ਇਕ ਮਾਹ ਜਾ ਮਹੀਨਾ ,

ਜੂਲੀਅਨ ਅਤੇ ਗ੍ਰੈਗੋਰੀਅਨ ਕਲੰਡਰ

ਸੋਧੋ

ਇਹਨਾਂ ਦੋਨੋਂ ਕਲੰਡਰਾਂ ਦੇ ਬਾਰਾਂ ਮਹੀਨੇ ਹੁੰਦੇ ਹਨ।

ਤਰਤੀਬਵਾਰ ਨਾਮ ਦਿਨ
1 ਜਨਵਰੀ 31
2 ਫਰਵਰੀ 28 ਜਾਂ 29 ਲੀਪ ਸਾਲ
3 ਮਾਰਚ 31
4 ਅਪਰੈਲ 30
5 ਮਈ 31
6 ਜੂਨ 30
7 ਜੁਲਾਈ 31
8 ਅਗਸਤ 31
9 ਸਤੰਬਰ 30
10 ਅਕਤੂਬਰ 31
11 ਨਵੰਬਰ 30
12 ਦਸੰਬਰ 31

ਨਾਨਨਸ਼ਾਹੀ ਕਲੰਡਰ

ਸੋਧੋ

ਨਾਨਕਸ਼ਾਹੀ ਕਲੰਡਰ ਦੇ ਮਹੀਨੇ ਹੇਠ ਲਿਖੇ ਅਨੁਸਾਰ ਹਨ।:[1]

ਤਰਤੀਬਵਾਰ ਨਾਮ ਦਿਨ ਜੁਲੀਅਨ ਮਹੀਨਾ
1 ਚੇਤ 31 14 ਮਾਰਚ – 13 ਅਪਰੈਲ
2 ਵੈਸਾਖ 31 14 ਅਪਰੈਲ – 14 ਮਈ
3 ਜੇਠ 31 15 ਮਈ – 14 ਜੂਨ
4 ਹਾੜ 31 15 ਜੂਨ – 15 ਜੁਲਾਈ
5 ਸਾਉਣ 31 16 ਜੁਲਾਈ – 15 ਅਗਸਤ
6 ਭਾਦੋਂ 30 16 ਅਗਸਤ – 14 ਸਤੰਬਰ
7 ਅੱਸੂ 30 15 ਸਤੰਬਰ – 14 ਅਕਤੂਬਰ
8 ਕੱਤਕ 30 15 ਅਕੂਤਬਰ – 13 ਨਵੰਬਰ30
9 ਮੱਘਰ 30 14 ਨਵੰਬਰ – 13 ਦਸੰਬਰ
10 ਪੋਹ 30 14 ਦਸੰਬਰ – 12 ਜਨਵਰੀ
11 ਮਾਘ 30 13 ਜਨਵਰੀ – 11 ਫਰਵਰੀ
12 ਫੱਗਣ 30/31 12 ਫਰਵਰੀ – 13 ਮਾਰਚ

ਹਵਾਲੇ

ਸੋਧੋ
  1. "What is the Sikh Nanakshahi calendar". allaboutsikhs.com. Archived from the original on 2008-05-10. Retrieved 2008-05-09.