ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/22 ਸਤੰਬਰ
- 1788 – ਮਹਾਂਕਵੀ ਸੰਸਕ੍ਰਿਤ, ਬ੍ਰਜ ਭਾਸ਼ਾ ਅਤੇ ਪੰਜਾਬੀ ਸੰਵੇਦਨਾ ਦੇ ਗੂੜ੍ਹ-ਗਿਆਤਾ ਭਾਈ ਸੰਤੋਖ ਸਿੰਘ ਦਾ ਜਨਮ।
- 1791 – ਅੰਗਰੇਜ਼ ਭੌਤਿਕ ਵਿਗਿਆਨੀ ਮਾਈਕਲ ਫ਼ੈਰਾਡੇ ਦਾ ਜਨਮ।
- 1888 – ਨੈਸ਼ਨਲ ਜਿਓਗਰਾਫਿਕ ਮੈਗਜ਼ੀਨ ਦਾ ਪਹਿਲਾ ਅੰਕ ਪ੍ਰਕਾਸ਼ਿਤ ਹੋਇਆ।
- 1914 – ਬ੍ਰਿਟਿਸ਼-ਪਾਕਿਸਤਾਨੀ ਕਵੀ, ਪੱਤਰਕਾਰ, ਮਨੁੱਖੀ ਅਧਿਕਾਰ ਕਾਰਕੁਨ ਏਲਿਸ ਫ਼ੈਜ਼ ਦਾ ਜਨਮ।
- 1965 – ਭਾਰਤ-ਪਾਕਿਸਤਾਨ ਯੁੱਧ (1965) ਸਮਾਪਤ ਹੋਇਆ।
- 1969 – ਰੂਸੀ ਫੈਂਨਸਿੰਗ ਖਿਡਾਰੀ ਪਵੇਲ ਕੋਲੋਬਕੋਵ ਦਾ ਜਨਮ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 21 ਸਤੰਬਰ • 22 ਸਤੰਬਰ • 23 ਸਤੰਬਰ