ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/3 ਫ਼ਰਵਰੀ
(ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਫ਼ਰਵਰੀ 3 ਤੋਂ ਮੋੜਿਆ ਗਿਆ)
- 1690 – ਅਮਰੀਕਾ ਵਿਚ ਪਹਿਲੀ ਕਾਗ਼ਜ਼ੀ ਕਰੰਸੀ (ਨੋਟ) ਜਾਰੀ ਕੀਤੀ ਗਈ।
- 1762 – ਅਹਿਮਦ ਸ਼ਾਹ ਦੁਰਾਨੀ ਨੂੰ ਸਿੱਖਾਂ ਦੇ ਕੁਪ ਰਹੀੜ ਦੇ ਜੰਗਲ ਵਿਚ ਕੋਲ ਲੁਕੇ ਹੋਣ ਬਾਰੇ ਪਤਾ ਲੱਗਾ।
- 1870 – ਅਮਰੀਕਾ ਵਿਚ ਕਾਲਿਆਂ ਨੂੰ ਵੋਟ ਦਾ ਹੱਕ ਦੇਣ ਵਾਸਤੇ ਵਿਧਾਨ ਵਿਚ 15ਵੀਂ ਸੋਧ ਕੀਤੀ ਗਈ।
- 1915 – ਰਾਹੋਂ ਵਿਚ ਗ਼ਦਰੀ ਕਾਰਕੁੰਨਾਂ ਨੇ ਡਾਕਾ ਮਾਰਿਆ।
- 1928 – ਸਾਈਮਨ ਕਮਿਸ਼ਨ ਬੰਬਈ ਪੁੱਜਾ।
- 1960 – ਪਟਿਆਲਾ ਦੇ ਮਹਾਰਾਜਾ ਯਾਦਵਿੰਦਰ ਸਿੰਘ ਨੇ ਪੰਜਾਬੀ ਸੂਬੇ ਦੀ ਮੰਗ ਦੀ ਵਿਰੋਧਤਾ ਕੀਤੀ।
- 1963 – ਭਾਰਤੀ ਅਰਥ ਸ਼ਾਸਤਰੀ ਰਘੁਰਾਮ ਰਾਜਨ ਦਾ ਜਨਮ।
- 1969 – ਫ਼ਿਲਸਤੀਨੀ ਆਗੂ ਯਾਸਰ ਅਰਾਫ਼ਾਤ ਪੀ.ਐਲ.ਓ. ਦਾ ਮੁਖੀ ਬਣਿਆ।
- 2000 – ਤਬਲਾਵਾਦਕ ਅੱਲਾ ਰੱਖਾ ਦੀ ਮੌਤ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 2 ਫ਼ਰਵਰੀ • 3 ਫ਼ਰਵਰੀ • 4 ਫ਼ਰਵਰੀ