ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/8 ਫ਼ਰਵਰੀ
(ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਫ਼ਰਵਰੀ 8 ਤੋਂ ਮੋੜਿਆ ਗਿਆ)
- 1600 – ਵੈਟੀਕਨ ਨੇ ਵਿਦਵਾਨ ਜੋਰਦਾਨੋ ਬਰੂਨੋ ਨੂੰ ਮੌਤ ਦੀ ਸਜ਼ਾ ਸੁਣਾਈ।
- 1620 – ਕਲਾਨੌਰ ਵਿਚ ਗੁਰੂ ਹਰਿ ਗੋਬਿੰਦ ਸਾਹਿਬ ਅਤੇ ਜਹਾਂਗੀਰ ਵਿਚ ਮੁਲਾਕਾਤ ਹੋਈ।
- 1807 – ਨੈਪੋਲੀਅਨ ਨੇ ਆਈਲਾਊ ਦੇ ਮੈਦਾਨ 'ਚ ਰੂਸ ਦੀਆਂ ਫ਼ੌਜਾਂ ਨੂੰ ਜ਼ਬਰਦਸਤ ਹਾਰ ਦਿਤੀ।
- 1897 – ਭਾਰਤ ਦੇ ਤੀਜੇ ਰਾਸ਼ਟਰਪਤੀ ਜ਼ਾਕਿਰ ਹੁਸੈਨ ਦਾ ਜਨਮ।
- 1926 – ਵਾਲਟ ਡਿਜ਼ਨੀ ਸਟੂਡੀਓ ਕਾਇਮ ਹੋਇਆ।
- 1937 – ਪੰਜਾਬ ਲੇਖਕਾ ਕਾਨਾ ਸਿੰਘ ਦਾ ਜਨਮ।
- 1941 – ਭਾਰਤੀ ਗ਼ਜ਼ਲ ਗਾਇਕ ਜਗਜੀਤ ਸਿੰਘ ਦਾ ਜਨਮ।
- 1961 – ਪੰਡਿਤ ਨਹਿਰੂ ਤੇ ਫ਼ਤਿਹ ਸਿੰਘ ਵਿਚਕਾਰ ਮੁਲਾਕਾਤ ਹੋਈ।
- 2010 – ਪੰਜਾਬੀ ਦਾ ਸਾਹਿਤ ਅਕਾਦਮੀ ਇਨਾਮ ਜੇਤੂ ਲੇਖਕ ਸੰਤੋਖ ਸਿੰਘ ਧੀਰ ਦਾ ਦਿਹਾਂਤ।
- 2016 – ਭਾਰਤ ਦਾ ਉਰਦੂ ਸ਼ਾਇਰ ਨਿਦਾ ਫ਼ਾਜ਼ਲੀ ਦਾ ਦਿਹਾਂਤ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 7 ਫ਼ਰਵਰੀ • 8 ਫ਼ਰਵਰੀ • 9 ਫ਼ਰਵਰੀ