ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/13 ਅਕਤੂਬਰ
- 1710 – ਸਰਹਿੰਦ ਦੀ ਲੜਾਈ ਵਿੱਚ ਸੈਂਕੜੇ ਸਿੱਖਾਂ ਸ਼ਹੀਦ ਹੋੲੇ।
- 1884 – ਗਦਰ ਪਾਰਟੀ ਦਾ ਸੰਚਾਲਨ ਅਤੇ ਭਾਰਤੀ ਕੌਮੀ ਇਨਕਲਾਬੀ ਲਾਲਾ ਹਰਦਿਆਲ ਦਾ ਜਨਮ।
- 1904 – ਮਸ਼ਹੂਰ ਮਨੋਵਿਗਿਆਨੀ ਸਿਗਮੰਡ ਫ਼ਰਾਇਡ ਦੀ ਕਿਤਾਬ ਸੁਪਨਿਆਂ ਦਾ ਬਿਆਨ 'ਇੰਟਰਪ੍ਰੈਟੇਸ਼ਨ ਆਫ਼ ਡਰੀਮਜ਼' ਛਪੀ।
- 1911 – ਭਾਰਤੀ ਫ਼ਿਲਮੀ ਕਲਾਕਾਰ ਅਸ਼ੋਕ ਕੁਮਾਰ ਦਾ ਜਨਮ।
- 1948 – ਪਾਕਿਸਤਾਨ ਦਾ ਸੂਫ਼ੀ ਗਾਇਕ ਅਤੇ ਸੰਗੀਤਕਾਰ ਨੁਸਰਤ ਫ਼ਤਿਹ ਅਲੀ ਖ਼ਾਨ ਦਾ ਜਨਮ।
- 1948 – ਪਹਿਲੀ ਸਿੱਖ ਰੈਜਮੈਂਟ ਦੇ ਲਾਸ ਨਾਇਕ ਕਰਮ ਸਿੰਘ ਨੂੰ ਪਰਮਵੀਰ ਚੱਕਰ ਨਾਲ ਸਨਮਾਨਿਤ ਕੀਤਾ।
- 1973 – ਕਪੂਰ ਸਿੰਘ ਆਈ. ਸੀ. ਐਸ ਨੂੰ 'ਨੈਸ਼ਨਲ ਪ੍ਰੋਫ਼ੈਸਰ ਆਫ਼ ਸਿੱਖਇਜ਼ਮ' ਦਾ ਖ਼ਿਤਾਬ ਦਿਤਾ ਗਿਆ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 12 ਅਕਤੂਬਰ • 13 ਅਕਤੂਬਰ • 14 ਅਕਤੂਬਰ