ਮੁਗ਼ਲ ਬਾਦਸ਼ਾਹ
ਮੁਗ਼ਲ ਸਲਤਨਤ ਦੇ ਬਾਦਸ਼ਾਹ
(ਮੁਗਲ ਸ਼ਾਸਕ ਤੋਂ ਮੋੜਿਆ ਗਿਆ)
ਮੁਗ਼ਲ ਸਮਰਾਟਾਂ ਦੀ ਸੂਚੀ ਕੁਛ ਇਸ ਪ੍ਰਕਾਰ ਹੈ।
- ਬੈਂਗਣੀ ਰੰਗ ਦੀਆਂ ਪੰਕਤੀਆਂ ਉੱਤਰ ਭਾਰਤ ਤੇ ਸੂਰੀ ਸਾਮਰਾਜ ਦੇ ਸੰਖੇਪ ਸ਼ਾਸਨਕਾਲ ਨੂੰ ਦਰਸਾਉਂਦੀਆਂ ਹਨ।
ਚਿੱਤਰ | ਨਾਮ | ਜਨਮ ਨਾਮ | ਜਨਮ | ਰਾਜਕਾਲ | ਮੌਤ | ਟਿੱਪਣੀਆਂ |
---|---|---|---|---|---|---|
ਬਾਬਰ
بابر |
ਜ਼ਹੀਰੁੱਦੀਨ ਮੁਹੰਮਦ
ظہیر الدین محمد |
23 ਫ਼ਰਵਰੀ 1483 | 30 ਅਪ੍ਰੈਲ 1526 – 26 ਦਸੰਬਰ 1530 | 5 ਜਨਵਰੀ 1531 (ਉਮਰ 47) | ||
ਹੁਮਾਯੂੰ
ہمایوں |
ਨਸੀਰ-ਉਦ-ਦੀਨ ਮੁਹੰਮਦ ਹੁਮਾਯੂੰ
نصیر الدین محمد ہمایوں (ਪਹਿਲਾ ਰਾਜਕਾਲ) |
17 ਮਾਰਚ 1508 | 26 ਦਸੰਬਰ 1530 – 17 ਮਈ 1540 | 27 ਜਨਵਰੀ 1556 (ਉਮਰ 47) | ||
ਸ਼ੇਰ ਸ਼ਾਹ ਸੂਰੀ
شیر شاہ سوری |
ਫ਼ਰੀਦ ਖਾਨ
فرید خان |
1486 | 17 ਮਈ 1540 – 22 ਮਈ 1545Majumdar, R.C. (ed.) (2007). The Mughul Empire, Mumbai: Bharatiya Vidya Bhavan, ISBN 81-7276-407-1, p. 83 | 22 ਮਈ 1545 | ||
ਇਸਲਾਮ ਸ਼ਾਹ ਸੂਰੀ
اسلام شاہ سوری |
ਜਲਾਲ ਖਾਨ
جلال خان |
? | 26 ਮਈ 1545 – 22 ਨਵੰਬਰ 1554Majumdar, R.C. (ed.) (2007). The Mughul Empire, Mumbai: Bharatiya Vidya Bhavan, ISBN 81-7276-407-1, pp. 90–93 | 22 ਨਵੰਬਰ 1554 | ||
ਹੁਮਾਯੂੰ
ہمایوں |
ਨਸੀਰ-ਉਦ-ਦੀਨ ਮੁਹੰਮਦ ਹੁਮਾਯੂੰ
نصیر الدین محمد ہمایوں (ਦੂਸਰਾ ਰਾਜਕਾਲ) |
17 ਮਾਰਚ 1508 | 22 ਫ਼ਰਵਰੀ 1555 – 27 ਜਨਵਰੀ 1556 | 27 ਜਨਵਰੀ 1556 (ਉਮਰ 47) | ||
ਅਕਬਰ ਆਜ਼ਮ
اکبر اعظم |
ਜਲਾਲ ਉੱਦ ਦੀਨ ਮੁਹੰਮਦ
جلال الدین محمد اکبر |
14 ਅਕਤੂਬਰ 1542 | 27 ਜਨਵਰੀ 1556 – 27 ਅਕਤੂਬਰ 1605 | 27 ਅਕਤੂਬਰ 1605 (ਉਮਰ 63) | ||
ਜਹਾਂਗੀਰ
جہانگیر |
ਨੂਰਦੀਨ ਮੁਹੰਮਦ ਸਲੀਮ
نور الدین محمد سلیم |
20 ਸਤੰਬਰ 1569 | 15 ਅਕਤੂਬਰ 1605 – 8 ਨਵੰਬਰ 1627 | 8 ਨਵੰਬਰ 1627 (ਉਮਰ 58) | ||
ਸ਼ਾਹਜਹਾਂ ਆਜ਼ਮ
شاہ جہان اعظم |
ਸ਼ਹਾਬ ਉੱਦ ਦੀਨ ਮੁਹੰਮਦ ਖ਼ੁੱਰਮ
شہاب الدین محمد خرم |
5 ਜਨਵਰੀ 1592 | 8 ਨਵੰਬਰ 1627 – 2 ਅਗਸਤ 1658 | 22 ਜਨਵਰੀ 1666 (ਉਮਰ 74) | ||
ਆਲਮਗੀਰ
عالمگیر |
ਮੋਹੀ ਉਦ-ਦੀਨ ਮੁਹੰਮਦ
محی الدین محمداورنگزیب |
4 ਨਵੰਬਰ 1618 | 31 ਜੁਲਾਈ 1658 – 3 ਮਾਰਚ 1707 | 3 ਮਾਰਚ 1707 (ਉਮਰ 88) | ||
ਬਹਾਦਰ ਸ਼ਾਹ | ਕੁਤਬਦੀਨ ਮੁਹੰਮਦ ਮੋਹੱਜ਼ਮ | 14 ਅਕਤੂਬਰ 1643 | 19 ਜੂਨ 1707 – 27 ਫ਼ਰਵਰੀ 1712
(4 ਸਾਲ ਔਰ 253 ਦਿਨ) |
27 ਫ਼ਰਵਰੀ 1712 (ਉਮਰ 68) | ਉਸਨੇ ਮਰਾਠਿਆਂ ਨਾਲ ਬਸਤੀਆਂ ਬਣਾਈਆਂ, ਰਾਜਪੂਤਾਂ ਨੂੰ ਸ਼ਾਂਤ ਕੀਤਾ ਅਤੇ ਪੰਜਾਬ ਵਿੱਚ ਸਿੱਖਾਂ ਨਾਲ ਮਿੱਤਰਤਾ ਬਣਾਈ। | |
ਜਹਾਂਦਾਰ ਸ਼ਾਹ | ਮਾਜ਼ਦੀਨ ਜਹਨਦਰ ਸ਼ਾਹ ਬਹਾਦਰ | 9 ਮਈ 1661 | 27 ਫ਼ਰਵਰੀ 1712 – 11 ਫ਼ਰਵਰੀ 1713
(0 ਸਾਲ ਔਰ 350 ਦਿਨ) |
12 ਫ਼ਰਵਰੀ 1713 (ਉਮਰ 51) | ਆਪਣੇ ਵਜ਼ੀਰ ਜ਼ੁਲਫ਼ਕਾਰ ਖਾਨ ਤੋਂ ਜਿਆਦਾ ਹੀ ਪ੍ਰਭਾਵਿਤ। | |
ਫਰਖਸ਼ੀਅਰ | ਫਰਖਸ਼ੀਅਰ | 20 ਅਗਸਤ 1685 | 11 ਜਨਵਰੀ 1713 – 28 ਫ਼ਰਵਰੀ 1719
(6 ਸਾਲ ਔਰ 48 ਦਿਨ) |
29 ਅਪ੍ਰੈਲ 1719 (ਉਮਰ 33) | 1717 ਵਿੱਚ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੂੰ ਇੱਕ [[ਆਗਿਆ [ਪੱਤਰ|ਫ਼ਰਮਾਨ]] ਜਾਰੀ ਕਰ ਬੰਗਾਲ ਵਿੱਚ ਸ਼ੁਲਕ ਮੁਕਤ ਬਿਉਪਾਰ ਕਰਨ ਦਾ ਅਧਿਕਾਰ ਪ੍ਰਦਾਨ ਕਿਆ, ਜਿਸ ਕਾਰਨ ਪੂਰਬੀ ਤਟ ਵਿੱਚ ਉਹਨਾਂ ਦੀ ਤਾਕਤ ਵਧੀ। | |
ਰਫ਼ੀ ਉਲੱਦ ਦਰਜਤ | ਰਫ਼ੀ ਉਲੱਦ ਦਰਜਤ | 30 ਨਵੰਬਰ 1699 | 28 ਫ਼ਰਵਰੀ � 6 ਜੂਨ 1719
(0 ਸਾਲ ਔਰ 98 ਦਿਨ) |
9 ਜੂਨ 1719 (ਉਮਰ 19) | ||
ਸ਼ਾਹਜਹਾਂ ਦੂਜਾ | ਰਫ਼ੀ ਉਦ ਦੌਲਤ | ਜੂਨ 1696 | 6 ਜੂਨ 1719 – 19 ਸਤੰਬਰ 1719
(0 ਸਾਲ ਔਰ 105 ਦਿਨ) |
19 ਸਤੰਬਰ 1719 (ਉਮਰ 23) | ||
ਮੁਹੰਮਦ ਸ਼ਾਹ | ਰੌਸ਼ਨ ਅਖ਼ਤਰ ਬਹਾਦਰ | 17 ਅਗਸਤ 1702 | 27 ਸਤੰਬਰ 1719 – 26 ਅਪ੍ਰੈਲ 1748
(28 ਸਾਲ ਔਰ 212 ਦਿਨ) |
26 ਅਪ੍ਰੈਲ 1748 (ਉਮਰ 45) | ||
ਅਹਿਮਦ ਸ਼ਾਹ ਬਹਾਦਰ | ਅਹਿਮਦ ਸ਼ਾਹ ਬਹਾਦਰ | 23 ਦਸੰਬਰ 1725 | 26 ਅਪ੍ਰੈਲ 1748 – 2 ਜੂਨ 1754
(6 ਸਾਲ ਔਰ 37 ਦਿਨ) |
1 ਜਨਵਰੀ 1775 (ਉਮਰ 49) | ਸਿਕੰਦਰਾਬਾਦ ਦੀ ਲੜਾਈ ਵਿੱਚ ਮਰਾਠਿਆਂ ਦਵਾਰਾ ਮੁਗ਼ਲ ਦੀ ਹਾਰ | |
ਆਲਮਗੀਰ ਦੂਜਾ | ਅਜ਼ੀਜ਼ ਦੀਨ | 6 ਜੂਨ 1699 | 2 ਜੂਨ 1754 – 29 ਨਵੰਬਰ 1759
(5 ਸਾਲ ਔਰ 180 ਦਿਨ) |
29 ਨਵੰਬਰ 1759 (ਉਮਰ 60) | ||
ਸ਼ਾਹਜਹਾਂ ਤੀਜਾ | ਮੋਹੀ ਉਲ ਮਲਤ | 10 ਦਸੰਬਰ 1759 – 10 ਅਕਤੂਬਰ 1760 | 1772 | ਬਕਸਰ ਦੇ ਯੁੱਧ ਦੌਰਾਨ ਬੰਗਾਲ, ਬਿਹਾਰ ਔਰ ਓਡੀਸ਼ਾ ਦੇ ਨਿਜ਼ਾਮ ਦਾ ਸਮੀਕਨ। 1761 ਵਿੱਚ ਹੈਦਰ ਅਲੀ ਮੈਸੂਰ ਦੇ ਸੁਲਤਾਨ ਬਣੇ; | ||
ਸ਼ਾਹ ਆਲਮ ਦੂਜਾ | ਅਲੀ ਗੌਹਰ | 25 ਜੂਨ 1728 | 24 ਦਸੰਬਰ 1759 – 19 ਨਵੰਬਰ 1806 (46 ਸਾਲ ਅਤੇ 330 ਦਿਨ) | 19 ਨਵੰਬਰ 1806 (ਉਮਰ 78) | 1799 ਵਿੱਚ ਮੈਸੂਰ ਦੇ ਟੀਪੂ ਸੁਲਤਾਨ ਦੀ ਕਾਰਗੁਜ਼ਾਰੀ | |
ਅਕਬਰ ਸ਼ਾਹ ਦੂਜਾ | ਮਿਰਜ਼ਾ ਅਕਬਰ ਜਾਂ ਅਕਬਰ ਸ਼ਾਹ ਸਾਨੀ | 22 ਅਪ੍ਰੈਲ 1760 | 19 ਨਵੰਬਰ 1806 – 28 ਸਤੰਬਰ 1837 | 28 ਸਤੰਬਰ 1837 (ਉਮਰ 77) | ||
ਬਹਾਦਰ ਸ਼ਾਹ ਦੂਜਾ | ਅਬੂ ਜ਼ਫ਼ਰ ਸੁਰਾਜ ਉੱਦ ਦੀਨ ਮੁਹੰਮਦ ਬਹਾਦਰ ਸ਼ਾਹ ਜ਼ਫ਼ਰ ਯਾ ਬਹਾਦਰ ਸ਼ਾਹ ਜ਼ਫ਼ਰ | 24 ਅਕਤੂਬਰ 1775 | 28 ਸਤੰਬਰ 1837 – 14 ਸਤੰਬਰ 1857 (19 ਸਾਲ ਔਰ 351 ਦਿਨ) | 7 ਨਵੰਬਰ 1862 | ਅੰਤਿਮ ਮੁਗ਼ਲ ਸਮਰਾਟ। 1857 ਦਾ ਭਾਰਤੀ ਸੁਤੰਤਰਤਾ ਸੰਗਰਾਮ ਦੇ ਬਾਅਦ ਬ੍ਰਿਟਿਸ਼ ਦਵਾਰਾ ਗੱਦੀ ਤੋਂ ਲਾਹਿਆ ਅਤੇ ਬਰਮਾ ਵਿੱਚ ਜਲਾਵਤਨ ਕੀਤਾ ਗਿਆ। |