ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/4 ਅਗਸਤ
(ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਅਗਸਤ 4 ਤੋਂ ਮੋੜਿਆ ਗਿਆ)
- 1792 – ਅੰਗਰੇਜ਼ੀ ਰੋਮਾਂਸਾਵਾਦੀ ਕਵੀ ਪਰਸੀ ਬਿਸ਼ ਸ਼ੈਲੇ ਦਾ ਜਨਮ।
- 1906 – ਭਾਰਤੀ ਰਾਜਨੀਤੀਵੇਤਾ ਯਸ਼ਵੰਤ ਸਿੰਘ ਪਰਮਾਰ ਦਾ ਜਨਮ।
- 1920 – ਪੰਜਾਬ ਦੇ ਮਾਲਵੇ ਦਾ ਕਿੱਸਾ ਕਵੀ ਤੇ ਗਲਪਕਾਰ ਕੌਰ ਚੰਦ ਰਾਹੀ ਦਾ ਜਨਮ।
- 1928 – ਭਾਰਤੀ ਹਾਕੀ ਖਿਡਾਰੀ ਊਧਮ ਸਿਘ ਕੁਲਾਰ ਦਾ ਜਨਮ।
- 1929 – ਭਾਰਤੀ ਫਿਲਮ ਪਲੇਅਬੈਕ ਗਾਇਕ, ਅਭਿਨੇਤਾ ਕਿਸ਼ੋਰ ਕੁਮਾਰ ਦਾ ਜਨਮ।
- 1947 – ਜਾਪਾਨ ਦੀ ਸੁਪਰੀਮ ਕੋਰਟ ਦੀ ਸਥਾਪਨਾ ਹੋਈ।
- 1947 – ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਵਿਖੇ ਲੰਗਰ ਦੀ ਸੇਵਾ ਕਰਤਾ ਬਾਬਾ ਨਿਧਾਨ ਸਿੰਘ ਜੀ ਦਾ ਦਿਹਾਂਤ।
- 1965 – ਭਾਰਤੀ ਹਿੰਦੀ ਫ਼ਿਲਮ ਦਾ ਸੰਗੀਤਕਾਰ, ਗੀਤਕਾਰ, ਪਟਕਥਾ ਲੇਖਕ ਅਤੇ ਨਿਰਦੇਸ਼ਕ ਵਿਸ਼ਾਲ ਭਾਰਦਵਾਜ ਦਾ ਜਨਮ।