ਬੱਬਲ ਰਾਏ
ਬੱਬਲ ਰਾਏ' ਭਾਰਤੀ ਪੰਜਾਬੀ ਗਾਇਕ ਅਤੇ ਫ਼ਿਲਮੀ ਅਦਾਕਾਰ ਹੈ। ਬੱਬਲ ਦਾ ਪੈਦਾਇਸ਼ੀ ਨਾਂ "ਸਿਮਰਨਜੀਤ ਸਿੰਘ ਰਾਇ"ਹੈ। ਬੱਬਲ ਨੇ ਯੋਗਰਾਜ ਸਿੰਘ (ਯੁਵਰਾਜ ਸਿੰਘ ਦਾ ਪਿਤਾ) ਤੋਂ ਬੱਲੇ-ਬਾਜ਼ੀ ਦੀ ਟ੍ਰੇਨਿੰਗ ਲਈ ਅਤੇ ਬੱਲੇਬਾਜ਼ ਬਣਨ ਲਈ ਪ੍ਰੇਰਿਤ ਹੋਇਆ। ਪਰ ਮੈਲਬਰਨ ਜਾਣ ਤੋਂ ਬਾਅਦ ਬੱਬਲ ਨੇ ਆਪਣਾ ਇੱਕ ਗਾਣਾ "ਆਸਟਰੇਲੀਆ ਚੱਲੇ", ਯੂ ਟਯੂਬ ਉੱਪਰ ਪਾਇਆ ਜਿਸ ਨਾਲ ਇਹ ਬਹੁਤ ਉਤਸ਼ਾਹਿਤ ਹੋਇਆ। ਬਾਅਦ ਵਿੱਚ ਬਾਲੀਵੁਡ ਫ਼ਿਲਮ ਕਰੂਕ ਵਿੱਚ ਇਸਦੇ ਗਾਣੇ ਦੇ ਵਰਜ਼ਨ ਨੂੰ ਅਪਨਾਇਆ ਅਤੇ ਫ਼ਿਲਮ ਵਿੱਚ ਰਿਲੀਜ਼ ਕੀਤਾ।.[1][2] "ਨਿੱਕੀ ਜਿਹੀ ਜਿੰਦ" ਗਾਣੇ ਤੋਂ ਬੱਬਲ Archived 2019-04-12 at the Wayback Machine. ਨੂੰ ਬਹੁਤ ਪ੍ਰਸਿਧੀ ਮਿਲੀ।[3] ਇਸ ਤੋਂ ਬਿਨਾਂ ਇਸਨੇ ਮਿਸਟਰ ਐੰਡ ਮਿਸਿਜ਼ 420 ਫ਼ਿਲਮ ਵਿੱਚ ਬਿਨੁ ਦਿੱਲੋਂ ਅਤੇ ਜੱਸੀ ਗਿੱਲ ਨਾਲ ਭੂਮਿਕਾ ਨਿਭਾਈ ਹੈ।[4][5]
ਬੱਬਲ ਰਾਏ | |
---|---|
ਜਨਮ | ਸਮਰਾਲਾ, ਪੰਜਾਬ, ਭਾਰਤ | ਮਾਰਚ 3, 1985
ਕਿੱਤਾ | ਗਾਇਕ, ਅਦਾਕਾਰ |
ਸਾਲ ਸਰਗਰਮ | 2008 |
ਵੈਂਬਸਾਈਟ | Babbal Rai Official Facebook |
ਮੁੱਢਲਾ ਜੀਵਨ
ਸੋਧੋਬੱਬਲ ਦਾ ਜਨਮ 3 ਮਾਰਚ, 1985 ਵਿੱਚ ਸਮਰਾਲਾ, ਲੁਧਿਆਣਾ ਜ਼ਿਲ੍ਹਾ, ਪੰਜਾਬ ਵਿੱਖੇ ਹੋਇਆ।[6] ਇਸਦੇ ਪਿਤਾ ਸਰਦਾਰ ਮਨਜੀਤ ਸਿੰਘ ਰਾਇ ਥੀਏਟਰ ਆਰਟਿਸਟ ਸਨ ਅਤੇ ਮਾਤਾ ਨਿਰਮਲਜੀਤ ਕੌਰ ਗ੍ਰਹਿਣੀ ਹੈ। ਬੱਬਲ ਨੇ ਆਪਣਾ ਬਚਪਨ ਸਮਰਾਲਾ ਵਿੱਚ ਬਿਤਾਇਆ ਅਤੇ ਮੁੱਢਲੀ ਸਿੱਖਿਆ ਨੈਸ਼ਨਲ ਪਬਲਿਕ ਸਕੂਲ, ਸਮਰਾਲਾ ਤੋਂ ਲੈਣ ਤੋਂ ਬਾਅਦ ਇਹ ਚੰਡੀਗੜ੍ਹ ਚੱਲਿਆ ਗਿਆ ਜਿੱਥੇ ਇਸਨੇ ਆਪਣੀ ਅਗਲੀ ਸਿੱਖਿਆ ਅਤੇ ਗ੍ਰੈਜੁਏਸ਼ਨ ਡੀਏ.ਵੀ. ਕਾਲਜ, ਚੰਡੀਗੜ੍ਹ ਤੋਂ ਪੂਰੀ ਕੀਤੀ। 2007 ਵਿੱਚ, ਇਸ ਅੱਗੇ ਦੀ ਪੜ੍ਹਾਈ ਲਈ ਬੱਬਲ ਮੈਲਬਰਨ ਗਿਆ ਜਿੱਥੇ ਇਸਨੇ 2008 ਵਿੱਚ "ਆਸਟਰੇਲੀਆ ਚੱਲੇ" ਗਾਣੇ ਦਾ ਵੀਡੀਓ ਯੂ-ਟਿਊਬ ਉੱਪਰ ਅਪਲੌਡ ਕੀਤਾ।[7]
ਸੰਗੀਤਕ ਕੈਰੀਅਰ
ਸੋਧੋਬੱਬਲ ਰਾਏ ਦੀ ਪਹਿਲੀ ਐਲਬਮ ਸਾਊ ਪੁੱਤ ਤਿਆਰ ਕੀਤੀ ਜਿਸ ਨਾਲ ਬੱਬਲ ਨੂੰ ਪੰਜਾਬੀ ਸੰਗੀਤ ਇੰਡਸਟਰੀ ਵਿੱਚ ਬਹੁਤ ਪ੍ਰਸਿੱਧੀ ਮਿਲੀ। 2012 ਵਿੱਚ ਇਸਦਾ ਇਕੱਲਾ ਗਾਣਾ ਸੋਹਣੀ ਰਿਲੀਜ਼ ਹੋਇਆ। ਰਾਏ ਨੇ ਜਿੰਮੀ ਸ਼ੇਰਗਿੱਲ ਦੀ ਫ਼ਿਲਮ "ਰੰਗੀਲੇ" ਵਿੱਚ ਪਹਿਲਾ ਪਲੇਬੈਕ ਗਾਣਾ ਗਾਇਆ। 2014 ਵਿੱਚ, ਇਸਦੀ ਦੂਜੀ ਐਲਬਮ "ਗਰਲਫ੍ਰੇਂਡ", "ਸਪੀਡ ਰਿਕਾਰਡਜ਼" ਦੁਆਰਾ ਰਿਲੀਜ਼ ਕੀਤੀ ਗਈ।
ਫ਼ਿਲਮ ਕੈਰੀਅਰ
ਸੋਧੋਬੱਬਲ ਨੇ ਫ਼ਿਲਮਾਂ ਵਿੱਚ ਆਪਣੇ ਕੈਰੀਅਰ ਦੀ ਸ਼ੁਰੂਆਤ 2013 ਵਿੱਚ ਖ਼ਾਸ ਮਹਿਮਾਨ ਵਜੋਂ ਗਿੱਪੀ ਗਰੇਵਾਲ ਅਤੇ ਸੁਰਵਿਨ ਚਾਵਲਾ ਦੀ ਫ਼ਿਲਮ ਸਿੰਘ ਵਰਸਿਜ਼ ਕੌਰ ਤੋਂ ਕੀਤੀ।.[8] ਇਸ ਤੋਂ ਬਾਅਦ ਇਸਨੇ ਆਪਣੀ ਪਹਿਲੀ ਫ਼ਿਲਮ ਮਿਸਟਰ ਐੰਡ ਮਿਸਿਜ਼ 420 ਵਿੱਚ ਬਿਨੁ ਢਿੱਲੋਂ, ਯੁਵਰਾਜ ਹੰਸ, ਜਸਵਿੰਦਰ ਭੱਲਾ ਅਤੇ ਜੱਸੀ ਗਿੱਲ ਨਾਲ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਦੂਹਰੀ ਭੂਮਿਕਾ ਨਿਭਾਈ ਹੈ।[9][9] and appeared in a dual-role cameo, a first in Punjabi film industry.[10]
ਗਾਣੇ
ਸੋਧੋਸਾਲ | ਗਾਣਾ | ਐਲਬਮ | ਸੰਗੀਤ ਨਿਰਦੇਸ਼ਕ | ਰਿਕਾਰਡ ਲੈਬਲ |
---|---|---|---|---|
2012 | ਸੋਹਣੀ | ਦੇਸੀ ਗਰਾਰੀ | ਪਵ ਧਾਰਿਆ | ਸਪੀਡ ਰਿਕਾਰਡ |
2013 | ਰੰਗੀਲੇ | - | ਜੈਦੇਵ ਕੁਮਾਰ | ਈਰੋਸ ਇੰਟਰਨੈਸ਼ਨਲ |
2013 | ਟੌਰ | ਦੋ ਘੁੱਟ | ਪਵ ਧਾਰਿਆ | ਸਪੀਡ ਰਿਕਾਰਡਜ਼ |
2013 | ਤੇਰਾ ਨਾਮ | ਰੈਡ | ਪਵ ਧਾਰਿਆ | ਸਪੀਡ ਰਿਕਾਰਡਜ਼ |
2013 | ਕੁੜੀ ਤੂੰ ਪਟਾਕਾ | - | ਜੇਐਸਐਲ ਸਿੰਘ | 9x ਟਸ਼ਨ ਲਈ |
2015 | ਵਨ ਡ੍ਰੀਮ | ਐਸਕੇਬੀ | ਪ੍ਰੀਤ ਹੁੰਦਲ | ਸਪੀਡ ਰਿਕਾਰਡਜ਼ |
2016 | ਦਿਉਰ ਭਰਜਾਈ | - | ਦੇਸੀ ਰੁਟਜ਼ | ਸਪੀਡ ਰਿਕਾਰਡਜ਼ |
2016 | ਖੂਹ ਤੇ ਟਿੰਡਾਂ | - | ਦੀਪ ਜੰਡੂ | ਬੀਐਨਡਬਲਿਊ ਰਿਕਾਰਡਜ਼ |
ਫਿਲਮਾਂ ਦੀ ਸੂਚੀ
ਸੋਧੋਸਾਲ | ਫ਼ਿਲਮ | ਪਾਤਰ ਦਾ ਨਾਂ | ਕੋ-ਸਟਾਰ | |||||
---|---|---|---|---|---|---|---|---|
2013 | ਸਿੰਘ ਵਰਸਿਜ਼ ਕੌਰ | – | ਗਿੱਪੀ ਗਰੇਵਾਲ, ਸੁਰਵਿਨ ਚਾਵਲਾ, ਬਿਨੂ ਢਿੱਲੋਂ , ਜਪਜੀ ਖਹਿਰਾ, ਬੀ.ਐਨ. ਸ਼ਰਮਾ, ਦਲਜੀਤ ਕੌਰ, ਰਾਣਾ ਜੰਗ ਬਹਾਦੁਰ, ਅਵਤਾਰ ਗਿੱਲ, ਸਰਦਾਰ ਸੋਹੀ, ਕਰਮਜੀਤ ਅਨਮੋਲ, ਜੈਲੀ, ਰੋਹਿਤ ਖ਼ੁਰਾਨਾ | |||||
2014 | ਮਿਸਟਰ ਐਂਡ ਮਿਸਿਜ਼ 420 | ਪਿੰਕੀ/ਬੱਬੂ | ਯੁਵਰਾਜ ਹੰਸ, ਬਿਨੂ ਢਿੱਲੋਂ, ਜੱਸੀ ਗਿੱਲ, ਜਸਵਿੰਦਰ ਭੱਲਾ | |||||
2014 | ਓਹ ਮਾਈ ਪਿਉ ਜੀ | ਜੇਜੇ | ਬਿਨੂ ਢਿੱਲੋਂ, ਭਾਨੁਸ਼੍ਰੀ ਮਹਿਰਾ, ਜਸਵਿੰਦਰ ਭੱਲਾ | |||||
2015 | ਦਿਲਦਾਰੀਆਂ | ਸੁਮੀਰ | ਜੱਸੀ ਗਿੱਲ, ਸਾਗਰਿਕਾ ਘਟਕੇ, ਬਿਨੂ ਢਿੱਲੋਂ | 2016 | ਅੰਬਰਾਂ ਦਾ ਚੰਨ | ਕਾਦੀਰ | ਬਿਨੂ ਢਿੱਲੋਂ, ਸੋਨਮ ਬਾਜਵਾ, ਸਰਦਾਰ ਸੋਹੀ, ਬੱਬੂ ਮਾਨ |
ਹਵਾਲੇ
ਸੋਧੋ- ↑ Kamra, Diksha (24 September 2010). "'Challa' inspiration for Crook". The Times of India. Retrieved 8 July 2014.
- ↑ Dasgupta, Priyanka (7 October 2010). "I'm happy to get my credit now: Babbal". The Times of India. Retrieved 8 July 2014.
- ↑ "Babbal Rai's Girlfriend – Return of Rai Music Review and All Songs Lyrics". MuzicMag. Retrieved 8 July 2014.
- ↑ Grewal, Preetinder (19 March 2014). "Babbal Rai and Jassi Gill Promoting 'Mr and Mrs 420'". SBS. Retrieved 8 July 2014.
- ↑ Earth, Lyrics. "LYRICS EARTH - A place where You can Read and Listen best song Lyrics. Lyrics Earth home Of best Lyrics". LYRICS EARTH (in ਅੰਗਰੇਜ਼ੀ (ਅਮਰੀਕੀ)). Archived from the original on 2019-04-12. Retrieved 2018-08-25.
{{cite web}}
: Unknown parameter|dead-url=
ignored (|url-status=
suggested) (help) - ↑ "Babbal Rai". Facebook.
- ↑ "Viral fame". http://www.hindustantimes.com/. Archived from the original on 2014-07-14. Retrieved 2016-08-03.
{{cite web}}
: External link in
(help); Unknown parameter|work=
|dead-url=
ignored (|url-status=
suggested) (help) - ↑ Singh vs Kaur#Cast
- ↑ 9.0 9.1 "New Punjabi Film - Babbal Rai, Ravinder Grewal, Yuvraj Hans: Punjabi Movies". punjabiportal.com. Archived from the original on 2014-07-15. Retrieved 2016-08-03.
{{cite web}}
: Unknown parameter|dead-url=
ignored (|url-status=
suggested) (help) - ↑ Mr & Mrs 420