ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/11 ਜਨਵਰੀ
- 1878 – ਨਿਊ ਯਾਰਕ 'ਚ ਪਹਿਲੀ ਵਾਰ ਦੁੱਧ ਕੱਚ ਦੀਆਂ ਬੋਤਲਾਂ ਵਿੱਚ ਮਿਲਣਾ ਸ਼ੁਰੂ ਹੋਇਆ।
- 1915 – ਮੇਵਾ ਸਿੰਘ ਲੋਪੋਕੇ ਨੂੰ ਵੈਨਕੂਵਰ ਕੈਨੇਡਾ ਵਿੱਚ ਫਾਸੀ ਦਿਤੀ
- 1922– ਕਿਸੇ ਸ਼ੱਕਰ ਰੋਗ ਦੇ ਮਰੀਜ਼ ਲਈ ਇੰਸੂਲਿਨ ਦਾ ਪ੍ਰਯੋਗ ਪਹਿਲੀ ਵਾਰ ਕੀਤਾ ਗਿਆ।
- 1928 – ਅੰਗਰੇਜ਼ੀ ਨਾਵਲਕਾਰ ਅਤੇ ਕਵੀ ਥਾਮਸ ਹਾਰਡੀ ਦਾ ਜਨਮ।(ਚਿੱਤਰ ਦੇਖੋ)
- 1954 – ਭਾਰਤ ਦਾ ਬੱਚਿਆਂ ਦੇ ਹੱਕਾਂ ਲਈ ਕੰਮ ਕਰਨ ਵਾਲਾ ਕਾਰਕੁੰਨ, ਨੋਬਲ ਅਮਨ ਪੁਰਸਕਾਰ ਨਾਲ ਸਨਮਾਨਿਤ ਕੈਲਾਸ਼ ਸਤਿਆਰਥੀ ਦਾ ਜਨਮ।
- 1958 – ਪੰਜਾਬੀ ਥੀਏਟਰ ਡਾਇਰੈਕਟਰ ਅਤੇ ਨਾਟਕਕਾਰ ਟੋਨੀ ਬਾਤਿਸ਼ ਦਾ ਜਨਮ।
- 1972– ਪੂਰਬੀ ਪਾਕਿਸਤਾਨ ਦਾ ਨਾਮ ਬਦਲ ਕੇ ਬੰਗਲਾਦੇਸ਼ ਰੱਖਿਆ ਗਿਆ।
- 1986 – ਪੰਜਾਬੀ ਕਵੀ ਅਤੇ ਗੀਤਕਾਰ ਸੰਤ ਰਾਮ ਉਦਾਸੀ ਦਾ ਦਿਹਾਂਤ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 10 ਜਨਵਰੀ • 11 ਜਨਵਰੀ • 12 ਜਨਵਰੀ