ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/10 ਫ਼ਰਵਰੀ
- 1837 – ਰੂਸੀ ਭਾਸ਼ਾ ਦਾ ਛਾਇਆਵਾਦੀ ਕਵੀ ਅਲੈਗਜ਼ੈਂਡਰ ਪੁਸ਼ਕਿਨ ਦਾ ਦਿਹਾਂਤ।
- 1846 – ਸਭਰਾਉਂ ਦੀ ਲੜਾਈ ਜੰਗ ਦੀ ਆਖਰੀ ਲੜਾਈ ਵਿੱਚ ਬਰਤਾਨਵੀ ਫੌਜਾਂ ਨੇ ਸਿੱਖਾਂ ਨੂੰ ਹਰਾਇਆ ਤੇ ਸ਼ਾਮ ਸਿੰਘ ਅਟਾਰੀਵਾਲਾ ਦੀ ਸ਼ਹੀਦੀ।
- 1890 – ਰੂਸੀ ਕਵੀ, ਨਾਵਲਕਾਰ ਅਤੇ ਸਾਹਿਤਕ ਅਨੁਵਾਦਕ (ਨੋਬਲ ਪੁਰਸਕਾਰ ਠੁਕਰਾਇਆ)ਬੋਰਿਸ ਪਾਸਤਰਨਾਕ ਦਾ ਜਨਮ।
- 1907 – ਮੇਜਰ ਜਾਹਨ ਹਿੱਲ ਨੇ ਖਾਲਸਾ ਕਾਲਜ, ਅੰਮ੍ਰਿਤਸਰ ਦੀ ਇਮਾਰਤ ਬਣਾ ਰਹੇ ਇੰਜੀਨੀਅਰ ਧਰਮ ਸਿੰਘ ਦੀ ਨਿਸ਼ਕਾਮ 'ਸੇਵਾ' ਸਬੰਧੀ ਘਟੀਆ ਲਫ਼ਜ਼ ਵਰਤੇ।
- 1916 – ਗਦਰ ਪਾਰਟੀ ਦੇ ਨੇਤਾ ਸੋਹਨ ਲਾਲ ਪਾਠਕ ਸਹੀਦ ਹੋਏ।
- 1921 – ਇੰਡੀਆ ਗੇਟ ਦਾ ਨਿਰਮਾਣ ਸ਼ੁਰੂ ਹੋਇਆ।
- 1923 – ਜਰਮਨੀ ਦੇ ਭੌਤਿਕ ਵਿਗਿਆਨੀ ਅਤੇ ਐਕਸਰੇਅ ਸਿਧਾਂਤ ਦੇ ਖੋਜੀ ਵਿਲਹੈਲਮ ਰੋਂਟਗਨ ਦਾ ਦਿਹਾਂਤ।
- 1928 – ਪੰਜਾਬੀ ਨਾਟਕਕਾਰ ਹਰਸਰਨ ਸਿੰਘ ਦਾ ਜਨਮ।
- 1929 – ਭਾਰਤੀ ਜਹਾਂਗੀਰ ਰਤਨਜੀ ਦਾਦਾਭਾਈ ਟਾਟਾ ਨੂੰ ਲਾਇਸੰਸ ਮਿਲਿਆ ਉਹ ਪਹਿਲੇ ਭਾਰਤੀ ਬਣੇ।
- 1931 – ਨਵੀਂ ਦਿੱਲੀ ਰਸਮੀ ਤੌਰ 'ਤੇ ਬ੍ਰਿਟਿਸ਼ ਭਾਰਤ ਦੀ ਰਾਜਧਾਨੀ ਬਣੀ।
- 1970 – ਹਿੰਦੀ ਕਵੀ, ਪ੍ਰੋਫੈਸਰ ਅਤੇ ਆਮ ਆਦਮੀ ਪਾਰਟੀ ਦਾ ਆਗੂ ਕੁਮਾਰ ਵਿਸ਼ਵਾਸ਼ ਦਾ ਜਨਮ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 9 ਫ਼ਰਵਰੀ • 10 ਫ਼ਰਵਰੀ • 11 ਫ਼ਰਵਰੀ