ਮੋਜ਼ੈਂਬੀਕ
(ਮੋਜ਼ਮਬੀਕ ਤੋਂ ਮੋੜਿਆ ਗਿਆ)
ਮੋਜ਼ੈਂਬੀਕ, ਅਧਿਕਾਰਕ ਤੌਰ ਉੱਤੇ ਮੋਜ਼ੈਂਬੀਕ ਦਾ ਗਣਰਾਜ (ਪੁਰਤਗਾਲੀ: Lua error in package.lua at line 80: module 'Module:Lang/data/iana scripts' not found. ਜਾਂ República de Moçambique, ਰੇਪੂਬਲਿਕਾ ਡੀ ਮੂਸਾਂਬੀਕੀ), ਦੱਖਣ-ਪੂਰਬੀ ਅਫ਼ਰੀਕਾ ਦਾ ਇੱਕ ਦੇਸ਼ ਹੈ ਜਿਸਦੀਆਂ ਹੱਦਾਂ ਪੂਰਬ ਵੱਲ ਹਿੰਦ ਮਹਾਂਸਾਗਰ, ਉੱਤਰ ਵੱਲ ਤਨਜ਼ਾਨੀਆ, ਉੱਤਰ-ਪੱਛਮ ਵੱਲ ਮਲਾਵੀ ਅਤੇ ਜ਼ਾਂਬੀਆ, ਪੱਛਮ ਵੱਲ ਜ਼ਿੰਬਾਬਵੇ ਅਤੇ ਦੱਖਣ-ਪੱਛਮ ਵੱਲ ਸਵਾਜ਼ੀਲੈਂਡ ਅਤੇ ਦੱਖਣੀ ਅਫ਼ਰੀਕਾ ਨਾਲ ਲੱਗਦੀਆਂ ਹਨ। ਇਸ ਦੀ ਰਾਜਧਾਨੀ ਮਪੂਤੋ ਹੈ ਜਿਸ ਨੂੰ ਸੁਤੰਤਰਤਾ ਤੋਂ ਪਹਿਲਾਂ ਲੂਰੈਂਸੋ ਮਾਰਕੇਸ ਕਿਹਾ ਜਾਂਦਾ ਸੀ।
ਮੋਜ਼ੈਂਬੀਕ ਦਾ ਗਣਰਾਜ República de Moçambique | |||||
---|---|---|---|---|---|
| |||||
ਐਨਥਮ: Pátria Amada ਪਿਆਰੀ ਮਾਤ-ਭੂਮੀ | |||||
ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ | ਮਪੂਤੋ | ||||
ਅਧਿਕਾਰਤ ਭਾਸ਼ਾਵਾਂ | ਪੁਰਤਗਾਲੀ | ||||
ਸਥਾਨਕ ਭਾਸ਼ਾਵਾਂ |
| ||||
ਨਸਲੀ ਸਮੂਹ |
| ||||
ਵਸਨੀਕੀ ਨਾਮ | ਮੋਜ਼ੈਂਬੀਕੀ | ||||
ਸਰਕਾਰ | ਰਾਸ਼ਟਰਪਤੀ-ਪ੍ਰਧਾਨ ਗਣਰਾਜ | ||||
• ਰਾਸ਼ਟਰਪਤੀ | ਆਰਮਾਂਦੋ ਗੇਬੂਸਾ | ||||
• ਪ੍ਰਧਾਨ ਮੰਤਰੀ | ਐਲਬਰਟੋ ਵਾਕੀਨਾ | ||||
ਵਿਧਾਨਪਾਲਿਕਾ | ਗਣਰਾਜ ਦੀ ਸਭਾ | ||||
ਸੁਤੰਤਰਤਾ | |||||
• ਪੁਰਤਗਾਲ ਤੋਂ | 25 ਜੂਨ 1975 | ||||
ਖੇਤਰ | |||||
• ਕੁੱਲ | 801,590 km2 (309,500 sq mi) (35ਵਾਂ) | ||||
• ਜਲ (%) | 2.2 | ||||
ਆਬਾਦੀ | |||||
• 2009 ਅਨੁਮਾਨ | 22,894,000[1] (54ਵਾਂ) | ||||
• 2007 ਜਨਗਣਨਾ | 21,397,000 (52ਵਾਂ) | ||||
• ਘਣਤਾ | 28.7/km2 (74.3/sq mi) (178ਵਾਂ) | ||||
ਜੀਡੀਪੀ (ਪੀਪੀਪੀ) | 2011 ਅਨੁਮਾਨ | ||||
• ਕੁੱਲ | $23.886 ਬਿਲੀਅਨ[2] | ||||
• ਪ੍ਰਤੀ ਵਿਅਕਤੀ | $1,085[2] | ||||
ਜੀਡੀਪੀ (ਨਾਮਾਤਰ) | 2011 ਅਨੁਮਾਨ | ||||
• ਕੁੱਲ | $12.827 ਬਿਲੀਅਨ[2] | ||||
• ਪ੍ਰਤੀ ਵਿਅਕਤੀ | $582[2] | ||||
ਗਿਨੀ (1996–97) | 39.6 ਮੱਧਮ | ||||
ਐੱਚਡੀਆਈ (2011) | 0.322 Error: Invalid HDI value · 184ਵਾਂ | ||||
ਮੁਦਰਾ | ਮੋਜ਼ੈਂਬੀਕੀ ਮੇਟੀਕਲ (MZN) | ||||
ਸਮਾਂ ਖੇਤਰ | UTC+2 (ਮੱਧ ਅਫ਼ਰੀਕੀ ਸਮਾਂ) | ||||
• ਗਰਮੀਆਂ (DST) | UTC+2 (ਨਿਰੀਖਤ ਨਹੀਂ) | ||||
ਡਰਾਈਵਿੰਗ ਸਾਈਡ | ਖੱਬੇ | ||||
ਕਾਲਿੰਗ ਕੋਡ | +258 | ||||
ਇੰਟਰਨੈੱਟ ਟੀਐਲਡੀ | .mz | ||||
Estimates for this country explicitly take into account the effects of excess mortality due to AIDS; this can result in lower life expectancy, higher infant mortality and death rates, lower population and growth rates, and changes in the distribution of population by age and sex than would otherwise be expected. |
ਤਸਵੀਰਾਂ
ਸੋਧੋ-
ਅਲਬਰਟੋ ਅਤੇ ਆਈਡੋਲਾ
-
ਬੈਰੇਜਮ ਮਾਸਿੰਗਰ
-
ਇਹ ਫਾਈਲ ਮੋਜ਼ਾਮਬੀਨ ਸਭਿਆਚਾਰ ਨੂੰ ਦਰਸਾਉਂਦੀ ਹੈ
-
ਵਿਸ਼ਵਾਸ
ਹਵਾਲੇ
ਸੋਧੋ- ↑ Department of Economic and Social Affairs Population Division (2009). "World Population Prospects, Table A.1" (PDF). 2008 revision. United Nations. Retrieved 2009-03-12.
{{cite journal}}
: Cite journal requires|journal=
(help) - ↑ 2.0 2.1 2.2 2.3 "Mozambique". International Monetary Fund. Retrieved 2012-04-20.