ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/28 ਜੁਲਾਈ
(ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਜੁਲਾਈ 28 ਤੋਂ ਮੋੜਿਆ ਗਿਆ)
- 1945– ਬੀ-25 ਮਿੱਸ਼ਲ ਬੰਬਾਰ ਜਹਾਜ਼ ਨਿਊਯਾਰਕ ਦੀ ਐਂਪਾਇਰ ਸਟੇਟ ਬਿਲਡਿੰਗ ਵਿਚ ਵੱਜਣ ਕਰ ਕੇ 14 ਲੋਕ ਮਾਰੇ ਗਏ।
- 1951– ਵਾਲਟ ਡਿਜ਼ਨੀ ਦੀ ਫ਼ਿਲਮ ‘ਐਲਿਸ ਇਨ ਵੰਡਲੈਂਡ’ ਰੀਲੀਜ਼ ਕੀਤੀ ਗਈ।
- 1979– ਭਾਰਤ ਦੇ ਪੰਜਵੇਂ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਨੇ ਆਪਣਾ ਅਹੁਦਾ ਸੰਭਾਲਿਆ।
- 1998– ਇੰਟਰਨੈੱਟ ’ਤੇ ਦ ਟ੍ਰਿਬਿਊਨ ਦੀ ਵੈੱਬਸਾਈਟ ਲਾਂਚ ਹੋਈਦੀ ਵੈੱਬਸਾਈਟ ਲਾਂਚ ਹੋਈ।
- 2012– ਹੋਦ ਚਿੱਲੜ ਕਾਂਡ ਵਾਪਰਿਅਾ।
- 2012– ਪੰਜਾਬੀ ਵਿਕੀਪੀਡੀਆ ਦੀ ਪਹਿਲੀ ਵਰਕਸ਼ਾਪ ਲੁਧਿਆਣਾ ਵਿਖੇ ਲਾਈ ਗਈ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 27 ਜੁਲਾਈ • 28 ਜੁਲਾਈ • 29 ਜੁਲਾਈ