ਭਾਰਤ ਵਿੱਚ ਰਾਮਸਰ ਟਿਕਾਣਿਆਂ ਦੀ ਸੂਚੀ
ਭਾਰਤ ਵਿੱਚ ਰਾਮਸਰ ਟਿਕਾਣਿਆਂ ਦੀ ਸੂਚੀ (ਜਲਗਾਹਾਂ ਨਾਲ ਸੰਬੰਧਿਤ) ਵਿੱਚ ਉਹ ਜਲਗਾਹਾਂ ਆਉਂਦੀਆਂ ਹਨ ਜੋ ਅੰਤਰਰਾਸ਼ਟਰੀ ਮਹੱਤਤਾ ਵਾਲੀਆਂ ਹਨ ਅਤੇ ਰਾਮਸਰ ਸਮਝੌਤਾ ਅਧੀਨ ਸ਼ਾਮਲਹਨ। ਰਾਮਸਰ ਟਿਕਾਣਿਆਂ ਦੀ ਵਿਸ਼ਵ ਦੀ ਸਮੁਚੀ ਸੂਚੀ ਲਈ ਅੰਤਰਰਾਸ਼ਟਰੀ ਮਹੱਤਤਾ ਵਾਲੇ ਰਾਮਸਰ ਟਿਕਾਣਿਆਂ ਦੀ ਸੂਚੀ ਡਬਲਿਊ ਡਬਲਿਊ ਐਫ-ਭਾਰਤ ਅਨੁਸਾਰ ਜਲਗਾਹਾਂ ਭਾਰਤ ਦੇ ਵਾਤਾਵਰਣ ਸੰਤੁਲਨ ਦੇ ਵਿਗਾੜਾਂ ਵਾਲੀਆਂ ਮੱਦਾਂ ਵਿੱਚ ਸਭ ਤੋਂ ਵਧ ਖਤਰੇ ਵਿੱਚ ਹਨ। ਹਰਿਆਵਲ ਦਾ ਖਾਤਮਾ,ਪਾਣੀ ਦਾ ਖਾਰਾਪਨ,ਪਾਣੀ ਦਾ ਪ੍ਰਦੂਸ਼ਣ , ਭੂਮੀ ਦੀ ਜਿਆਦਾ ਵਰਤੋਂ,ਘੁਸਪੈਠੀਆ ਪ੍ਰਜਾਤੀਆਂ ਦਾ ਵਾਧਾ ਅਤੇ ਆਵਾਜਾਈ ਲਈ ਸੜਕਾਂ ਦਾ ਨਿਰਮਾਣ ਸਭ ਕਾਰਣਾ ਕਰਕੇ ਦੇਸ ਦੀਆਂ ਜਲਗਾਹਾਂ ਦਾ ਵਿਨਾਸ਼ ਹੋਇਆ ਹੈ।[1]
ਰਾਮਸਰ ਟਿਕਾਣਿਆਂ ਦੀ ਸੂਚੀ
ਸੋਧੋ(ਅਪ੍ਰੈਲ 2015 ਦੇ ਸਮੇਂ ਤੱਕ)[2][3]
style="background-color:ਫਰਮਾ:RAMSAR color" class="unsortable" | | style="background-color:ਫਰਮਾ:RAMSAR color" | Name[3] | style="background-color:ਫਰਮਾ:RAMSAR color" width="15%" | Location |
---|---|---|
1 | ਅਸ਼ਟਮੁੰਡੀ ਜਲਗਾਹ | ਕੇਰਲਾ |
2 | ਭੀਤਰਕਨਿਕਾ ਜੜਬੂਟੇ | ਉੜੀਸਾ |
3 | ਭੋਜ ਜਲਗਾਹ | ਮੱਧ ਪ੍ਰਦੇਸ਼ |
4 | ਚੰਦਰਾ ਤਾਲ | ਹਿਮਾਚਲ ਪ੍ਰਦੇਸ |
5 | ਚਿਲਕਾ ਝੀਲ | ਉੜੀਸਾ |
6 | ਦੀਪਰ ਬੀਲ l | ਅਸਾਮ |
7 | ਪੂਰਬੀ ਕਲਕੱਤਾ ਜਲਗਾਹ | ਪੱਛਮੀ ਬੰਗਾਲ |
8 | ਹਰੀਕੇ ਪੱਤਣ | ਪੰਜਾਬ, ਭਾਰਤ |
9 | ਹੋਕੇਰਾ ਜਲਗਾਹ | ਜੰਮੂ ਅਤੇ ਕਸ਼ਮੀਰ |
10 | ਕਾਂਝਲੀ ਜਲਗਾਹ | ਪੰਜਾਬ, ਭਾਰਤ |
11 | ਕਿਓਲਾਡੀਓ ਰਾਸ਼ਟਰੀ ਪਾਰਕ | ਰਾਜਸਥਾਨ |
12 | ਕੋਲੇਰੂ ਝੀਲ | ਆਂਧਰਾ ਪ੍ਰਦੇਸ |
13 | ਲੋਟਕ ਝੀਲ | ਮਨੀਪੁਰ |
14 | ਨਾਲ੍ਸ੍ਰੋਵਰ ਪੰਛੀ ਰੱਖ | ਗੁਜਰਾਤ |
15 | ਪੋਇੰਟ ਕੇਲਿਮਰੇ ਜੰਗਲੀ ਜੀਵ ਰੱਖ | ਤਮਿਲਨਾਡੂ |
16 | ਪੋੰਗ ਡੈਮ ਝੀਲ | ਹਿਮਾਚਲ ਪ੍ਰਦੇਸ |
17 | ਰੇਣੁਕਾ ਝੀਲ | ਹਿਮਾਚਲ ਪ੍ਰਦੇਸ |
18 | ਰੋਪੜ ਜਲਗਾਹ | ਪੰਜਾਬ, ਭਾਰਤ |
19 | ਰੁਦਾਰਸਾਗਰ ਝੀਲ | ਤ੍ਰਿਪੁਰਾ |
20 | ਸਾਂਬਰ ਝੀਲ | ਰਾਜਸਥਾਨ |
21 | ਸਸਥਾਮੋਕਤਾ ਝੀਲ | ਕੇਰਲਾ |
22 | ਸੁਰਿਨ੍ਸਰ-ਮਾਨਸਰ ਝੀਲ | ਜੰਮੂ ਅਤੇ ਕਸ਼ਮੀਰ (ਰਾਜ)|ਜੰਮੂ ਅਤੇ ਕਸ਼ਮੀਰ |
23 | ਤਸ਼ੋਮੋਰਿਰੀ ਝੀਲ | ਜੰਮੂ ਅਤੇ ਕਸ਼ਮੀਰ (ਰਾਜ)|ਜੰਮੂ ਅਤੇ ਕਸ਼ਮੀਰ |
24 | ਅਪਰ ਗੰਗਾ ਦਰਿਆ | ਉੱਤਰ ਪ੍ਰਦੇਸ |
25 | ਵੇਮਬੰਦ-ਕੋਲ ਝੀਲ | ਕੇਰਲਾ |
26 | ਵੁਲਰ ਝੀਲ | ਜੰਮੂ ਅਤੇ ਕਸ਼ਮੀਰ (ਰਾਜ)|ਜੰਮੂ ਅਤੇ ਕਸ਼ਮੀਰ |
ਹਵਾਲੇ ਅਤੇ ਲਿੰਕ
ਸੋਧੋ- The Ramsar Convention on Wetlands, "India plans 10 new Ramsar designations in WWD ceremonies" Press release (February 2, 2000)
- WWF-India, "India highlights new Ramsar sites on World Wetlands Day" (2 February 2006)
- Conservation of wetlands of India – a review by S.N. PRASAD1, T.V. RAMACHANDRA2, N. AHALYA2, T. SENGUPTA1, ALOK KUMAR1, A.K. TIWARI3, V.S. VIJAYAN1 & LALITHA VIJAYAN1; 1Salim Ali Centre for Ornithology and Natural History, Coimbatore 641108, 2Center for Ecological Sciences, Indian Institute Of Science, Bangalore 560012, 3Regional Remote Sensing Service Centre, Dehradun, Uttaranchal 248001; Tropical Ecology 43(1): 173-186, 2002 ISSN 0564-3295; © International Society for Tropical Ecology. PDF [1][permanent dead link]
- ↑ There are total 25 recognized ramsar sites in India."New Wetland Centre Inaugurated," WWF-India (January, 2006)
- ↑ [2]
- ↑ 3.0 3.1 "Ramsar List" (PDF). Ramsar.org. Retrieved 31 March 2013.