14 2
ਇੱਕ ਮੈਚ ਵਿੱਚ 10 ਵਿਕਟਾਂ 0 n/a 1 n/a
ਸ੍ਰੇਸ਼ਠ ਗੇਂਦਬਾਜ਼ੀ 5/106 4/31 8/68 5/32
ਕੈਚਾਂ/ਸਟੰਪ 2/– 11/– 9/– 19/–
ਸਰੋਤ: ESPNCricinfo, 16 April 2012

ਹਵਾਲੇਸੋਧੋ