ਬੁਢਲਾਡਾ ਵਿਧਾਨ ਸਭਾ ਹਲਕਾ
ਬੁਢਲਾਡਾ ਵਿਧਾਨ ਸਭਾ ਹਲਕਾ ਮਾਨਸਾ ਜਿਲ੍ਹੇ ਵਿੱਚ ਆਉਂਦਾ ਪੰਜਾਬ ਵਿਧਾਨ ਸਭਾ ਦਾ 98 ਨੰਬਰ ਹਲਕਾ ਹੈ।[1]
ਬੁਢਲਾਡਾ ਵਿਧਾਨ ਸਭਾ ਹਲਕਾ | |
---|---|
ਪੰਜਾਬ ਵਿਧਾਨ ਸਭਾ ਦਾ Election ਹਲਕਾ | |
ਜ਼ਿਲ੍ਹਾ | ਮਾਨਸਾ ਜ਼ਿਲ੍ਹਾ, ਭਾਰਤ |
ਖੇਤਰ | ਪੰਜਾਬ, ਭਾਰਤ |
ਮੌਜੂਦਾ ਹਲਕਾ | |
ਬਣਨ ਦਾ ਸਮਾਂ | 1962 |
ਪਿਛੋਕੜ ਅਤੇ ਸੰਖੇਪ ਜਾਣਕਾਰੀ
ਸੋਧੋਬੁਢਲਾਡਾ ਵਿਧਾਨ ਸਭਾ ਹਲਕਾ ਵਿੱਚ 1952 ਤੋਂ ਲੈ ਕੇ ਹੁਣ ਤੱਕ ਤਿਕੋਣਾ ਮੁਕਾਬਲਾ ਹੀ ਹੁੰਦਾ ਰਿਹਾ ਹੈ। ਹਲਕੇ ਤੋਂ ਹੁਣ ਤੱਕ 7 ਵਾਰ ਅਕਾਲੀ ਦਲ, 5 ਵਾਰ ਕਾਂਗਰਸ ਅਤੇ 3 ਵਾਰ ਸੀਪੀਆਈ ਦੇ ਉਮੀਦਵਾਰ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹੇ ਹਨ। 1952 ਵਿੱਚ ਪੈਪਸੂ ਰਾਜ ਸਮੇਂ ਇਸ ਹਲਕੇ ਤੋਂ ਸਭ ਤੋਂ ਪਹਿਲੀ ਜਿੱਤ ਕਾਂਗਰਸ ਦੇ ਐਡਵੋਕੇਟ ਬਾਬੂ ਦੇਸ ਰਾਜ ਨੇ ਪ੍ਰਾਪਤ ਕੀਤੀ। 1954 ਵਿੱਚ ਸੀਪੀਆਈ ਦੇ ਕਾਮਰੇਡ ਧਰਮ ਸਿੰਘ ਫੱਕਰ ਇਸ ਹਲਕੇ ਤੋਂ ਜੇਤੂ ਰਹੇ। ਪੈਪਸੂ ਰਾਜ ਟੁੱਟਣ ਤੋਂ ਬਾਅਦ 1957 ਵਿੱਚ ਇਸ ਹਲਕੇ ਤੋਂ ਕਾਂਗਰਸ ਦੇ ਹਰਚਰਨ ਸਿੰਘ ਕਾਲੇਕੇ ਅਕਾਲੀ ਦਲ ਅਤੇ ਸੀਪੀਆਈ ਨੂੰ ਪਛਾੜ ਕੇ ਵਿਧਾਇਕ ਚੁਣੇ ਗਏ। 1962 ਵਿੱਚ ਕਾਂਗਰਸ ਅਤੇ ਸੀਪੀਆਈ ਨੂੰ ਚਿੱਤ ਕਰਦਿਆਂ ਅਕਾਲੀ ਦਲ ਦੇ ਸਭ ਤੋਂ ਪਹਿਲੇ ਵਿਧਾਇਕ ਤੇਜਾ ਸਿੰਘ ਦਰਦੀ ਇਸ ਹਲਕੇ ਤੋਂ ਜੇਤੂ ਰਹੇ। 1967 ਵਿੱਚ ਹਲਕੇ ਤੋਂ ਕਾਂਗਰਸ ਦੇ ਗੁਰਦੇਵ ਸਿੰਘ ਬਖ਼ਸ਼ੀਵਾਲਾ ਵਿਧਾਇਕ ਬਣੇ। 1969 ਵਿੱਚ ਇਸ ਹਲਕੇ ਦੇ ਲੋਕਾਂ ਨੇ ਅਕਾਲੀ ਦਲ ਦੇ ਪ੍ਰਸ਼ੋਤਮ ਸਿੰਘ ਚੱਕ ਭਾਈਕੇ ਨੂੰ ਆਪਣਾ ਵਿਧਾਇਕ ਚੁਣਿਆ। 1972 ਵਿੱਚ ਕਾਂਗਰਸ ਦੇ ਗੁਰਦੇਵ ਸਿੰਘ ਬਖ਼ਸ਼ੀਵਾਲਾ, 1977 ਵਿੱਚ ਅਕਾਲੀ ਦਲ ਦੇ ਤਾਰਾ ਸਿੰਘ, 1980 ਅਤੇ 1985 ਵਿੱਚ ਲਗਾਤਾਰ 2 ਵਾਰ ਇਸ ਹਲਕੇ ਤੋਂ ਅਕਾਲੀ ਦਲ ਦੇ ਪ੍ਰਸ਼ੋਤਮ ਸਿੰਘ ਚੱਕ ਭਾਈਕੇ ਵਿਧਾਇਕ ਚੁਣੇ ਗਏ। ਸਾਲ 1992 ਅਤੇ 1997 ਵਿੱਚ ਲਗਾਤਾਰ 2 ਵਾਰ ਇਸ ਹਲਕੇ ਤੋਂ ਸੀਪੀਆਈ ਦੇ ਕਾਮਰੇਡ ਹਰਦੇਵ ਸਿੰਘ ਅਰਸ਼ੀ ਵਿਧਾਇਕ ਚੁਣੇ ਜਾਂਦੇ ਰਹੇ। 2002 ਵਿੱਚ ਇੱਥੋਂ ਅਕਾਲੀ ਦਲ ਦੇ ਹਰਬੰਤ ਸਿੰਘ ਦਾਤੇਵਾਸ ਨੇ ਜਿੱਤ ਪ੍ਰਾਪਤ ਕੀਤੀ। 2007 ਵਿੱਚ ਕਾਂਗਰਸ ਦੇ ਮੰਗਤ ਰਾਏ ਬਾਂਸਲ ਸਫ਼ਲ ਰਹੇ, 2012 ਵਿੱਚ ਅਕਾਲੀ ਦਲ ਦੇ ਚਤਿੰਨ ਸਿੰਘ ਸਮਾਓ ਵਿਧਾਇਕ ਚੁਣੇ ਗਏ ਅਤੇ 2017 ਵਿਧਾਨ ਸਭਾ ਚੋਣਾਂ ਵਿੱਚ ਆਪ ਦੇ ਬੁੁੱਧ ਰਾਮ ਵਿਧਾਇਕ ਚੁਣੇ ਗਏ। 1952 ਤੋਂ 2007 ਤੱਕ ਇਸ ਹਲਕੇ ਵਿੱਚ ਖੱਬੇ ਪੱਖੀਆਂ ਦਾ ਦਬਦਬਾ ਬਣਿਆ ਰਿਹਾ।[2]
ਵਿਧਾਇਕ ਸੂਚੀ
ਸੋਧੋਸਾਲ | ਮੈਂਬਰ | ਪਾਰਟੀ | |
---|---|---|---|
2017 | ਰੁਪਿੰਦਰ ਕੌਰ ਰੂਬੀ | ਆਮ ਆਦਮੀ ਪਾਰਟੀ | |
2012 | ਚਤਿੰਨ ਸਿੰਘ ਸਮਾਓ | ਸ਼੍ਰੋਮਣੀ ਅਕਾਲੀ ਦਲ | |
2007 | ਮੰਗਤ ਰਾਏ ਬਾਂਸਲ | ਭਾਰਤੀ ਰਾਸ਼ਟਰੀ ਕਾਂਗਰਸ | |
2002 | ਹਰਬੰਤ ਸਿੰਘ | ਸ਼੍ਰੋਮਣੀ ਅਕਾਲੀ ਦਲ | |
1997 | ਹਰਦੇਵ ਸਿੰਘ | ਸੀਪੀਆਈ | |
1992 | ਹਰਦੇਵ ਸਿੰਘ | ਸੀਪੀਆਈ | |
1985 | ਪ੍ਰਸ਼ੋਤਮ ਸਿੰਘ | ਸ਼੍ਰੋਮਣੀ ਅਕਾਲੀ ਦਲ | |
1980 | ਪ੍ਰਸ਼ੋਤਮ ਸਿੰਘ | ਸ਼੍ਰੋਮਣੀ ਅਕਾਲੀ ਦਲ | |
1977 | ਤਾਰਾ ਸਿੰਘ | ਸ਼੍ਰੋਮਣੀ ਅਕਾਲੀ ਦਲ | |
1972 | ਗੁਰਦੇਵ ਸਿੰਘ | ਭਾਰਤੀ ਰਾਸ਼ਟਰੀ ਕਾਂਗਰਸ | |
1969 | ਪ੍ਰਸ਼ੋਤਮ ਸਿੰਘ | ਸ਼੍ਰੋਮਣੀ ਅਕਾਲੀ ਦਲ | |
1967 | ਗ. ਸਿੰਘ | ਭਾਰਤੀ ਰਾਸ਼ਟਰੀ ਕਾਂਗਰਸ | |
1962 | ਤੇਜ ਸਿੰਘ | ਅਕਾਲੀ ਦਲ |
ਜੇਤੂ ਉਮੀਦਵਾਰ
ਸੋਧੋਸਾਲ | ਹਲਕਾ ਨੰ: | ਸ਼੍ਰੁਣੀ | ਜੇਤੂ ਉਮੀਦਵਾਰ ਦਾ ਨਾਮ | ਪਾਰਟੀ ਦਾ ਨਾਮ | ਵੋਟਾਂ | ਹਾਰੇ ਹੋਏ ਉਮੀਦਵਾਰ ਦਾ ਨਾਮ | ਪਾਰਟੀ ਦਾ ਨਾਮ | ਵੋਟਾਂ | |
---|---|---|---|---|---|---|---|---|---|
1952 | -- | -- | ਐਡਵੋਕੇਟ ਬਾਬੂ ਦੇਸ ਰਾਜ | ਇੰਡੀਅਨ ਨੈਸ਼ਨਲ ਕਾਂਗਰਸ | -- | -- | -- | -- | |
1954 | -- | -- | ਕਾਮਰੇਡ ਧਰਮ ਸਿੰਘ ਫੱਕਰ | ਭਾਰਤੀ ਕਮਿਊਨਿਸਟ ਪਾਰਟੀ | -- | -- | -- | -- | |
1957 | -- | -- | ਹਰਚਰਨ ਸਿੰਘ ਕਾਲੇਕੇ | ਇੰਡੀਅਨ ਨੈਸ਼ਨਲ ਕਾਂਗਰਸ | -- | -- | -- | -- | |
1962 | 72 | ਰਿਜਰਵ | ਤੇਜ ਸਿੰਘ ਦਰਦੀ | ਸ਼੍ਰੋਮਣੀ ਅਕਾਲੀ ਦਲ | 16951 | ਆਤਮਾ ਸਿੰਘ | ਇੰਡੀਅਨ ਨੈਸ਼ਨਲ ਕਾਂਗਰਸ | 13225 | |
1967 | 96 | ਜਰਨਲ | ਗੁਰਦੇਵ ਸਿੰਘ ਬਖ਼ਸ਼ੀਵਾਲਾ | ਇੰਡੀਅਨ ਨੈਸ਼ਨਲ ਕਾਂਗਰਸ | 19621 | ਤੀਰਥ ਸਿੰਘ | ਸ਼੍ਰੋਮਣੀ ਅਕਾਲੀ ਦਲ | 16977 | |
1969 | 96 | ਜਰਨਲ | ਪਰਸ਼ੋਤਮ ਸਿੰਘ ਚੱਕ ਭਾਈਕੇ | ਸ਼੍ਰੋਮਣੀ ਅਕਾਲੀ ਦਲ | 19607 | ਗੁਰਦੇਵ ਸਿੰਘ ਬਖ਼ਸ਼ੀਵਾਲਾ | ਇੰਡੀਅਨ ਨੈਸ਼ਨਲ ਕਾਂਗਰਸ | 17736 | |
1972 | 96 | ਜਰਨਲ | ਗੁਰਦੇਵ ਸਿੰਘ ਬਖ਼ਸ਼ੀਵਾਲਾ | ਇੰਡੀਅਨ ਨੈਸ਼ਨਲ ਕਾਂਗਰਸ | 15926 | ਗੋਪਾਲ ਸਿੰਘ | ਸ਼੍ਰੋਮਣੀ ਅਕਾਲੀ ਦਲ | 18944 | |
1977 | 116 | ਜਰਨਲ | ਤਾਰਾ ਸਿੰਘ | ਸ਼੍ਰੋਮਣੀ ਅਕਾਲੀ ਦਲ | 21933 | ਗੁਰਦੇਵ ਸਿੰਘ ਬਖ਼ਸ਼ੀਵਾਲਾ | ਇੰਡੀਅਨ ਨੈਸ਼ਨਲ ਕਾਂਗਰਸ | 20477 | |
1980 | 116 | ਜਰਨਲ | ਪਰਸ਼ੋਤਮ ਸਿੰਘ ਚੱਕ ਭਾਈਕੇ | ਸ਼੍ਰੋਮਣੀ ਅਕਾਲੀ ਦਲ | 27022 | ਗੁਰਦੇਵ ਸਿੰਘ ਬਖ਼ਸ਼ੀਵਾਲਾ | ਇੰਡੀਅਨ ਨੈਸ਼ਨਲ ਕਾਂਗਰਸ | 24997 | |
1985 | 116 | ਜਰਨਲ | ਪਰਸ਼ੋਤਮ ਸਿੰਘ ਚੱਕ ਭਾਈਕੇ | ਸ਼੍ਰੋਮਣੀ ਅਕਾਲੀ ਦਲ | 25484 | ਬੋਘ ਸਿੰਘ | ਇੰਡੀਅਨ ਨੈਸ਼ਨਲ ਕਾਂਗਰਸ | 18551 | |
1992 | 116 | ਜਰਨਲ | ਹਰਦੇਵ ਸਿੰਘ ਅਰਸ਼ੀ | ਭਾਰਤੀ ਕਮਿਊਨਿਸਟ ਪਾਰਟੀ | 9034 | ਗੁਰਦੇਵ ਸਿੰਘ ਬਖ਼ਸ਼ੀਵਾਲਾ | ਇੰਡੀਅਨ ਨੈਸ਼ਨਲ ਕਾਂਗਰਸ | 6455 | |
1997 | 116 | ਜਰਨਲ | ਹਰਦੇਵ ਸਿੰਘ ਅਰਸ਼ੀ | ਭਾਰਤੀ ਕਮਿਊਨਿਸਟ ਪਾਰਟੀ | 47469 | ਹਰਬੰਤ ਸਿੰਘ ਦਾਤੇਵਾਸ | ਸ਼੍ਰੋਮਣੀ ਅਕਾਲੀ ਦਲ | 41020 | |
2002 | 116 | ਜਰਨਲ | ਹਰਬੰਤ ਸਿੰਘ ਦਾਤੇਵਾਸ | ਸ਼੍ਰੋਮਣੀ ਅਕਾਲੀ ਦਲ | 44184 | ਹਰਦੇਵ ਸਿੰਘ ਅਰਸ਼ੀ | ਭਾਰਤੀ ਕਮਿਊਨਿਸਟ ਪਾਰਟੀ | 29384 | |
2007 | 115 | ਜਰਨਲ | ਮੰਗਤ ਰਾਏ ਬਾਂਸਲ | ਇੰਡੀਅਨ ਨੈਸ਼ਨਲ ਕਾਂਗਰਸ | 56271 | ਹਰਬੰਤ ਸਿੰਘ ਦਾਤੇਵਾਸ | ਸ਼੍ਰੋਮਣੀ ਅਕਾਲੀ ਦਲ | 43456 | |
2012 | 98 | ਰਿਜ਼ਰਵ | ਚਤਿੰਨ ਸਿੰਘ ਸਮਾਓ | ਸ਼੍ਰੋਮਣੀ ਅਕਾਲੀ ਦਲ | 51504 | ਸਤਪਾਲ ਸਿੰਘ | ਇੰਡੀਅਨ ਨੈਸ਼ਨਲ ਕਾਂਗਰਸ | 45056 | |
2017 | 98 | ਬੁੱਧ ਰਾਮ | ਆਮ ਆਦਮੀ ਪਾਰਟੀ | 52265 | ਰਣਜੀਤ ਕੌਰ ਭੱਟੀ | ਇੰਡੀਅਨ ਨੈਸ਼ਨਲ ਕਾਂਗਰਸ | 50989 |
ਚੌਣ ਨਤੀਜਾ
ਸੋਧੋ2017
ਸੋਧੋਪਾਰਟੀ | ਉਮੀਦਵਾਰ | ਵੋਟਾਂ | % | ±% | |
---|---|---|---|---|---|
ਆਪ | ਬੁੱਧ ਰਾਮ | 52265 | 32.21 | ||
INC | ਰਣਜੀਤ ਕੌਰ ਭੱਟੀ | 50989 | 31.43 | ||
SAD | ਨਿਸ਼ਾਨ ਸਿੰਘ | 50477 | 31.11 | ||
ਭਾਰਤੀ ਕਮਿਊਨਿਸਟ ਪਾਰਟੀ | ਕ੍ਰਿਸ਼ਨ ਸਿੰਘ | 1986 | 1.22 | ||
ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) | ਭਗਵੰਤ ਸਿੰਘ ਸਮਾਓ | 1601 | 0.99 | ||
SAD(A) | ਰਣਜੀਤ ਸਿੰਘ | 1383 | 0.85 | ||
ਬਹੁਜਨ ਸਮਾਜ ਪਾਰਟੀ | ਸ਼ੇਰ ਸਿੰਘ | 1074 | 0.66 | ||
ਅਜ਼ਾਦ | ਕਾਲਾ ਸਿੰਘ | 651 | 0.4 | ||
ਆਪਣਾ ਪੰਜਾਬ ਪਾਰਟੀ | ਕਿਰਪਾਲ ਸਿੰਘ | 549 | 0.34 | ||
ਤ੍ਰਿਣਮੂਲ ਕਾਂਗਰਸ | ਲਛਮਣ ਸਿੰਘ | 491 | 0.3 | ||
ਨੋਟਾ | ਨੋਟਾ | 778 | 0.48 |
ਇਹ ਵੀ ਦੇਖੋ
ਸੋਧੋਹਵਾਲੇ
ਸੋਧੋ- ↑ "ਪੁਰਾਲੇਖ ਕੀਤੀ ਕਾਪੀ". Archived from the original on 2019-04-24. Retrieved 2019-05-05.
{{cite web}}
: Unknown parameter|dead-url=
ignored (|url-status=
suggested) (help) - ↑ "ਪੁਰਾਲੇਖ ਕੀਤੀ ਕਾਪੀ". Archived from the original on 2019-04-24. Retrieved 2019-05-05.
{{cite web}}
: Unknown parameter|dead-url=
ignored (|url-status=
suggested) (help)