ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/8 ਮਾਰਚ
(ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਮਾਰਚ 8 ਤੋਂ ਮੋੜਿਆ ਗਿਆ)
- ਅੰਤਰਰਾਸ਼ਟਰੀ ਮਹਿਲਾ ਦਿਵਸ
- 1758 – ਸਿੱਖ, ਮਰਹੱਟੇ ਤੇ ਅਦੀਨਾ ਬੇਗ਼ ਦੀ ਸਾਂਝੀ ਫ਼ੌਜ ਵਲੋਂ ਸਰਹਿੰਦ ਉਤੇ ਹਮਲਾ।
- 1783 – ਸਿੱਖ ਫ਼ੌਜਾਂ ਨੇ ਦਿੱਲੀ ਉਤੇ ਹਮਲਾ ਕੀਤਾ।
- 1853 – ਦਲੀਪ ਸਿੰਘ ਈਸਾਈ ਬਣਿਆ।
- 1921 – ਸਾਹਿਰ ਲੁਧਿਆਣਵੀ, ਉਰਦੂ ਸ਼ਾਇਰ ਦਾ ਜਨਮ।(ਚਿੱਤਰ ਦੇਖੋ)
- 1922 – ਅਮ੍ਰਿਤਸਰ ਦੀ ਚਾਰਦੀਵਾਰੀ ਦੇ ਬਾਹਰ ਦੁਰਗਿਆਣਾ ਮੰਦਰ ਬਣਾਉਣ ਵਾਸਤੇ ਮਦਨ ਮੋਹਨ ਮਾਲਵੀਆ ਨੇ ਨੀਂਹ ਰੱਖੀ।
- 1930 – ਬ੍ਰਿਟਿਸ਼ ਭਾਰਤ ਵਿਚ ਸਿਵਲ ਨਾਫ਼ਰਮਾਨੀ ਅੰਦੋਲਨ ਸ਼ੁਰੂ ਹੋਈ।
- 1948 – ਏਅਰ ਇੰਡੀਆ ਦੀ ਸਥਾਪਨਾ।
- 1950 – ਸਾਬਕਾ ਸੋਵਿਅਤ ਸੰਘ ਨੇ ਐਲਾਨ ਕੀਤਾ ਕਿ ਉਸ ਨੇ ਨਿਊਕਲੀ ਬੰਬ ਬਣਾ ਲਿਆ ਹੈ।
- 1967 – ਪੰਜਾਬ ਵਿਚ ਸਾਂਝੇ ਮੋਰਚੇ ਦੀ ਸਰਕਾਰ, ਜਸਟਿਸ ਗੁਰਨਾਮ ਸਿੰਘ ਚੀਫ਼ ਮਨਿਸਟਰ ਬਣਿਆ।
- 1977 – ਕ੍ਰਿਸ਼ਨ ਚੰਦਰ, ਹਿੰਦੀ ਕਹਾਣੀਕਾਰ ਦੀ ਮੌਤ।
- 1988 – ਅਮਰ ਸਿੰਘ ਚਮਕੀਲਾ, ਪੰਜਾਬੀ ਗਾਇਕ ਦੀ ਮੌਤ।