ਮੁਰਲੀ ਵਿਜੇ
ਅੰਤਰਰਾਸ਼ਟਰੀ ਭਾਰਤੀ ਕ੍ਰਿਕਟ ਖਿਡਾਰੀ
ਮੁਰਲੀ ਵਿਜੇ (ਜਨਮ 1 ਅਪ੍ਰੈਲ 1984) ਇੱਕ ਅੰਤਰਰਾਸ਼ਟਰੀ ਭਾਰਤੀ ਕ੍ਰਿਕਟ ਖਿਡਾਰੀ ਹੈ ਅਤੇ ਉਹ ਟੈਸਟ ਕ੍ਰਿਕਟ ਵਿੱਚ ਭਾਰਤੀ ਕ੍ਰਿਕਟ ਟੀਮ ਦਾ ਸ਼ੁਰੂਆਤੀ ਬੱਲੇਬਾਜ਼ (ਓਪਨਰ) ਹੈ। ਮੁਰਲੀ ਸੱਜੇ ਹੱਥ ਦਾ ਬੱਲੇਬਾਜ਼ ਹੈ। ਪਹਿਲਾ ਦਰਜਾ ਕ੍ਰਿਕਟ ਵਿੱਚ ਉਹ ਤਾਮਿਲਨਾਡੂ ਦੀ ਕ੍ਰਿਕਟ ਟੀਮ ਵੱਲੋਂ ਖੇਡਦਾ ਹੈ। ਮੁਰਲੀ ਵਿਜੇ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਖੇਡਣ ਵਾਲੀ ਕਿੰਗਜ਼ XI ਪੰਜਾਬ ਟੀਮ ਦਾ ਕਪਤਾਨ ਵੀ ਹੈ। ਮੁਰਲੀ ਵਿਜੇ ਨੇ 17 ਸਾਲਾਂ ਦੀ ਉਮਰ ਵਿੱਚ ਕ੍ਰਿਕਟ ਖੇਡਣੀ ਸ਼ੁਰੂ ਕਰ ਦਿੱਤੀ ਸੀ।
ਨਿੱਜੀ ਜਾਣਕਾਰੀ | ||||||||||||||||||||||||||||||||||||||||||||||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
ਪੂਰਾ ਨਾਮ | ਮੁਰਲੀ ਵਿਜੇ | |||||||||||||||||||||||||||||||||||||||||||||||||||||||||||||||||
ਜਨਮ | ਚੇਨੱਈ, ਤਾਮਿਲਨਾਡੂ, ਭਾਰਤ | 1 ਅਪ੍ਰੈਲ 1984|||||||||||||||||||||||||||||||||||||||||||||||||||||||||||||||||
ਛੋਟਾ ਨਾਮ | ਮੁਰਲੀ | |||||||||||||||||||||||||||||||||||||||||||||||||||||||||||||||||
ਕੱਦ | 6' 0.5" | |||||||||||||||||||||||||||||||||||||||||||||||||||||||||||||||||
ਬੱਲੇਬਾਜ਼ੀ ਅੰਦਾਜ਼ | ਸੱਜੂ | |||||||||||||||||||||||||||||||||||||||||||||||||||||||||||||||||
ਗੇਂਦਬਾਜ਼ੀ ਅੰਦਾਜ਼ | ਸੱਜੇ ਹੱਥੀਂ (ਆਫ਼-ਬਰੇਕ) | |||||||||||||||||||||||||||||||||||||||||||||||||||||||||||||||||
ਭੂਮਿਕਾ | ਸ਼ੁਰੂਆਤੀ ਬੱਲੇਬਾਜ਼ | |||||||||||||||||||||||||||||||||||||||||||||||||||||||||||||||||
ਅੰਤਰਰਾਸ਼ਟਰੀ ਜਾਣਕਾਰੀ | ||||||||||||||||||||||||||||||||||||||||||||||||||||||||||||||||||
ਰਾਸ਼ਟਰੀ ਟੀਮ | ||||||||||||||||||||||||||||||||||||||||||||||||||||||||||||||||||
ਪਹਿਲਾ ਟੈਸਟ (ਟੋਪੀ 260) | 6 ਨਵੰਬਰ 2008 ਬਨਾਮ ਆਸਟਰੇਲੀਆ | |||||||||||||||||||||||||||||||||||||||||||||||||||||||||||||||||
ਆਖ਼ਰੀ ਟੈਸਟ | 12 ਅਕਤੂਬਰ 2016 ਬਨਾਮ ਨਿਊਜ਼ੀਲੈਂਡ | |||||||||||||||||||||||||||||||||||||||||||||||||||||||||||||||||
ਪਹਿਲਾ ਓਡੀਆਈ ਮੈਚ (ਟੋਪੀ 181) | 27 ਫਰਵਰੀ 2010 ਬਨਾਮ ਦੱਖਣੀ ਅਫ਼ਰੀਕਾ | |||||||||||||||||||||||||||||||||||||||||||||||||||||||||||||||||
ਆਖ਼ਰੀ ਓਡੀਆਈ | 9 ਜੁਲਾਈ 2015 ਬਨਾਮ ਜ਼ਿੰਬਾਬਵੇ | |||||||||||||||||||||||||||||||||||||||||||||||||||||||||||||||||
ਓਡੀਆਈ ਕਮੀਜ਼ ਨੰ. | 26 | |||||||||||||||||||||||||||||||||||||||||||||||||||||||||||||||||
ਪਹਿਲਾ ਟੀ20ਆਈ ਮੈਚ (ਟੋਪੀ 27) | 1 ਮਈ 2010 ਬਨਾਮ ਅਫ਼ਗਾਨਿਸਤਾਨ | |||||||||||||||||||||||||||||||||||||||||||||||||||||||||||||||||
ਆਖ਼ਰੀ ਟੀ20ਆਈ | 9 ਜਨਵਰੀ 2011 ਬਨਾਮ ਦੱਖਣੀ ਅਫ਼ਰੀਕਾ | |||||||||||||||||||||||||||||||||||||||||||||||||||||||||||||||||
ਘਰੇਲੂ ਕ੍ਰਿਕਟ ਟੀਮ ਜਾਣਕਾਰੀ | ||||||||||||||||||||||||||||||||||||||||||||||||||||||||||||||||||
ਸਾਲ | ਟੀਮ | |||||||||||||||||||||||||||||||||||||||||||||||||||||||||||||||||
2005–ਵਰਤਮਾਨ | ਤਾਮਿਲਨਾਡੂ ਕ੍ਰਿਕਟ ਟੀਮ | |||||||||||||||||||||||||||||||||||||||||||||||||||||||||||||||||
2009–2013 | ਚੇਨੱਈ ਸੁਪਰ ਕਿੰਗਜ਼ | |||||||||||||||||||||||||||||||||||||||||||||||||||||||||||||||||
2014 | ਦਿੱਲੀ ਡੇਅਰਡਿਵੀਲਜ਼ | |||||||||||||||||||||||||||||||||||||||||||||||||||||||||||||||||
2015–ਵਰਤਮਾਨ | ਕਿੰਗਸ XI ਪੰਜਾਬ | |||||||||||||||||||||||||||||||||||||||||||||||||||||||||||||||||
ਖੇਡ-ਜੀਵਨ ਅੰਕੜੇ | ||||||||||||||||||||||||||||||||||||||||||||||||||||||||||||||||||
| ||||||||||||||||||||||||||||||||||||||||||||||||||||||||||||||||||
ਸਰੋਤ: ਈਐੱਸਪੀਐੱਨ ਕ੍ਰਿਕਇੰਫੋ, 21 ਦਸੰਬਰ 2014 |
ਆਈਪੀਐੱਲ ਵਿੱਚ ਸੀਜਨ 7 ਤੋਂ ਲੈ ਕੇ ਵਰਤਮਾਨ ਤੱਕ ਮੁਰਲੀ ਵਿਜੇ
ਸੋਧੋਮੁਰਲੀ ਵਿਜੇ ਦਾ ਆਈਪੀਐੱਲ ਬੱਲੇਬਾਜ਼ੀ ਅੰਕੜੇ | ||||||||||
---|---|---|---|---|---|---|---|---|---|---|
ਸਾਲ | ਟੀਮ | ਪਾਰੀਆਂ | ਦੌੜਾਂ | ਹਾਈ ਸਕੋਰ | ਔਸਤ | ਸਟਰਾਈਕ ਰੇਟ | 100 | 50 | 4 (ਚੌਕੇ) | 6 (ਛੱਕੇ) |
2009 | ਚੇਨੱਈ ਸੁਪਰ ਕਿੰਗਜ਼[1][2][3][4][5] | 4 | 60 | 31 | 15.00 | 89.55 | 0 | 0 | 4 | 2 |
2010 | 15 | 458 | 127 | 35.23 | 156.84 | 1 | 2 | 36 | 26 | |
2011 | 16 | 434 | 95 | 27.12 | 128.02 | 0 | 3 | 34 | 20 | |
2012 | 14 | 336 | 113 | 25.84 | 125.84 | 1 | 0 | 39 | 10 | |
2013 | 15 | 312 | 55 | 22.38 | 109.09 | 0 | 2 | 27 | 8 | |
2014 | ਦਿੱਲੀ ਡੇਅਰਡੈਵਿਲਜ਼ | 11 | 207 | 52 | 18.81 | 107.81 | 0 | 1 | 20 | 5 |
2009–2014 ਕੁੱਲ[6] | 75 | 1807 | 127 | 25.45 | 125.23 | 2 | 8 | 160 | 71 |
ਹਵਾਲੇ
ਸੋਧੋ- ↑ "Indian Premier League, 2009 / Records / Most runs". Retrieved 20 May 2012.
- ↑ "Indian Premier League, 2009/10 / Records / Most runs". Retrieved 20 May 2012.
- ↑ "Indian Premier League, 2011 / Records / Most runs". Retrieved 20 May 2012.
- ↑ "Indian Premier League, 2012 / Records / Most runs". Retrieved 31 May 2012.
- ↑ "Chennai Super Kings Squad - Murali Vijay". Archived from the original on 18 ਮਾਰਚ 2014. Retrieved 29 Mar 2014.
{{cite web}}
: Unknown parameter|dead-url=
ignored (|url-status=
suggested) (help) - ↑ "Indian Premier League / Records / Most runs". Retrieved 29 Mar 2013.