ਫਿਰੋਜ਼ ਗਾਂਧੀ

ਭਾਰਤੀ ਸਿਆਸਤਦਾਨ ਅਤੇ ਪੱਤਰਕਾਰ

ਫਿਰੋਜ ਗਾਂਧੀ (12 ਅਗਸਤ 1912 – 8 ਸਤੰਬਰ 1960) ਭਾਰਤ ਦੇ ਇੱਕ ਰਾਜਨੇਤਾ ਅਤੇ ਸੰਪਾਦਕ ਸਨ। ਉਹ ਲੋਕਸਭਾ ਦੇ ਮੈਂਬਰ ਵੀ ਰਹੇ। ਸੰਨ 1942 ਵਿੱਚ ਉਹਨਾਂ ਦਾ ਇੰਦਰਾ ਗਾਂਧੀ ਨਾਲ ਵਿਆਹ ਹੋਇਆ ਜੋ ਬਾਅਦ ਵਿੱਚ ਭਾਰਤ ਦੀ ਪ੍ਰਧਾਨਮੰਤਰੀ ਬਣੀ। ਉਹਨਾਂ ਦੇ ਦੋ ਪੁੱਤਰ ਹੋਏ - ਰਾਜੀਵ ਗਾਂਧੀ ਅਤੇ ਸੰਜੇ ਗਾਂਧੀ।

ਫਿਰੋਜ ਗਾਂਧੀ
Feroze and Indira Gandhi.JPG
ਫਿਰੋਜ ਗਾਂਧੀ
Member of the ਭਾਰਤੀ Parliament
for ਪ੍ਰਤਾਪਗੜ੍ਹ ਜ਼ਿਲ੍ਹਾ (ਪੱਛਮ) - ਰਾਏਬਰੇਲੀ ਜ਼ਿਲ੍ਹਾ (ਪੂਰਬ)[1]
ਦਫ਼ਤਰ ਵਿੱਚ
17 ਅਪਰੈਲ 1952 – 4 ਅਪਰੈਲ 1957
Member of the ਭਾਰਤੀ Parliament
for ਰਾਏਬਰੇਲੀ[2]
ਦਫ਼ਤਰ ਵਿੱਚ
5 ਮਈ 1952 – 8 ਸਤੰਬਰ 1960
ਤੋਂ ਬਾਅਦਬੈਜ ਨਾਥ ਕੁਰੀਲ
ਨਿੱਜੀ ਜਾਣਕਾਰੀ
ਜਨਮ
ਫਿਰੋਜ ਜਹਾਂਗੀਰ ਗਾਂਧੀ

(1912-09-12)12 ਸਤੰਬਰ 1912
ਬੰਬਈ, ਬੰਬਈ ਪ੍ਰੈਜੀਡੈਂਸੀ, ਬਰਤਾਨਵੀ ਭਾਰਤ
ਮੌਤ8 ਸਤੰਬਰ 1960(1960-09-08) (ਉਮਰ 47)
ਨਵੀਂ ਦਿੱਲੀ, ਦਿੱਲੀ, ਭਾਰਤ
ਕਬਰਿਸਤਾਨਪਾਰਸੀ ਸਮਸਾਨਘਾਟ, ਅਲਾਹਾਬਾਦ
ਕੌਮੀਅਤਭਾਰਤੀ
ਸਿਆਸੀ ਪਾਰਟੀਇੰਡੀਅਨ ਨੈਸ਼ਨਲ ਕਾਂਗਰਸ
ਜੀਵਨ ਸਾਥੀਇੰਦਰਾ ਗਾਂਧੀ
ਬੱਚੇਸੰਜੇ ਗਾਂਧੀ ,
ਰਾਜੀਵ ਗਾਂਧੀ

ਮੁੱਢਲੀ ਜ਼ਿੰਦਗੀਸੋਧੋ

ਫਿਰੋਜ਼ ਜਹਾਂਗੀਰ ਗਾਂਧੀ ਦਾ ਜਨਮ, ਫੋਰਟ ਬੰਬਈ ਵਿੱਚ ਸਥਿਤ ਤੇਹਮੁਲਜੀ ਨਰੀਮਨ ਹਸਪਤਾਲ ਵਿੱਚ ਇੱਕ ਪਾਰਸੀ ਪਰਿਵਾਰ ਵਿੱਚ ਹੋਇਆ ਸੀ। ਉਸ ਦੇ ਪਿਤਾ ਦਾ ਨਾਮ ਜਹਾਂਗੀਰ ਅਤੇ ਮਾਤਾ ਦਾ ਨਾਮ ਰਤਿਮਾਈ ਸੀ। ਉਹ ਕਿਸੇ ਵੀ ਤਰੀਕੇ ਨਾਲ ਮਹਾਤਮਾ ਗਾਂਧੀ ਦੇ ਪਰਿਵਾਰ ਸੰਬੰਧਿਤ ਨਹੀਂ ਸੀ।

ਹਵਾਲੇਸੋਧੋ

  1. "Biographical Sketch of First Lok Sabha". Parliament of India. Retrieved 16 April 2009.
  2. "Biographical Sketch of Second Lok Sabha". Parliament of India. Retrieved 16 April 2009.